Kaum Te Kalank

Gill Raunta

ਬਡੇ ਤੱਤੇ ਲਹੂ ਅੱਜ ਕਿਵੇਂ ਠਰ ਗਏ
ਗੀਝੇ ਸਾਡੇ ਨਸ਼ੇਯਾ ਨਾ ਕਿਵੇ ਭਰ ਗਏ
ਬਡੇ ਤੱਤੇ ਲਹੂ ਅੱਜ ਕਿਵੇਂ ਠਰ ਗਏ
ਗੀਝੇ ਸਾਡੇ ਨਸ਼ੇਯਾ ਨਾ ਕਿਵੇ ਭਰ ਗਏ
Gill Raunta ਓ ਖੰਡੇ ਆ ਉਠੌਨੇ ਲਾਜ਼ਮੀ
ਲੱਗੇ ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ
ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ
ਲੱਗੇ ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ ਹੋ ਊ

ਦਿਲ ਪਾੜ ਦੀ ਏ ਮੇਰਾ ਇਕ ਹੋਰ ਨਵੀ ਗੱਲ
ਪਗ ਬੱਜ੍ਦੀ ਕਿਰਾਏ ਉੱਤੇ ਸੀਨੇਯਾ ਚ ਸੱਲ
ਦਿਲ ਪਾੜ ਦੀ ਏ ਮੇਰਾ ਇਕ ਹੋਰ ਨਵੀ ਗੱਲ
ਪਗ ਬੱਜ੍ਦੀ ਕਿਰਾਏ ਉੱਤੇ ਸੀਨੇਯਾ ਚ ਸੱਲ
ਹੱਥੀ ਆਪ ਦਸਤਾਰੇ ਆ ਸਾਜੌਨੇ ਲਾਜ਼ਮੀ
ਲੱਗੇ ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ
ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ
ਲੱਗੇ ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ ਹੋ ਊ

ਛੱਡ ਇਕ ਦਿਯਾ ਓਟਾ ਕਯੀ ਖਸਮ ਕਰ ਲੇ
ਸਾਡੇ ਖੂਨ ਚੂਸ ਬੂਝੜਾ ਨੇ ਢਿਡ ਭਰ ਲੇ
ਛੱਡ ਇਕ ਦਿਯਾ ਓਟਾ ਕਯੀ ਖਸਮ ਕਰ ਲੇ
ਸਾਡੇ ਖੂਨ ਚੂਸ ਬੂਝੜਾ ਨੇ ਢਿਡ ਭਰ ਲੇ
ਡੇਰੇ ਦੂਰੇ ਵੀ ਪੰਜਾਬ ਚੋ ਚਕੌਣੇ ਲਾਜ਼ਮੀ
ਲੱਗੇ ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ
ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ
ਲੱਗੇ ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ ਹੋ ਊ

Gill Raunta ਓ ਮਾਪੇਯਾ ਨੂ ਘਰੋਂ ਕਢ ਕੇ
ਬਡੇ ਪੁੰਨ ਦਾਨ ਕਰੇ ਆਸ਼ਰਮ ਛੱਡ ਕੇ
Gill Raunta ਓ ਮਾਪੇਯਾ ਨੂ ਘਰੋਂ ਕਢ ਕੇ
ਬਡੇ ਪੁੰਨ ਦਾਨ ਕਰੇ ਆਸ਼ਰਮ ਛੱਡ ਕੇ
ਕੱਮ ਕਰੀ ਜਾਣੇ ਜਿਹਦੇ ਮੂਹਰੇ ਔਣੇ ਲਾਜ਼ਮੀ
ਲੱਗੇ ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ
ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ
ਲੱਗੇ ਕੌਮ ਤੇ ਕਲੰਕ ਨੇ ਮੀਟੋਨੇ ਲਾਜ਼ਮੀ ਹੋ ਊ

Curiosidades sobre a música Kaum Te Kalank de Gurnam Bhullar

Quando a música “Kaum Te Kalank” foi lançada por Gurnam Bhullar?
A música Kaum Te Kalank foi lançada em 2020, no álbum “Dead End”.
De quem é a composição da música “Kaum Te Kalank” de Gurnam Bhullar?
A música “Kaum Te Kalank” de Gurnam Bhullar foi composta por Gill Raunta.

Músicas mais populares de Gurnam Bhullar

Outros artistas de Film score