Patta Patta Singhan Da Vairi
ਆਪੇ ਤੁਸੀ ਦਸੇਯਾ ਏ
ਜ਼ੁਲਮ ਨੀ ਕਰਨਾ ਜ਼ੁਲਮ ਨੀ ਸਿਹਣਾ
ਵਾਰਿਸ ਆਜ਼ਾਦੀ ਦੇ
ਨਈ ਬਣ ਕੇ ਗੁਲਾਮ ਜੇ ਰਿਹਨਾ
ਵਰਦੀ ਸਰਕਾਰ ਰਹੀ
ਸਦਾ ਹੀ ਬਣ ਕੇ ਜ਼ਾਲਮ ਕਿਹਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਵਿਚ ਚਮਕੌਰ ਦੇ ਵਾਰ ਗੇਯਾ
ਜੋੜੀ ਲਾਡਾ ਦੇ ਨਾਲ ਪਲੀ
ਦਸ ਲਖ ਨਾਲ ਭੀਡ ਗਏ ਸੀ
ਸੂਰਮੇ ਗਿਣਤੀ ਦੇ ਸੀ ਚਾਲੀ
ਵਿਚ ਚਮਕੌਰ ਦੇ ਵਾਰ ਗੇਯਾ
ਜੋੜੀ ਲਾਡਾ ਦੇ ਨਾਲ ਪਲੀ
ਦਸ ਲਖ ਨਾਲ ਭੀਡ ਗਏ ਸੀ
ਸੂਰਮੇ ਗਿਣਤੀ ਦੇ ਸੀ ਚਾਲੀ
ਨਿੱਕੇਯਾ ਫਰਜ਼ੰਦਾ ਵੀ
ਈਨ ਨੀ ਮੰਨੀ ਵਿਚ ਕਚਹਿਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਜਿਨਾ ਆਫ੍ਗੈਨ-ਆਂ ਦਾ
ਹੱਲ ਕਯੀ ਗੋਰੇਯਾਨ ਨੂ ਨਈ ਲਬੇਯਾ
ਤਰੇ ਸਿੰਘ ਨਾਲੂਵੇ ਨੇ
ਓਥੇ ਜਾਕੇ ਝੰਡਾ ਗੱਡੇਯਾ(ਓਥੇ ਜਾਕੇ ਝੰਡਾ ਗੱਡੇਯਾ)
ਜਿਨਾ ਆਫ੍ਗੈਨ-ਆਂ ਦਾ
ਹੱਲ ਕਯੀ ਗੋਰੇਯਾਨ ਨੂ ਨਈ ਲਬੇਯਾ
ਤਰੇ ਸਿੰਘ ਨਾਲੂਵੇ ਨੇ
ਓਥੇ ਜਾਕੇ ਝੰਡਾ ਗੱਡੇਯਾ
ਕਾਬੁਲ ਤਕ ਅੱਜ ਗਲ ਹੋਵੇ
ਹੈ ਇਕ ਖਾਲਸਾ ਰਾਜ ਸੁਨਿਹਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਖੰਡੇ ਚੋ ਜਨਮ ਲੇਯਾ
ਸੂਰਮੇ ਨਈ ਸਿਦਕ ਤੋਂ ਡੋਲੇ
ਲਖ-ਲਖ ਨਾਲ ਲੜਦੇ ਆ
ਲੰਗਰ ਦੇ ਖਾ ਕੇ ਮੁਠ-ਮੁਠ ਛੋਲੇ(ਖਾ ਕੇ ਮੁਠ-ਮੁਠ ਛੋਲੇ)
ਖੰਡੇ ਚੋ ਜਨਮ ਲੇਯਾ
ਸੂਰਮੇ ਨਈ ਸਿਦਕ ਤੋਂ ਡੋਲੇ
ਲਖ-ਲਖ ਨਾਲ ਲੜਦੇ ਆ
ਲੰਗਰ ਦੇ ਖਾ ਕੇ ਮੁਠ-ਮੁਠ ਛੋਲੇ
ਬਲ ਬਕਸ਼ੋ ਦਾਤਾ ਜੀ
ਹੋ ਗੇਯਾ ਫੇਰ ਜ਼ਮਾਨਾ ਜ਼ਹਿਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਹੋ ਹੋ
ਭਾਜੀ ਏ ਰਖਦੇ ਨਈ
ਜਿਹੜਾ ਔਂਦਾ ਹਿਕ਼ ਤੇ ਚੜ ਕੇ
ਇੱਕੀਯਾ ਦੇ ਕੱਤੀ ਆ
ਮੋਡ ਦੇ ਵਿਚ ਚੋਰਾਹੇ ਖੜ ਕੇ(ਵਿਚ ਚੋਰਾਹੇ ਖੜ ਕੇ)
ਭਾਜੀ ਏ ਰਖਦੇ ਨਈ
ਜਿਹੜਾ ਔਂਦਾ ਹਿਕ਼ ਤੇ ਚੜ ਕੇ
ਇੱਕੀਯਾ ਦੇ ਕੱਤੀ ਆ
ਮੋਡ ਦੇ ਵਿਚ ਚੋਰਾਹੇ ਖੜ ਕੇ
ਤੇਰੇ ਦਰ ਦਾ ਮੰਗ੍ਤਾ ਰੌਂਤਾ
ਨਾ ਗਿੱਲ ਜਾਣੇ ਡੂੰਘੀ ਸ਼ਾਇਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ
ਰਖੋ ਲਾਜ ਗੋਬਿੰਦ ਸਿੰਘ ਜੀ
ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਹੋ ਹੋ