Pakk Thakk

GILL RAUNTA, HARMEET SINGH

ਸੌਦੇ ਤਾਰਿਯਾ ਨਾਲ ਕਿੱਤੇ ਕੱਟੇ ਚੰਨ ਤੇ ਪ੍ਲਾਟ ਵੇ
ਤੇਰੇ ਮੇਰੇ ਪ੍ਯਾਰਾਂ ਵਾਲੀ ਮੁੱਕਣੀ ਨੀ ਬਾਤ ਵੇ
ਸੌਦੇ ਤਾਰਿਯਾ ਨਾਲ ਕਿੱਤੇ ਕੱਟੇ ਚੰਨ ਤੇ ਪ੍ਲਾਟ ਵੇ
ਤੇਰੇ ਮੇਰੇ ਪ੍ਯਾਰਾਂ ਵਾਲੀ ਮੁੱਕਣੀ ਨੀ
ਭਾਵੇ ਤੇਰੇ ਤੇ tryਆਂ ਕਈ ਲੌਂਦੀਯਨ
ਭਾਵੇ ਤੇਰੇ ਤੇ tryਆਂ ਕਈ ਲੌਂਦੀਯਨ
ਮੈਂ ਫਾਇਦਾ ਲੈਗੀ good luck ਤੋਂ
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ
ਵੇ ਤੇਰੇ ਨਾਲ ਪੱਕ ਠੱਕ ਤੋਂ
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ
ਵੇ ਤੇਰੇ ਨਾਲ ਪੱਕ ਠੱਕ ਤੋਂ

Mix Singh

ਮੇਰੇ ਨਾਲ ਦਿਯਾ ਤੇਰੇ ਨਾਲ ਜੋ ਖਹਿਦੀਯਾ
ਤੂ ਕਾਲਜੇ ਮਚਾ ਦੇ ਸੋਹਣੇਯਾ
ਖਿਚ ਤੇਰਾ ਮੇਰਾ ਕਠਿਯਾ ਦਾ photo
Story ਇਕ ਪਾ ਦੇ ਸੋਹਣੇਯਾ
ਖਿਚ ਤੇਰਾ ਮੇਰਾ ਕਠਿਯਾ ਦਾ photo
Story ਇਕ ਪਾ ਦੇ ਸੋਹਣੇਯਾ
ਮੇਰੇ ਨਾਲ ਦਿਯਾ ਤੇਰੇ ਨਾਲ ਜੋ ਖਹਿਦੀਯਾ
ਤੂ ਕਾਲਜੇ ਮਚਾ ਦੇ ਸੋਹਣੇਯਾ
ਸਾਡੇ ਦੋਵਾਂ ਵਿਚ ਖਿਚੜੀ ਕੋਯੀ ਪੱਕੀ ਆ
ਸਾਡੇ ਦੋਵਾਂ ਵਿਚ ਖਿਚੜੀ ਕੋਯੀ ਪੱਕੀ ਆ
ਤੂ ਪਰਦੇ ਨੂ ਚੱਕ ਸ਼ੱਕ ਤੋਂ
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ
ਵੇ ਤੇਰੇ ਨਾਲ ਪੱਕ ਠੱਕ ਤੋਂ
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ
ਵੇ ਤੇਰੇ ਨਾਲ ਪੱਕ ਠੱਕ ਤੋਂ

ਸਾਡੇ ਧੁਰ ਤੋਂ ਸੰਜੋਗ ਲਿਖੇ ਰੱਬ ਨੇ
ਮਿਲੌਂਦਾ ਫਿਰੇ ਕਾਹਤੋਂ ਰਾਸ਼ੀਯਾ
ਨਾਹੀਓ ਜ਼ਰਦਾ ਜ਼ਮਾਨਾ ਸਚੇ ਪ੍ਯਾਰ ਨੂ
ਨਾ ਭੈੜਾ ਚਲ ਜੇ ਚਲਾਕੀਯਾ
ਸਾਡੇ ਧੁਰ ਤੋਂ ਸੰਜੋਗ ਲਿਖੇ ਰੱਬ ਨੇ
ਮਿਲੌਂਦਾ ਫਿਰੇ ਕਾਹਤੋਂ ਰਾਸ਼ੀਯਾ
ਨਾਹੀਓ ਜ਼ਰਦਾ ਜ਼ਮਾਨਾ ਸਚੇ ਪ੍ਯਾਰ ਨੂ
ਨਾ ਭੈੜਾ ਚਲ ਜੇ ਚਲਾਕੀਯਾ
ਆ ਕੇ 5-7 ਬੰਦਿਯਾ ਨਾਲ ਲੈ ਜਾ
ਆ ਕੇ 5-7 ਬੰਦਿਯਾ ਨਾਲ ਲੈ ਜਾ
ਵੇ ਲੈਣਾ ਕਿ ਆ ਬਾਹਲੇ ਕਠ ਤੋਂ
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ
ਵੇ ਤੇਰੇ ਨਾਲ ਪੱਕ ਠੱਕ ਤੋਂ
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ
ਵੇ ਤੇਰੇ ਨਾਲ ਪੱਕ ਠੱਕ ਤੋਂ

ਪੂਰਾ ਮਾਨ ਤਾਂ ਕਰੀ ਜਯੋਂ ਜੋਗੇ ਦਾ
ਰੁਕਾਵਟਾਂ ਦੇ ਪੱਟੇ ਕਿਲ ਵੇ
ਸਾਡੀ ਖਿਚ ਕੇ ਕਹਾਣੀ ਸਿਰੇ ਲਾ ਗਯਾ
ਓ ਮੱਸੇ ਰੌੰਟੇ ਆਲਾ ਗਿੱਲ ਵੇ
ਪੂਰਾ ਮਾਨ ਤਾਂ ਕਰੀ ਜਯੋਂ ਜੋਗੇ ਦਾ
ਰੁਕਾਵਟਾਂ ਦੇ ਪੱਟੇ ਕਿਲ ਵੇ
ਸਾਡੀ ਖਿਚ ਕੇ ਕਹਾਣੀ ਸਿਰੇ ਲਾ ਗਯਾ
ਓ ਮੱਸੇ ਰੌੰਟੇ ਆਲਾ ਗਿੱਲ ਵੇ
ਓਹਦੇ ਸਾਕ ਦੀ ਬੇਓਂਤ ਬੰਦੀ ਕਰੂੰਗੀ
ਓਹਦੇ ਸਾਕ ਦੀ ਬੇਓਂਤ ਬੰਦੀ ਕਰੂੰਗੀ
ਮੈ ਵੱਡੀ ਭਾਬੀ ਵਾਲੇ ਹੱਕ ਤੋਂ
ਪੱਕ ਠੱਕ ਤੋਂ
ਬਾਜ਼ੀ ਮਾਰੀ ਆ ਕੁੜੀ ਦਾ ਚਿੱਤ ਰਾਜ਼ੀ ਆ
ਵੇ ਤੇਰੇ ਨਾਲ ਪੱਕ ਠੱਕ ਤੋਂ

Curiosidades sobre a música Pakk Thakk de Gurnam Bhullar

De quem é a composição da música “Pakk Thakk” de Gurnam Bhullar?
A música “Pakk Thakk” de Gurnam Bhullar foi composta por GILL RAUNTA, HARMEET SINGH.

Músicas mais populares de Gurnam Bhullar

Outros artistas de Film score