Khiyala Vich
ਕਾਲੀ ਵੇ ਦੁਨਿਯਾ ਤੇਰੀ
ਰਾਤਾਂ ਨੂ ਦੌਰੇ ਕਰਦਾ
ਆਪਣੀ ਜਿੰਦ ਰਖ ਤਲੀ ਤੇ
ਮੇਰੀ ਨੂ ਸੂਲੀ ਟੰਗਦਾ
ਤੈਨੂ ਕੁਝ ਹੋਯਾ ਮਰਜੂ
ਦੇਣਾ ਸ਼ਮ ਭਾਲ ਵੇ
ਖਿਯਾਲਾ ਵਿਚ ਰਿਹਾਂ ਵਾਲੇਆ
ਕਰ ਮੇਰਾ ਵੀ ਖਿਯਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਕਰ ਮੇਰਾ ਵੀ ਖਿਯਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਵਜਦੀ ਆ ring ਫੋਨ ਦੀ
ਕਾਲਜੇ ਹੌਲ ਨੇ ਪੈਂਦੇ
ਜਦ ਤਕ ਤੇਰੀ ਆਵਾਜ ਨਾ ਸੁਣ ਲਾ
ਸਾਡੇ ਸਾਹ ਡੋਲਦੇ ਰਿਹਿੰਦੇ
ਸਾਡੇ ਸਾਹ ਡੋਲਦੇ ਰਿਹਿੰਦੇ
ਵਜਦੀ ਆ ring ਫੋਨ ਦੀ
ਕਾਲਜੇ ਹੌਲ ਨੇ ਪੈਂਦੇ
ਜਦ ਤਕ ਤੇਰੀ ਆਵਾਜ ਨਾ ਸੁਣ ਲਾ
ਸਾਡੇ ਸਾਹ ਡੋਲਦੇ ਰਿਹਿੰਦੇ
ਮੁਡੇਯਾ ਹੁੰਨ ਆਂ ਘੜਾ ਨੂ
ਹੋਯੀ ਬੇਹਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਕਰ ਮੇਰਾ ਵੀ ਖਿਯਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਕਰ ਮੇਰਾ ਵੀ ਖਿਯਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਗੁਣ ਨੂ ਸਦਾ ਕੋਲ ਹੀ ਰਖਦਾ
ਮੇਰੀ ਤਾਂ ਸੌਕਾਂ ਚੰਦਰੀ
ਤੇਰੇ ਨਹੀ ਰੋਲ ਮੁੱਕਣੇ
ਮੇਰੀ ਮੁੱਕ ਜਾਣੀ ਜਿੰਦਰੀ
ਤੇਰੇ ਨਹੀ ਰੋਲ ਮੁੱਕਣੇ
ਮੇਰੀ ਮੁੱਕ ਜਾਣੀ ਜਿੰਦਰੀ
ਗੁਣ ਨੂ ਸਦਾ ਕੋਲੇ ਰਖਦਾ
ਮੇਰੀ ਤਾਂ ਸੌਕਾਂ ਚੰਦਰੀ
ਤੇਰੇ ਨਹੀ ਰੋਲ ਮੁੱਕਣੇ
ਮੇਰੀ ਮੁੱਕ ਜਾਣੀ ਜਿੰਦਰੀ
ਥਕ ਗਯੀ ਆ ਉਮਰ ਨਾਰ ਦੀ
ਦਰਦਾਂ ਨੂ ਟਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਕਰ ਮੇਰਾ ਵੀ ਖਿਯਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਕਰ ਮੇਰਾ ਵੀ ਖਿਯਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਅੱਲ੍ਹਡ ਦਾ ਜਿਸ੍ਮ ਜਵਾਨੀ
ਕਿਹਦੇ ਚੁੱਲੇ ਅੱਗ ਲਾਵਾਂ
ਸ਼ੀਸ਼ੇ ਵਿਚ ਖਡ਼ਾ ਤੂ ਦਿਸ੍ਦਾ
ਜਦ ਵੀ ਮੈਂ ਸੂਰਮਾ ਪਾਵਾਂ
ਸ਼ੀਸ਼ੇ ਵਿਚ ਖਡ਼ਾ ਤੂ ਦਿਸ੍ਦਾ
ਜਦ ਵੀ ਮੈਂ ਸੂਰਮਾ ਪਾਵਾਂ
ਅੱਲ੍ਹਡ ਦਾ ਜਿਸ੍ਮ ਜਵਾਨੀ
ਕਿਹਦੇ ਚੁੱਲੇ ਅੱਗ ਲਾਵਾਂ
ਸੀਸ਼ੇ ਵਿਚ ਖਡ਼ਾ ਤੂ ਦਿਸ੍ਦਾ
ਜਦ ਵੀ ਮੈਂ ਸੂਰਮਾ ਪਾਵਾਂ
ਭੁੱਲਰ ਗੁਰਨਾਮ ਕ੍ਯੂਂ ਬਨੇਯਾ
ਔਖਾ ਸਵਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਕਰ ਮੇਰਾ ਵੀ ਖਿਯਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ
ਕਰ ਮੇਰਾ ਵੀ ਖਿਯਾਲ ਵੇ
ਖਿਯਾਲਾ ਵਿਚ ਰੇਹਨ ਵਾਲੇਆ