Ishq Di Baazi
ਵੇ ਐ ਐ ਐ ਐ ਆ ਆ ਆ
ਮੈਂ ਚੰਨ ਲਾਹ ਲਿਆ ਅੰਬਰਾਂ ਤੋਂ
ਤੇਰੇ ਟਿੱਕੇ ਵਿੱਚ ਨਾ ਜੜ ਸਕੇਯਾ
ਦੌਲਤ ਸ਼ੋਹਰਤ ਹੀਰੇ ਮੋਤੀ
ਤੇਰੇ ਕਦਮਾਂ ਵਿੱਚ ਨਾ ਧਰ ਸਕੇਯਾ
ਕਦਮਾਂ ਵਿੱਚ ਨਾ ਧਰ ਸਕੇਯਾ
ਓਹਦਾ ਘਰ ਸੁਖ ਵਸਦਾ ਰਹੇ
ਓਹਦਾ ਘਰ ਸੁਖ ਵਸਦਾ ਰਹੇ
ਜੋ ਸਾਡਾ ਲੁੱਟ ਸੰਸਾਰ ਗਿਆ
ਕੁੱਲ ਦੁਨੀਆ ਤਾਂ ਮੈਂ ਜਿੱਤ ਲਈ ਸੀ
ਇਸ਼ਕ ਦੀ ਬਾਜ਼ੀ ਹਾਰ ਗਿਆ
ਕੁੱਲ ਦੁਨੀਆ ਤਾਂ ਮੈਂ ਜਿੱਤ ਲਈ ਸੀ
ਇਸ਼ਕ ਦੀ ਬਾਜ਼ੀ ਹਾਰ ਗਿਆ
ਤਕਦੀਰ ਤਾਂ ਸਾਡੀ ਸੌਂਕਣ ਸੀ ਹਰ ਵਾਰ ਹੀ ਧੋਖਾ ਖਾਂਦੇ ਰਹੇ
ਅਸੀਂ ਸੌਂ ਮਹੀਨੇ ਬੱਲ ਦੇ ਰਹੇ ਹੀਰਾਂ ਦੇ ਤਰਲੇ ਪਾਉਂਦੇ ਰਹੇ
ਅਸੀਂ ਰੂਹ ਦੀ ਬੋਲੀ ਲਾ ਆਏ
ਸਾਡੀ ਜ਼ਿੰਦਗੀ ਮੌਤ ਬਣਾ ਆਏ
ਐ ਐ ਐ ਐ
ਅਸੀਂ ਰੂਹ ਦੀ ਬੋਲੀ ਲਾ ਆਏ
ਸਾਡੀ ਜ਼ਿੰਦਗੀ ਮੌਤ ਬਣਾ ਆਏ
ਧਨ ਜੂਏ ਵਿੱਚ ਗਵਾ ਆਏ
ਅੱਜ ਖਾਲੀ ਓ ਬਾਜ਼ਾਰ ਪਯਾ
ਕੁੱਲ ਦੁਨੀਆ ਤਾਂ ਮੈਂ ਜਿੱਤ ਲਈ ਸੀ
ਇਸ਼ਕ ਦੀ ਬਾਜ਼ੀ ਹਾਰ ਗਿਆ
ਕੁੱਲ ਦੁਨੀਆ ਤਾਂ ਮੈਂ ਜਿੱਤ ਲਈ ਸੀ
ਇਸ਼ਕ ਦੀ ਬਾਜ਼ੀ ਹਾਰ ਗਿਆ
ਇਸ਼ਕ ਦੀ ਬਾਜ਼ੀ ਹਾਰ ਗਿਆ