Dil Nahi Mannda

Shivgarh Satta

ਉਸ ਕਮਲੀ ਨੂ ਕਿੰਝ ਸਮਝਾਵਾਂ ਮੈਂ
ਦਿਲ ਹੋਰ ਕੀਤੇ ਕਿੰਜ ਲਾਵਾਂ ਮੈਂ
ਉਸ ਕਮਲੀ ਨੂ ਕਿੰਝ ਸਮਝਾਵਾਂ ਮੈਂ
ਦਿਲ ਹੋਰ ਕੀਤੇ ਕਿੰਜ ਲਾਵਾਂ ਮੈਂ
ਮੈਂ ਧਰਤੀ ਦਾ ਵਾਸੀ ਹਨ
ਓ ਤੇ ਟੁਕੜਾ ਹੈ ਚੰਨ ਦਾ
ਮੈਂ ਕਿਹਾ ਛਡ ਦੇ ਤੂ ਮੈਨੂ
ਕਿਹੰਦੀ ਮੇਰਾ ਦਿਲ ਨਹੀ ਮੰਨਦਾ
ਮੈਂ ਕਿਹਾ ਛਡ ਦੇ ਤੂ ਮੈਨੂ
ਕਿਹੰਦੀ ਮੇਰਾ ਦਿਲ ਨਹੀ ਮੰਨਦਾ
ਵੇ ਨਾਤੇ ਦੁਨੀਯਾ ਦੇ ਨਾਲੋ ਸਾਨੂ ਤੋੜਨੇ ਪੈਨੇ
ਵੇ ਨਾਤੇ ਦੁਨਯਾ ਦੇ ਨਾਲੋ ਸਾਨੂ ਤੋੜਨੇ ਪੈਨੇ
ਐਨਾ ਆਖੀਯਾ ਵਿਚੋਂ ਅਥਰੂ ਵੇ ਸਾਨੂ ਰੋੜਨੇ ਪੈਨੇ
ਸਚਾ ਪ੍ਯਾਰ ਸੱਜਣਾ ਵੇ
ਕਦੇ ਵੀ ਹਾਰ ਨਈ ਮੰਨਦਾ
ਮੈਂ ਕਿਹਾ ਛਡ ਦੇ ਤੂ ਮੈਨੂ
ਕਿਹੰਦੀ ਮੇਰਾ ਦਿਲ ਨਹੀ ਮੰਨਦਾ
ਮੈਂ ਕਿਹਾ ਛਡ ਦੇ ਤੂ ਮੈਨੂ
ਕਿਹੰਦੀ ਮੇਰਾ

ਓ ਓ ਓ ਓ ਓ ਓ

Punjabi Cops

ਨਿੱਤ ਹੀ ਖਿਯਾਲਾ ਵਿਚ ਤੇਰੀ
ਇਕ ਤਸਵੀਰ ਬਨੌਣੀ ਆ
ਨਿੱਤ ਹੀ ਖਿਯਾਲਾ ਵਿਚ ਤੇਰੀ
ਇਕ ਤਸਵੀਰ ਬਨੌਣੀ ਆ
ਮਨ ਕੇ ਰਾਂਝਾ ਮੈਂ ਤੈਨੂ
ਖੁਦ ਨੂ ਹੀਰ ਬਨੌਣੀ ਆ
ਮੈਂ ਜੋੜੂ ਨਾਤਾ ਸਾਜ੍ਣਾ ਵੇ
ਤਖ੍ਤ ਹਾਜ਼ਾਰੇ ਤੇ ਚੰਘਦਾ
ਮੈਂ ਕਿਹਾ ਛਡ ਦੇ ਤੂ ਮੈਨੂ
ਕਿਹੰਦੀ ਮੇਰਾ ਦਿਲ ਨਹੀ ਮੰਨਦਾ
ਮੈਂ ਕਿਹਾ ਛਡ ਦੇ ਤੂ ਮੈਨੂ
ਕਿਹੰਦੀ ਮੇਰਾ ਦਿਲ ਨਹੀ ਮੰਨਦਾ

ਮੈਂ ਸਾਫ ਪਾਣੀ ਜਿਹੀ ਸੱਜਣਾ ਵੇ
ਜਦ ਮਰਜ਼ੀ ਤੂ ਪੁਨ ਲੈ
ਮੈਂ ਸਾਫ ਪਾਣੀ ਜਿਹੀ ਸੱਜਣਾ ਵੇ
ਜਦ ਮਰਜ਼ੀ ਤੂ ਪੁਨ ਲੈ
ਸ਼ਿਵਗੜ੍ਹ ਦੇ ਸੱਤ ਆ ਵੇ
ਏਕ ਗੱਲ ਮੇਰੀ ਸੁਨ੍ਣ ਲੈ
ਏ ਗੁੱਡ ਚੋਰੀ ਦਾ ਸਾਜ੍ਣਾ ਵੇ
ਕੋਯੀ ਸ਼ਰੇਆਮ ਨਹੀ ਭੰਨਦਾ
ਮੈਂ ਕਿਹਾ ਛਡ ਦੇ ਤੂ ਮੈਨੂ
ਕਿਹੰਦੀ ਮੇਰਾ ਦਿਲ ਨਹੀ ਮੰਨਦਾ
ਮੈਂ ਕਿਹਾ ਛਡ ਦੇ ਤੂ ਮੈਨੂ
ਕਿਹੰਦੀ ਮੇਰਾ ਦਿਲ ਨਹੀ ਮੰਨਦਾ

Curiosidades sobre a música Dil Nahi Mannda de Gurnam Bhullar

De quem é a composição da música “Dil Nahi Mannda” de Gurnam Bhullar?
A música “Dil Nahi Mannda” de Gurnam Bhullar foi composta por Shivgarh Satta.

Músicas mais populares de Gurnam Bhullar

Outros artistas de Film score