Beganea De Wang

Gurnam Bhullar

ਜੀਤ ਕੇ ਵੀ ਹਾਰੇ ਅੱਸੀ ਖੇਡ ਤਕਦੀਰਾ ਦੀ
ਮੀਟ ਨਾਯੋ ਹੋਯੀ ਸਾਥੋਂ ਕਾਲਾਕ ਲਕੀਰਾਂ ਦੀ
ਅੱਸੀ ਢਾਲ ਚੱਲੇ ਗੁਜ਼ਰੇ ਜ਼ਮਨਿਆ ਦੇ ਵਾਂਗ
ਸਾਡੇ ਅਪਣਯਾ ਕੀਤੀ ਏ ਬੇਗਾਨੇਆ ਦੇ ਵਾਂਗ
ਸਾਡੇ ਅਪਣਯਾ ਕੀਤੀ ਏ ਬੇਗਾਨੇਆ ਦੇ ਵਾਂਗ
ਸਾਡੇ ਅਪਣਯਾ ਕੀਤੀ ਏ ਬੇਗਾਨੇਆ ਦੇ ਵਾਂਗ

ਸਾਡਾ ਹੋਣਾ ਕਾਦਾ ਹੋਣਾ ਜਿਥੇ ਲੋਡ ਸੈਡੀ ਮੁੱਕ ਗਯੀ
ਰਿਸ਼ਤੇਯਾ ਵਾਲੀ ਪੈੜ ਕੀਤੇ ਆ ਕੇ ਰੁੱਕ ਗਯੀ
ਸਾਡਾ ਹੋਣਾ ਕਾਦਾ ਹੋਣਾ ਜਿਥੇ ਲੋਡ ਸੈਡੀ ਮੁੱਕ ਗਯੀ
ਰਿਸ਼ਤੇਯਾ ਵਾਲੀ ਪੈੜ ਕੀਤੇ ਆ ਕੇ ਰੁੱਕ ਗਯੀ
ਦਿਲ ਰੋਏ ਅੱਜ ਉਜਰੜੇ ਦੇਵਾਨੇਯਾ ਦੇ ਵਾਂਗ
ਸਾਡੇ ਆਪਨੇਯਾ ਕੀਤੀ ਏ ਬੇਗਨਿਯਾ ਦੇ ਵਾਂਗ
ਸਾਡੇ ਆਪਨੇਯਾ ਕੀਤੀ ਏ ਬੇਗਨਿਯਾ ਦੇ ਵਾਂਗ
ਸਾਡੇ ਆਪਨੇਯਾ ਕੀਤੀ ਏ ਬੇਗਨਿਯਾ ਦੇ ਵਾਂਗ

ਖੁਸ਼ਿਯਾ ਲੁਟਾਈਆ ਅੱਸੀ ਭਰ ਭਰ ਚੋਲਿਆ
ਅਪਣਯਾ ਰੀਝਾਂ ਸਬ ਤੇਰੇ ਘਰ ਰੋਲੀਆ
ਖੁਸ਼ਿਯਾ ਲੁਟਾਈਆ ਅੱਸੀ ਭਰ ਭਰ ਚੋਲਿਆ
ਅਪਣਯਾ ਰੀਝਾਂ ਸਬ ਤੇਰੇ ਘਰ ਰੋਲੀਆ
ਅੱਸੀ ਢਾਲ ਚੱਲੇ ਗੁਜ਼ਰੇ ਜ਼ਮਨਿਆ ਦੇ ਵਾਂਗ
ਸਾਡੇ ਅਪਣਯਾ ਕੀਤੀ ਏ ਬੇਗਾਨੇਆ ਦੇ ਵਾਂਗ
ਸਾਡੇ ਅਪਣਯਾ ਕੀਤੀ ਏ ਬੇਗਾਨੇਆ ਦੇ ਵਾਂਗ
ਸਾਡੇ ਅਪਣਯਾ ਕੀਤੀ ਏ ਬੇਗਾਨੇਆ ਦੇ ਵਾਂਗ

Músicas mais populares de Gurnam Bhullar

Outros artistas de Film score