90Degree

Kaptaan

Desi Crew ,Desi Crew ,Desi Crew ,Desi Crew

ਪੌਂਦੀਯਾਂ ਨੇ Fendi ਵੇ friend ਆ ਮੇਰਿਆ
ਰਖ ਦੇ ਬੰਦੂਕਾ ਵੇਲੀ ਯਾਰ ਜੱਟ ਦੇ
ਗੰਜਾ Night ਹੀਲ ਪਾਈ ਪੈਰਾ ਵਿਚ ਵੇ
ਆਯੀ Portland ਤੋਹ ਜੋ ਤਾਲੇ ਕਾਰ ਜੱਟ ਦੇ
ਓ ਲਾਲ ਕਰੀ ਰਖ ਦਾ
ਨੀ ਛਕਾ ਸਾਡੀ ਆਂਖ ਦਾ ਨੀ
ਸਾਰੇ ਰੋਗ ਕਾਟ ਦਾ

ਓ ਪਾੜਾ 90 ਡਿਗ੍ਰੀ ਮੰਡੀਰ ਨਾਲ ਬਿਗੜੀ
ਜੱਟਾ ਦਾ ਪੁੱਤ ਰਖ ਦੇ ਜੱਟਾ ਦਾ ਪੁੱਤ ਰਖ ਦੇ
ਓ ਪਾੜਾ 90 ਡਿਗ੍ਰੀ ਮੰਡੀਰ ਨਾਲ ਬਿਗੜੀ
ਜੱਟਾ ਦਾ ਪੁੱਤ ਰਖ ਦੇ ਜੱਟਾ ਦਾ ਪੁੱਤ ਰਖ ਦੇ
ਨੀ ਡਬਿਯਾਨ ਚ ਕਾਲੇ ਮਾਲ
ਭਰੇ ਹੋਏ ਨੇ
ਵਾਰੀ ਅੱਸੀ ਨੋਟ ਸ੍ਵਿਚ
ਕਰੇ ਹੋਏ ਨੇ

ਵੇ ਜੱਟੀ ਜਦੋਣ ਨਿਕਲੇ ਬ੍ਰਾਂਡ ਬਣਕੇ
ਸੋਹਣੀਯਾ ਹਲਾਕ ਬੜੇ ਕਰੇ ਹੋਇਆ ਆ
ਗੱਲ ਤਾਹਿਯੋ ਬੰਗੀ ਵੇ ਕੁੜੀ ਚੰਨ ਵਰਗੀ
ਤਿਹ ਤੂ ਹੈਂ ਤਾਰੇ ਤੱਡਾ
ਹਜ਼ਾਰਾ ਕੇਸ ਅੱਖ ਤੇ ਸੂਟ ਲਖ ਲਖ ਦੇ
ਤੇ ਨਖੜਾ ਕ੍ਰੋਰੇ ਦਾ ਹਜ਼ਾਰਾ ਕੇਸ ਅੱਖ ਤੇ
ਸੂਟ ਲਖ ਲਖ ਦੇ ਤੇ ਨਖੜਾ ਕ੍ਰੋਰੇ ਦਾ

ਨੇਡੇ ਨੇਡੇ ਬਿੱਲੋ ਦੂਰ ਦੂਰ ਵਜਦੀ
ਕਪਤਾਨ ਕਪਤਾਨ ਦੀ ਮੈਂ ਹਿਊਰ ਵਜਦੀ
ਤੈਨੂ ਕਿਹੰਦੇ ਆ ਬੈਠਨਡੇ ਦਾ ਤੂਫਾਨ ਨਖਰੋ
ਵੇ ਰਿਕਾਂ ਤੇਰੀ ਲਾਂ ਦਾ ਸੁਰੂਰ ਵਜਦੀ

ਵੇ ਰਾਤਾਂ ਵੇਲੀ ਸਾਂਪ ਦਾ
ਨੀ ਮੇਤਾ ਲੇਂਦਾ ਲਖ ਦਾ
ਤੇ ਪਾਯਾ ਕੋਕਾ ਜਚ ਦਾ

ਓ ਪਾੜਾ 90 ਡਿਗ੍ਰੀ ਮੰਡੀਰ ਨਾਲ ਬਿਗੜੀ
ਜੱਟਾ ਦਾ ਪੁੱਤ ਰਖ ਦੇ ਜੱਟਾ ਦਾ ਪੁੱਤ ਰਖ ਦੇ
ਓ ਪਾੜਾ 90 ਡਿਗ੍ਰੀ ਮੰਡੀਰ ਨਾਲ ਬਿਗੜੀ
ਜੱਟਾ ਦਾ ਪੁੱਤ ਰਖ ਦੇ ਜੱਟਾ ਦਾ ਪੁੱਤ ਰਖ ਦੇ

ਵੇ ਜੱਟੀ ਉੱਤੇ ਜੱਟੀ ਉੱਤੇ ਮਰਦੇ ਬੜੇ
ਨੀ ਸੌਂ ਤੇਰੀ ਜ਼ੀਦ ਤੇ ਜਿਹ ਅਔਉਂਦਾ ਗਬਰੂ
ਵੇ 3 4 ਰਖੇ ਮਤੇ ਤੇ ਟੀਯੱਡੀਯਾਂ
ਤੇ ਪੰਝ ਵਾ ਜੋ ਦੱਬ ਨਾਲ ਲੌਂਦਾ ਗਬਰੂ

ਸਿਯਪਾ ਮੇਰੀ ਟੂਰ ਦਾ
ਵੇ ਰੌਲਾ ਤੇਰੇ ਜ਼ੋਰ ਦਾ
ਤੇ ਜ਼ੋਰ ਪੂਰਾ ਤੌਰ ਦਾ

ਹਜ਼ਾਰਾ ਕੇਸ ਅੱਖ ਤੇ ਸੂਟ ਲਖ ਲਖ ਦੇ
ਤੇ ਨਖੜਾ ਕ੍ਰੋਰੇ ਦਾ ਹਜ਼ਾਰਾ ਕੇਸ ਅੱਖ ਤੇ
ਸੂਟ ਲਖ ਲਖ ਦੇ ਤੇ ਨਖੜਾ ਕ੍ਰੋਰੇ ਦਾ

ਨੀ 6 ਫੂਤਾਂ ਛਡੇ ਆ ਸ਼ਰੀਰ ਦੇਖ ਲੇ
ਨੀ ਕਾਲਜੇ ਨੂ ਚਿਰੇ ਮੇਰਾ ਚਿਯਰ ਵੇਖ ਲੇ
ਹੋ ਗੁੱਸਾ ਸੱਦਾ ਚੀਜ਼ ਕਿ ਮੰਦਿਰ ਦਸ ਦੂ
ਓ ਹੱਸਾ ਮੇਰਾ ਹੱਸਦੀ ਜੋ ਹੀਰ ਦੇਖ ਲੇ

ਕਰਫ਼ ਕੁਨੀ ਤਕ ਛੱਕਦਾ
ਮਯੇ ਤੇ ਹਥ ਰਖਦਾ
ਨੀ ਮਚੀ ਜੇ ਜੋ ਮਚਦਾ
ਓ ਪਾੜਾ 90 ਡਿਗ੍ਰੀ ਮੰਡੀਰ ਨਾਲ ਬਿਗੜੀ
ਜੱਟਾ ਦਾ ਪੁੱਤ ਰਖ ਦੇ ਜੱਟਾ ਦਾ ਪੁੱਤ ਰਖ ਦੇ
ਓ ਪਾੜਾ 90 ਡਿਗ੍ਰੀ ਮੰਡੀਰ ਨਾਲ ਬਿਗੜੀ
ਜੱਟਾ ਦਾ ਪੁੱਤ ਰਖ ਦੇ ਜੱਟਾ ਦਾ ਪੁੱਤ ਰਖ ਦੇ

Curiosidades sobre a música 90Degree de Gurnam Bhullar

De quem é a composição da música “90Degree” de Gurnam Bhullar?
A música “90Degree” de Gurnam Bhullar foi composta por Kaptaan.

Músicas mais populares de Gurnam Bhullar

Outros artistas de Film score