Shade

Kavvy Riyaaz

ਹੋ ਪੁੱਤ ਮਾਵਾਂ ਦੇ ਪਾਲੇ ਹੋਏ ਆ
ਦੇਸੀ ਘਿਓ ਦੀਆਂ ਚੂਰੀਆਂ ਨਾਲ
ਤੂੰ ਫਿਰੇਂਈਂ ਕਰਨਾ ਨੁੰ ਕਾਬੂ ਜੱਟੀਏ
ਜੱਟੀਏ ਅੱਖਾਂ ਭੂਰੀਆਂ ਨਾਲ
ਦੁਪਹਿਰੇ ਜਦੋਂ ਉਠਦੇ ਤਾਂ ਉਠਦਿਆਂ ਗਰਦਾਂ
ਕਿੰਨੇ ਜੋਗੇ ਹੈਗੇ ਆ ਨੀ ਦੱਸਦੀਆਂ ਫਰਦਾਂ
Handshake ਕਰਨੇ ਦੀ ਲੋੜ ਵੀ ਨੀ ਜਟ ਨੁੰ
ਮਾੜਾ ਬਣਦਾ ਮਾੜੀ ਨੀਤ ਅੱਖਾਂ ਚੋਂ ਹੀ ਪੜ੍ਹਦਾ
ਹੋ ਚੈਨ ਸੋਣੇ ਦੀ ਕਹੇ ਜੱਟਾ
ਮੈਨੂੰ ਗੱਲ ਦੇ ਨਾਲ ਲਾ ਲਈ
ਅੱਖਾਂ ਮੰਗਦੀਆਂ shade ਕਾਲੇ
Body ਮੰਗਦੀ ਮਾਲ ਕਾਲਾ
ਅੱਖਾਂ ਮੰਗਦੀਆਂ shade ਕਾਲੇ
Body ਮੰਗਦੀ ਮਾਲ ਕਾਲਾ

ਹੋ ਦਿਲ ਡੁਲ ਤੋੜ ਦੇਈ ਦੇ
Gym ਦਾ routine ਕਦੇ ਤੋੜ੍ਹਿਆ ਨਹੀਂ
ਕਹਿਣੇ ਕੁਹਨੇ ਮੋੜ ਦੇਈ ਦੇ
ਹੋ ਦਰੋਂ ਕਦੇ ਖਾਲੀ ਕੋਈ ਮੋੜ੍ਹਿਆ ਨਹੀਂ
ਉਹ ਹੱਥ ਵੀ ਆ ਖੁੱਲ੍ਹਾ ਤੇ ਕੱਪੜੇ ਵੀ loose ਨੀ
ਗਾਲ ਗੂਲ ਕੀਤੀ ਕਦੇ ਯਾਰੀ ਵਿਚ use ਨਹੀਂ
ਮਹਿੰਗੇ Alloy ਗੱਡੀ ਦੇ ਤੇ ਮਹਿੰਗੇ ਮੇਰੇ shoes ਨੀ
ਦੇਖ ਦੇਖ ਅਲੜਾਂ ਦੇ ਉੱਡ ਦੇ fuse ਨੀ
ਹਾਏ ਤਸੀਰਾਂ ਤੱਤੀਆਂ ਨੇਂ
ਕਿੱਥੇ ਲੱਗਦੈ ਕੋਲ ਪਾਲਾ
ਅੱਖਾਂ ਮੰਗਦੀਆਂ shade ਕਾਲੇ
Body ਮੰਗਦੀ ਮਾਲ ਕਾਲਾ
ਅੱਖਾਂ ਮੰਗਦੀਆਂ shade ਕਾਲੇ
Body ਮੰਗਦੀ ਮਾਲ ਕਾਲਾ

ਹੋ ਤੋੜ ਜਿਹੜੀ ਲੱਗੀ ਹੱਡਾਂ ਨੁੰ
ਓਹਨੂੰ ਤੋੜ ਦੀ ਕੁੜੀ ਕਿੱਥੇ ਕੱਟਰੀ
ਨੀ ਤੂੰ ਕੀ ਜਾਨੇ ਫੁੱਲ ਝੱੜੀਏ
ਜਟ ਸਮੇਂ ਦੀ ਘੁਮਾਈ ਬੈਠਾ ਚਕਰੀ
ਨੀ ਪਿੰਡ ਵਿਚ ਤਾਸ਼ ਕੁੱਟ ਦੇ
ਮੋਹਾਲੀ ਬੈਠੇ ਕੁੱਟਦੇ ਸਵਾਦ ਨੇਂ
ਹੋ ਮਰੇ ਪਿੱਛੋਂ ਕੀਹਨੇ ਪੁੱਛਣਾ
ਕਿਹੜੇ ਰੋਏ ਕਿਹੜੇ ਹਸੇ ਸਾਡੇ ਬਾਅਦ ਨੇਂ
ਚੇਹਰਿਆਂ ਤੇ ਹਾਸੇ ਸਾਡੇ just because ਨੀ
ਨਾ ਸਿੱਰ ਤੇ ਕਰਜਾ ਨਾ ਦਿਲ ਤੇ ਕੋਈ ਬੋਝ ਨੀ
ਇਕ ਪਿੰਡ ਦਿੜ੍ਹਬਾ ਤੇ ਜ਼ਿਲਾ ਸੰਗਰੂਰ ਆ
ਦੂਜਾ ਜਟ ਰਹਿੰਦੇ ਜਿਥੇ ਮਾਲਕ ਨੀ ਮੌਜ ਨੀ
Kavvy Riyaaz ਨਾਲ ਖੜਾ Sidhu
ਖੇਹ ਜੁ ਕਿਹੜਾ ਦੱਸ ਸਾਲਾ
ਅੱਖਾਂ ਮੰਗਦੀਆਂ shade ਕਾਲੇ
Body ਮੰਗਦੀ ਮਾਲ ਕਾਲਾ
ਅੱਖਾਂ ਮੰਗਦੀਆਂ shade ਕਾਲੇ
Body ਮੰਗਦੀ ਮਾਲ ਕਾਲਾ

Curiosidades sobre a música Shade de Gulab Sidhu

De quem é a composição da música “Shade” de Gulab Sidhu?
A música “Shade” de Gulab Sidhu foi composta por Kavvy Riyaaz.

Músicas mais populares de Gulab Sidhu

Outros artistas de Asiatic music