Earning

Gagana

ਹੋ ਕੇਰਾ ਥਾਂ ਦੱਸ ਕਿੱਥੇ ਬੈਠੇ ਯਾਰ ਨੀ ਸਾਡੇ
ਖੇਤੀ ਕਰਦੇ ਆ ਵੱਡੇ ਕਾਰੋਬਾਰ ਨੀ ਸਾਡੇ
ਖਾਤਿਆ ਚੋਂ ਨੋਟ ਭਾਵੇਂ ਮੁਕ ਜਾਂਦੇ ਆ
ਪਰ ਮੁੱਕਦਾ ਡੱਬੀ ਚੋਂ ਕਾਲਾ ਮਾਲ ਨੀ ਸਾਡੇ
ਨਾਲ ਝੋਟਿਆਂ ਜੇ ਯਾਰ ਦਿੰਦੇ ਗਰਦੇ ਉਠਾਲ
ਬੰਦਾ ਖੱਚ ਕਦੇ ਕੋਲ ਨੀ ਬਿਠਾਇਆ ਜੱਟੀਏ ਨੀ
ਬੱਸ ਆਹੀ ਕੁਜ ਆਹੀ ਕੁਜ ਜਟ ਨੇ ਕਮਾਇਆ ਜੱਟੀਏ ਨੀ
ਬੱਸ ਆਹੀ ਕੁਜ ਆਹੀ ਕੁਜ ਜਟ ਨੇ ਕਮਾਇਆ ਜੱਟੀਏ ਨੀ
ਬੱਸ ਆਹੀ ਕੁਜ

ਗੱਡੀ ਕਿਹੜੀ ਆ ਜੋ ਹੁਣ ਤਾਈ ਚਲਾਈ ਨੀ ਕੁੜੇ
ਚੀਜ਼ ਮਾੜੀ ਕੋਈ ਪਿੰਡੇ ਉੱਤੇ ਪਾਈ ਨੀ ਕੁੜੇ
Hockey ਸਿਰਾਂ ਤੇ ਵੀ ਸਾਡੇ ਕੋਲੋਂ ਬਥੇਰੀ ਚੱਲੀ ਆ ਨੀ
ਕੱਲੀ ਬਾਲ ਤੇ ground’ਆਂ ਚ ਚਲਾਈ ਨੀ ਕੁੜੇ
ਹੋ ਗੱਲ ਠਾਣੇ ਚ ਵੀ ਗਈ ਸਿੱਰ ਚਾਬੀ ਵੀ ਆ ਪਾਈ
ਪਰ ਲਾਬਾ ਕਦੇ ਕੁੜੀ ਦਾ ਨੀ ਆਇਆ ਜੱਟੀਏ ਨੀ
ਬੱਸ ਆਹੀ ਕੁਜ ਆਹੀ ਕੁਜ ਜਟ ਨੇ ਕਮਾਇਆ ਜੱਟੀਏ ਨੀ
ਬੱਸ ਆਹੀ ਕੁਜ ਆਹੀ ਕੁਜ ਜਟ ਨੇ ਕਮਾਇਆ ਜੱਟੀਏ ਨੀ
ਬੱਸ ਆਹੀ ਕੁਜ

ਹੋ ਜਿਥੇ ਬੈਠ ਜਾਇਏ ਗੱਲ ਸਾਡੀ ਟੋਕੀ ਜਾਂਦੀ ਨੀ
ਮੱਤ ਪੁੱਠੀ ਸਾਥੋਂ ਕੀਤੀ ਲੇਪਾਪੋਚੀ ਜਾਂਦੀ ਨੀ
ਜਾਨੇ ਅੱਧਾ ਸੂਬਾ ਗਗਨਾ ਨੰਬਰ ਗੱਡੀ ਦਾ ਨੀ
ਰੇਕੀ ਕਰਕੇ ਵੀ ਵੈਲੀਆਂ ਤੋਂ ਰੋਕੀ ਜਾਂਦੀ ਨੀ
ਹੋ ਕੱਲਾ ਨਾਮ ਹੀ ਬਥੇਰਾ rank ਜਾਣਦਾ ਨੀ ਕਿਹੜਾ
ਫੋਨ ਨਾਕਿਆਂ ਤੇ ਖੜ੍ਹ ਨਾ ਮਿਲਾਇਆ ਜੱਟੀਏ ਨੀ
ਬੱਸ ਆਹੀ ਕੁਜ ਆਹੀ ਕੁਜ ਜਟ ਨੇ ਕਮਾਇਆ ਜੱਟੀਏ ਨੀ
ਬੱਸ ਆਹੀ ਕੁਜ ਆਹੀ ਕੁਜ ਜਟ ਨੇ ਕਮਾਇਆ ਜੱਟੀਏ ਨੀ
ਬੱਸ ਆਹੀ ਕੁਜ

ਸਾਡੀ ਮਹਿਫ਼ਿਲ ਚ ਹੁੰਦੀਆਂ ਸਲਾਮਾਂ ਅਲੜੇ
ਜਿੰਨੇ ਯਾਰ ਸਾਡੇ ਓਨੀਆਂ ਹੀ ਮਾਵਾਂ ਅਲੜੇ
ਸਿੱਧਾ ਪਾਈ ਦਾ ਤਾਂ ਹਿੱਕ ਠੋਕ ਵੈਰ ਪਾਈ ਦਾ
ਜਾਨ ਆਖ ਕੇ ਮੈਂ ਟੋਪੀਆਂ ਨਾ ਪਾਵਾਂ ਅਲੜੇ
ਕਿਵੇਂ ਮਾਰਜੂ ਕੋਈ ਮੇਹਣਾ ਸਾਲਾ ਕਿਸੇ ਦਾ ਕੀ ਦੇਣਾ
ਖਾਦਾਂ ਮੰਗ ਕੇ ਨੀ ਪਲੇਓਂ ਖਵਾਇਆ ਜੱਟੀਏ ਨੀ
ਬੱਸ ਆਹੀ ਕੁਜ ਆਹੀ ਕੁਜ ਜਟ ਨੇ ਕਮਾਇਆ ਜੱਟੀਏ ਨੀ
ਬੱਸ ਆਹੀ ਕੁਜ ਆਹੀ ਕੁਜ ਜਟ ਨੇ ਕਮਾਇਆ ਜੱਟੀਏ ਨੀ
ਬੱਸ ਆਹੀ ਕੁਜ

Curiosidades sobre a música Earning de Gulab Sidhu

De quem é a composição da música “Earning” de Gulab Sidhu?
A música “Earning” de Gulab Sidhu foi composta por Gagana.

Músicas mais populares de Gulab Sidhu

Outros artistas de Asiatic music