Sardarni
ਕੱਲੀ ਕੱਲੀ ਗਬਰੂ ਨੂੰ ਮੰਗ ਦੱਸ ਦੇ
ਨੀ ਕਿਹੜੇ ਕਿਹੜੇ ਰੰਗ ਆ ਪਸੰਦ ਦੱਸ ਦੇ
ਕੱਲੀ ਕੱਲੀ ਗਬਰੂ ਨੂੰ ਮੰਗ ਦੱਸ ਦੇ
ਨੀ ਕਿਹੜੇ ਕਿਹੜੇ ਰੰਗ ਆ ਪਸੰਦ ਦੱਸ ਦੇ
ਸਾਡੇ ਵੱਲੋਂ ਪੂਰੀ ਆ ਤੈਆਰੀ ਬਲੀਏ
ਕਦੋਂ ਆ ਪਰੌਨੇ ਨੀ ਤੂ ਨੰਦ ਦੱਸ ਦੇ
ਕਦੋਂ ਆ ਪਰੌਨੇ ਨੀ ਤੂ ਨੰਦ ਦੱਸ ਦੇ
ਟੋਪ ਦਿਆ ਰਖਦਾ ਰਕਾਨੇ ਗੱਡੀਆਂ
ਟੋਪ ਦਿਆ ਰਖਦਾ ਰਕਾਨੇ ਗੱਡੀਆਂ
ਨੀ ਉੱਤੋਂ ਸੌਰਾ ਤੇਰਾ ਸ਼ੋੰਕਿ ਆ ਸਵਾਰੀ ਦਾ
ਰਖੂੰਗਾ ਬਣਾਕੇ ਸਰਦਰਨੀ ਰਕਾਨੇ
ਮਾਨ ਰਖਦੀ ਰਹੀ ਸਰਦਾਰੀ ਦਾ
ਰਖੂੰਗਾ ਬਣਾਕੇ ਸਰਦਰਨੀ ਰਕਾਨੇ
ਮਾਨ ਰਖਦੀ ਰਹੀ ਸਰਦਾਰੀ ਦਾ
ਬੇਬੇ ਨੂ ਤੂ ਲਗਦਾ ਆਏ ਜਚਗੀ ਬੜੀ
ਨੀ ਤਾਂਹੀਓਂ ਤੈਨੂ ਦੇਖ੍ਣੇ ਨੂ ਕਾਲੀ ਆ ਬੜੀ
ਬੇਬੇ ਨੂ ਤੂ ਲਗਦਾ ਆਏ ਜਚਗੀ ਬੜੀ
ਨੀ ਤਾਂਹੀਓਂ ਤੈਨੂ ਦੇਖ੍ਣੇ ਨੂ ਕਾਲੀ ਆ ਬੜੀ
ਛੇਤੀ ਛੇਤੀ ਕਰ ਲੋ ਵਿਆਹ ਮੁੰਡੇ ਦਾ
ਬਾਪੂ ਨਾਲ ਬੇਬੇ ਮੇਰੀ ਜਾਂਦੀ ਆ ਲੜੀ
ਬਾਪੂ ਨਾਲ ਬੇਬੇ ਮੇਰੀ ਜਾਂਦੀ ਆ ਲੜੀ
ਐਦਕੀ ਸਿਯਲਾ ਵਿਚ ਖਿਚ ਲ ਤੈਆਰੀ
ਐਦਕੀ ਸਿਯਲਾ ਵਿਚ ਖਿਚ ਲ ਤੈਆਰੀ
ਬਹੁਤਾ ਚਿਰ ਨੀ ਗੱਲਾਂ ਨਾ ਹੁਣ ਸਾਰੀ ਦਾ
ਰਖੂੰਗਾ ਬਣਾਕੇ ਸਰਦਰਨੀ ਰਕਾਨੇ
ਮਾਨ ਰਖਦੀ ਰਹੀ ਸਰਦਾਰੀ ਦਾ
ਰਖੂੰਗਾ ਬਣਾਕੇ ਸਰਦਰਨੀ ਰਕਾਨੇ
ਮਾਨ ਰਖਦੀ ਰਹੀ ਸਰਦਾਰੀ ਦਾ
ਨਾਮ ਤੇਰਾ ਲੈਕੇ ਯਾਰ ਬੇਲੀ ਮਿਠੀਏ
ਕਰਦੇ ਆ ਤੰਗ ਹੁਣ daily ਮਿੱਠੀਏ
ਨਾਮ ਤੇਰਾ ਲੈਕੇ ਯਾਰ ਬੇਲੀ ਮਿਠੀਏ
ਕਰਦੇ ਆ ਤੰਗ ਹੁਣ daily ਮਿੱਠੀਏ
ਦੱਸ ਕਦੋਂ ਲੌਣੀ ਨੇ ਆਕੇ ਰੌਣਕਾ
ਮੈਨੂ ਸੁਨੇ ਸੁਨੇ ਲਗਦੀ ਹਵੇਲੀ ਮਿੱਠੀਏ
ਸੁਨੇ ਸੁਨੇ ਲਗਦੀ ਹਵੇਲੀ ਮਿੱਠੀਏ
ਤੂ ਜਿੱਮੇਵਾਰੀ ਚੱਕ ਮੇਰੇ ਘਰ ਦੀ ਰਕਾਨੇ
ਤੂ ਜਿੱਮੇਵਾਰੀ ਚੱਕ ਮੇਰੇ ਘਰ ਦੀ ਰਕਾਨੇ
ਭਾਰ ਚੱਕੂ ਮੈਂ ਮੜਕ ਤੇਰੀ ਭਾਰੀ ਦਾ
ਰਖੂੰਗਾ ਬਣਾਕੇ ਸਰਦਰਨੀ ਰਕਾਨੇ
ਮਾਨ ਰਖਦੀ ਰਹੀ ਸਰਦਾਰੀ ਦਾ
ਰਖੂੰਗਾ ਬਣਾਕੇ ਸਰਦਰਨੀ ਰਕਾਨੇ
ਮਾਨ ਰਖਦੀ ਰਹੀ ਸਰਦਾਰੀ ਦਾ
ਸਹੇਲਿਆ ਨੂ ਕਿਹਦੇ ਹਿੱਕ ਤਾਣ ਜੱਟੀਏ
ਤੇਰੇ ਨਾਲ ਲਵਾਤੀ ਜਿੰਦ ਜਾਣ ਜੱਟੀਏ
ਸਹੇਲਿਆ ਨੂ ਕਿਹਦੇ ਹਿੱਕ ਤਾਣ ਜੱਟੀਏ
ਤੇਰੇ ਨਾਲ ਲਵਾਤੀ ਜਿੰਦ ਜਾਣ ਜੱਟੀਏ
ਜਿਹਦੇ ਨਾਲ ਮਾਪੇਯਾਨ ਨੇ ਤੂ ਮੰਗਤੀ
ਮੁੰਡਾ ਭੈਣੀ ਆਲਾ, ਭੈਣੀ ਆਲਾ ਖਾਨ ਜੱਟੀਏ
ਭੈਣੀ ਆਲਾ, ਭੈਣੀ ਆਲਾ ਖਾਨ ਜੱਟੀਏ
ਲਾਡਲਾ ਦੇਓਰ ਤੇਰਾ ਰਖ ਲੀ ਖ੍ਯਾਲ
ਲਾਡਲਾ ਦੇਓਰ ਤੇਰਾ ਰਖ ਲੀ ਖ੍ਯਾਲ
ਤੇਜੀ ਧਾਲੀਵਾਲ ਕੌਡੀ ਜੇ ਖਿਡਾਰੀ ਦਾ
ਰਖੂੰਗਾ ਬਣਾਕੇ ਸਰਦਰਨੀ ਰਕਾਨੇ
ਮਾਨ ਰਖਦੀ ਰਹੀ ਸਰਦਾਰੀ ਦਾ