Panchhi
Billa Dhaliwal, Sandhu Kuldeep
ਆਪਣੇ ਹੀ ਪਰਾਂ ਨਾਲ ਮਾਪੂ ਅਸਮਾਨ ਨੂੰ
ਜੋਖਮਾਂ ਚ ਪਾਉਣਾ ਹਾਲੇ ਸਿੱਖੀ ਜਾਂਦਾ ਜਾਨ ਨੂੰ
ਆਪਣੇ ਹੀ ਪਰਾਂ ਨਾਲ ਮਾਪੂ ਅਸਮਾਨ ਨੂੰ
ਜੋਖਮਾਂ ਚ ਪਾਉਣਾ ਹਾਲੇ ਸਿੱਖੀ ਜਾਂਦਾ ਜਾਨ ਨੂੰ
ਚੁਗੂ ਚੋਗ ਖੁਦ ਲਈ ਤੇ ਸਭ ਨੂੰ ਖਲਾਊਗਾ
ਹਾਲੇ ਸਭ ਮਾਪਿਆਂ ਤੋਂ ਲੈਂਦਾ ਪੰਛੀ
ਭਰੂਗਾ ਉਡਾਰੀ ਖਿੱਚੀ ਬੈਠਾ ਐ ਤਿਆਰੀ
ਲੋਕੋ ਸਦਾ ਤਾਂ ਨੀ ਆਲਣੇ ਚ ਰਹਿੰਦਾ ਪੰਛੀ
ਭਰੂਗਾ ਉਡਾਰੀ ਖਿੱਚੀ ਬੈਠਾ ਐ ਤਿਆਰੀ
ਲੋਕੋ ਸਦਾ ਤਾਂ ਨੀ ਆਲਣੇ ਚ ਰਹਿੰਦਾ ਪੰਛੀ
ਪੰਛੀ ਹਾਂ ਮੈਂ
ਡਰ ਡਰ ਕੇ ਸਭ ਤੋਂ ਰਹਿੰਦਾ ਸੀ
ਪੰਛੀ ਹਾਂ ਮੈਂ
ਜਿਹੜਾ ਦਿਲ ਦੀ ਗੱਲ ਨਾ ਕਹਿੰਦਾ ਸੀ
ਓ ਪੰਛੀ ਹਾਂ ਮੈਂ
ਜਿਸਨੇ ਉੱਡਣਾ ਸਿੱਖ ਲਿਆਂ
ਓ ਪੰਛੀ ਹੁਣ ਬਣ ’ਨਾ
ਜਿਹਨੇ ਜੱਗ ਸਾਰਾ ਲਾ ਪਿੱਛੇ
ਜੱਗ ਸਾਰਾ ਜਿੱਤ ਲਿਆ , ਨਿੱਤ ਲਿਆ