Jahangir Di Haveli

Jang Dhillon

Ae Yo The Kidd!

ਹੋ ਫਾਰਮਾ ਚ ਹਿੰਕਦੇ ਘੋਡੇ ਅਰਬੀ
ਹਟੇੜਾਂ ਦੇ ਔਂਦੀ ਆ
ਨੀ ਪੇਚਹਾਨ ਦੀ ਚਰਬੀ
ਫੀਕਸ਼ੋ ਬਗੈਰ ਸਾਡੀ ਮੁਚਹ ਖੱਡ ਦੀ
ਪਟਿਆਲਾ ਕੁੜ੍ਤਾ ਨੀ ਪਿਹਲੀ ਦੀ ਆ ਵਰਦੀ
ਚਪਲੂਸੀ ਸਾਨੂ Irritate ਕਰਦੀ
ਨੀ ਥੁੱਕ ਕੇ ਨੀ ਚਟ ਦਾ
ਹੋ ਜਹਾਂਗੀਰ ਦੀ ਹਵੇਲੀ
ਜਿੱਡਾ ਦਿਲ ਜੱਟੀਏ
ਨੀ Landlord ਜੱਟ ਦਾ
ਜਹਾਂਗੀਰ ਦੀ ਹਵੇਲੀ
ਜਿੱਡਾ ਦਿਲ ਜੱਟੀਏ
ਨੀ Landlord ਜੱਟ ਦਾ ਹਾਏ

ਓ ਖੇਡਦੇ ਨੀ ਗੁਲੇਲਂ
ਨਾ ਸ਼ੌਕੀਨ ਗੁਣ ਦੇ
ਝੁੱਲਦੇ ਨੇ ਝੰਡੇ ਸਾਡੇ
ਧਨ ਧਨ ਦੇ
ਤਾਪਦਾ ਨਾਲ ਪੌਣੇ ਆ
ਪਟਾਕੇ ਕੰਨ ਦੇ
ਬਣੇ ਨੀ ਗੁਲਾਮ ਕਦੇ
ਕਿਸੇ ਰੰਨ ਦੇ
ਹੋ ਸਾਨੂ ਵੇਲੀਆ ਦੇ
ਗੁਰੂ ਉਸ੍ਤਾਦ ਮੰਨਦੇ
ਪੈਂਦੇ ਸੱਤੇ ਪਾ ਦੀਏ
ਨੀ ਭਡ਼ਕਾ ਪੱਟ ਦਾ
ਹੋ ਜਹਾਂਗੀਰ ਦੀ ਹਵੇਲੀ
ਜਿੱਡਾ ਦਿਲ ਜੱਟੀਏ
ਨੀ Landlord ਜੱਟ ਦਾ
ਜਹਾਂਗੀਰ ਦੀ ਹਵੇਲੀ
ਜਿੱਡਾ ਦਿਲ ਜੱਟੀਏ
ਨੀ Landlord ਜੱਟ ਦਾ ਹਾਏ

ਓ ਝੁਲਾ ਚੂਂ ਤੌਰ
ਪੂਰੀ ਗਂਡਾ ਟਚ ਦੀ
ਗੱਬਰੂ ਦੇ ਕੋਲਰਨ ਤੇ
ਮੌਤ ਨਚਦੀ
ਕਂਪਨੀ ਨੀ ਕਿੱਟੀ
ਕਦੇ ਬੰਦੇ ਕੱਚ ਦੀ
ਸਹੇਲੀ ਤਾਂ ਜ਼ਰੂਰ
ਪੱਟੀ ਸ਼ੀਸ਼ੀ ਕੱਚ ਦੀ
ਤੇਰੇ ਨੇਟ ਵਾਲੀ ਮੱਤ
ਜੁਂਗ ਢਿੱਲੋਂ ਜੱਟ ਦੀ
ਪੈਰ ਨੀ ਪਦੈਨਿ ਆ
ਨੀ ਪਿਚਹਾ ਨੂ ਪੁੱਤ ਦਾ
ਹੋ ਜਹਾਂਗੀਰ ਦੀ ਹਵੇਲੀ
ਜਿੱਡਾ ਦਿਲ ਜੱਟੀਏ
ਨੀ Landlord ਜੱਟ ਦਾ
ਜਹਾਂਗੀਰ ਦੀ ਹਵੇਲੀ
ਜਿੱਡਾ ਦਿਲ ਜੱਟੀਏ
ਨੀ Landlord ਜੱਟ ਦਾ ਹਾਏ

ਓ ਚਿੱਤੇਯਾ ਦੀ ਲਡੋ
ਸਾਨੂ ਨਾਪਸੰਦ ਆ
ਸਰੇਆਮ ਮਿਲੇ ਜਿਹਨੇ
ਬਿੱਲੋ ਲੈਣੇ ਆ ਪੇਯਾ
ਕਿਹੰਦੇ ਕਾਹੌਨਦੇਆ ਦੀ
ਗੱਡੀ ਲੈਂਬ ਆ
ਨਿਕਨੇਮ ਤਾਂ ਹੀ ਮੇਰਾ
ਬਿੱਲੋ ਬੰਦੇ ਜਾਂਬੇ ਆ
Secondary Smoke
ਨਸ਼ਾ ਪੱਤਾ ਬੰਦ ਆ
ਆਤਣੇ ਜਿਹੇ ਪੌਣੇ ਆ
ਨੀ ਜਦਕਾ ਜੱਟ ਦਾ
ਹੋ ਜਹਾਂਗੀਰ ਦੀ ਹਵੇਲੀ
ਜਿੱਡਾ ਦਿਲ ਜੱਟੀਏ
ਨੀ Landlord ਜੱਟ ਦਾ
ਜਹਾਂਗੀਰ ਦੀ ਹਵੇਲੀ
ਜਿੱਡਾ ਦਿਲ ਜੱਟੀਏ
ਨੀ Landlord ਜੱਟ ਦਾ ਹਾਏ

Curiosidades sobre a música Jahangir Di Haveli de Gulab Sidhu

De quem é a composição da música “Jahangir Di Haveli” de Gulab Sidhu?
A música “Jahangir Di Haveli” de Gulab Sidhu foi composta por Jang Dhillon.

Músicas mais populares de Gulab Sidhu

Outros artistas de Asiatic music