Currency
ਭਾਬੜ ਨਾ ਫੂਕਾਂ ਨਾਲ ਮੱਠੇ ਪੈਣ ਬੱਲਿਆ
ਓ ਦੀਵਿਆਂ ਨੂੰ ਕੀਤਾ ਹੋਣਾ ਗੁਲ ਤੂੰ
Pound ਆ ਉੱਤੇ dollar ਆ ਨੂੰ ਜੇਬਾ ਵਿਚ ਸਾਂਭੀ
ਰੱਖ ਲਾ ਨਾ ਬੈਠੀ ਸਾਡਾ ਕਿਤੇ ਮੁੱਲ ਤੂੰ
ਜੀਹਤੋਂ ਡਰੀਦਾ ਭਰੋਸਾ ਪੂਰਾ ਕਰੀਦੈ
ਡਰੀਦਾ ਭਰੋਸਾ ਪੂਰਾ ਕਰੀਦੈ
ਡੋਰਾ ਰੱਖੀਆਂ ਨੇ ਸੱਚੇ ਰੱਬ ਤੇ
ਹੋ ਜਿਹੜੀ ਜੱਟ ਦੇ ਜ਼ਮੀਰ ਨੂੰ ਖਰੀਦ ਲੈ
ਐਸੀ ਬਣੀ ਨਾ currency ਜੱਗ ਤੇ
ਜਿਹੜੀ ਜੱਟ ਦੇ ਜ਼ਮੀਰ ਨੂੰ ਖਰੀਦ ਲੈ
ਐਸੀ ਬਣੀ ਨਾ currency ਜੱਗ ਤੇ
ਹੋ ਗੱਲ ਓਨੀ ਕ ਕਰੀਦੀ ਹੋਵੇ ਜਿੰਨੀ ਚ ਤੰਤ
ਓ ਐਵੇ ਹਵਾ ਚ ਚਲਾਏ ਕਦੇ ਤੀਰ ਨਾ
ਹੋ ਗੱਲ ਓਨੀ ਕ ਕਰੀਦੀ ਹੋਵੇ ਜਿੰਨੀ ਚ ਤੰਤ
ਓ ਐਵੇ ਹਵਾ ਚ ਚਲਾਏ ਕਦੇ ਤੀਰ ਨਾ
ਯਾਰ ਓਹੀ ਨੇ ਕਰੀਬੀ ਜਿਹੜੇ ਖਰੇ ਨੇ ਜਬਾਨੋਂ
ਐਵੇਂ ਦਿਲਾ ਵਿਚ ਕੱਠੀ ਕੀਤੀ ਭੀੜ ਨਾ
ਹੋ ਕਾਕਾ ਰੱਖਦੇ ਜੋ ਦੋਗਲੀਆਂ ਨੀਤੀਆਂ
ਰੱਖਦੇ ਜੋ ਦੋਗਲੀਆਂ ਨੀਤੀਆਂ
ਓ ਆਪਾ ਜਾੜਾ ਥੱਲੇ ਕੱਚੇ ਚੱਭ ਤੇ
ਹੋ ਜਿਹੜੀ ਜੱਟ ਦੇ ਜ਼ਮੀਰ ਨੂੰ ਖਰੀਦ ਲੈ
ਐਸੀ ਬਣੀ ਨਾ currency ਜੱਗ ਤੇ
ਜਿਹੜੀ ਜੱਟ ਦੇ ਜ਼ਮੀਰ ਨੂੰ ਖਰੀਦ ਲੈ
ਐਸੀ ਬਣੀ ਨਾ currency ਜੱਗ ਤੇ
ਓ Star boy
ਸੁੱਟੀਆਂ ਨਾ ਲਾਲਾ ਜੀ ਸ਼ਲਾਉਰਾ ਦੇ ਵਾਂਗ ਪੱਲਾ
ਫ਼ੜਿਆ ਹੈ ਇਕੋ ਹੀ ਰਕਾਨ ਦਾ
ਸੁੱਟੀਆਂ ਨਾ ਲਾਲਾ ਜੀ ਸ਼ਲਾਉਰਾ ਦੇ ਵਾਂਗ ਪੱਲਾ
ਫ਼ੜਿਆ ਹੈ ਇਕੋ ਹੀ ਰਕਾਨ ਦਾ
Town ਆ city ਆ ਦੀ fake ਕਦੇ ਦੱਸੀ ਨਾ indenty
ਮੁੰਡਾ ਪੱਕਾ ਵਸਨੀਕ ਕਲਿਆਣ ਦਾ
ਜਿੱਥੇ ਪਤਾ ਹੋਵੇ ਵੱਸ ਦੇ ਨੇ ਕੋਬਰੇ
ਪਤਾ ਹੋਵੇ ਵੱਸ ਦੇ ਨੇ ਕੋਬਰੇ
ਪੈਰ ਰੱਖੀਦਾ ਨੀ ਉਸ ਖਡ ਤੇ
ਹੋ ਜਿਹੜੀ ਜੱਟ ਦੇ ਜ਼ਮੀਰ ਨੂੰ ਖਰੀਦ ਲੈ
ਐਸੀ ਬਣੀ ਨਾ currency ਜੱਗ ਤੇ
ਜਿਹੜੀ ਜੱਟ ਦੇ ਜ਼ਮੀਰ ਨੂੰ ਖਰੀਦ ਲੈ
ਐਸੀ ਬਣੀ ਨਾ currency ਜੱਗ ਤੇ
ਹੋ ਮਾਰ ਮਾਰ ਛਿੱਟੇ ਹੋਏ ਕਿਸੇ ਦੇ ਨਾ ਨੇੜੇ
ਨਾ ਹੀ ਚਾਪਲੂਸ ਸਿਰ ਤੇ ਚੜਾਏ ਆ
ਹੋ ਮਾਰ ਮਾਰ ਛਿੱਟੇ ਹੋਏ ਕਿਸੇ ਦੇ ਨਾ ਨੇੜੇ
ਨਾ ਹੀ ਚਾਪਲੂਸ ਸਿਰ ਤੇ ਚੜਾਏ ਆ
ਦੇਵ ਤੇ ਦਿਲੋਂ ਨੇ ਉਂਝ ਅੱਗ ਦੀਆਂ ਨਾਲਾ
ਵਾਲ ਮੁੱਛ ਦੇ ਜੋ ਮਿੱਤਰ ਬਣਾਏ ਆ
ਹੋਵੇ ਸੰਧੂ ਕੁਲਦੀਪ ਘਰ ਸਾੜ ਦੀ
ਸੰਧੂ ਕੁਲਦੀਪ ਘਰ ਸਾੜ ਦੀ
ਪਾਈਏ ਫੂਸ ਨਾ ਕਦੇ ਵੀ ਅੱਗ ਤੇ
ਹੋ ਜਿਹੜੀ ਜੱਟ ਦੇ ਜ਼ਮੀਰ ਨੂੰ ਖਰੀਦ ਲੈ
ਐਸੀ ਬਣੀ ਨਾ currency ਜੱਗ ਤੇ
ਜਿਹੜੀ ਜੱਟ ਦੇ ਜ਼ਮੀਰ ਨੂੰ ਖਰੀਦ ਲੈ
ਐਸੀ ਬਣੀ ਨਾ currency ਜੱਗ ਤੇ