Wallah Wallah [Remix]
ਹੋ ਤੂ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ
ਤੂ ਵੀ ਕੱਲੀ ਮੈਂ ਵੀ ਕੱਲਾ
ਕਰੀਏ ਇਸ਼ਕ਼ ਅਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਕਿ ਦੁਨਿਯਾ ਤੋਂ ਲੈਣਾ
ਸਾਡੀ ਜੋਡ਼ੀ ਮਾਸਾ ਅੱਲਾਹ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਤੂ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ ਓ ਹ
ਤੂ ਵੀ ਨਹੀਓ ਹੋਈ ਕਿਸੀ ਦੀ
ਮੈਂ ਭੀ ਫੀਰਾ ਕੁਵਾਰਾ
ਆਜਾ ਆਪਾ ਇਕ ਹੋ ਜਾਈਏ ਦੇਖੁਗਾ ਜਗ ਸਾਰਾ
ਤੂ ਵੀ ਨਹੀਓ ਹੋਈ ਕਿਸੀ ਦੀ ਮੈਂ ਭੀ ਫੀਰਾ ਕੁਵਾਰਾ
ਆਜਾ ਆਪਾ ਇਕ ਹੋ ਜਾਈਏ ਦੇਖੁਗਾ ਜਗ ਸਾਰਾ
ਜੇ ਤੂ ਰਾਣੀ ਬਣਕੇ ਰਿਹਨਾ ਫਡ ਗਬਰੂ ਦਾ ਪਲਾ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਕਿ ਦੁਨੀਆਂ ਤੋਂ ਲੈਣਾ
ਸਾਡੀ ਜੋਡ਼ੀ ਮਾਸਾ ਅੱਲਾਹ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਤੂ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ ਓਏ
?
?
ਓਏ ਚੈਨੀ ਦੇ ਵਿਚ ਪਾਕੇ ਵੇਖ
ਗਲ ਨਾਲ ਛੱਲਾ ਲਾਕੇ ਵੇਖ
Trust ਮੇਰੇ ਤੇ ਕਰ ਲ ਥੋਡਾ
ਇਕ ਵਾਰੀ ਆਜ਼ਮਾ ਕੇ ਵੇਖ
ਚੈਨੀ ਦੇ ਵਿਚ ਪਾਕੇ ਵੇਖ
ਗਲ ਨਾਲ ਛੱਲਾ ਲਾਕੇ ਵੇਖ
Trust ਮੇਰੇ ਤੇ ਕਰ ਲ ਥੋਡਾ
ਇਕ ਵਾਰੀ ਆਜ਼ਮਾ ਕੇ ਵੇਖ
ਪਿਆਰ ਤੈਨੂ ਏ ਕਿੰਨਾ ਕਰਦਾ
ਦਿਲ ਕਮਲੇ ਦਾ ਕੱਲਾ
ਓਏ ਵੱਲ਼ਹਾ ਵੱਲ਼ਹਾ ,ਓਏ ਵੱਲ਼ਹਾ ਵੱਲ਼ਹਾ ਓਏ
?
ਵੱਲ਼ਹਾ ਵੱਲ਼ਹਾ
?
ਵੱਲ਼ਹਾ ਵੱਲ਼ਹਾ
?
?