Techi
ਹਾਂ ਆ ਆ ਆ ਆ ਆ
ਮੈਂ ਤੇ ਮੇਰਾ ਅਟੈਚੀ ਮੈਂ ਤੇ ਮੇਰਾ ਅਟੈਚੀ
ਕਈ ਵਾਰ ਰੋਏ ਆਂ ਜਿੰਨੀਂ ਵਾਰੀ ਮਾਪੈ ਛੱਡ
ਪਿੰਡੋਂ ਦੂਰ ਹੋਏ ਆਂ
ਮੈਂ ਤੇ ਮੇਰਾ ਅਟੈਚੀ ਮੈਂ ਤੇ ਮੇਰਾ ਅਟੈਚੀ
ਸਰਦਾ ਹੁੰਦਾ ਵਿੱਚ ਪੰਜਾਬ ਨਾ ਪਰਦੇਸੀ ਜਾਂਦੇ
ਪਿੰਡ ਚ ਬੁੱਲੇ ਲੱਟਦੇ ਸੀ ਇੱਥੇ ਨਾ ਧੱਕੇ ਖਾਂਦੇ
ਸਰਦਾ ਹੁੰਦਾ ਵਿੱਚ ਪੰਜਾਬ ਨਾ ਪਰਦੇਸੀ ਜਾਂਦੇ
ਪਿੰਡ ਚ ਬੁੱਲੇ ਲੱਟਦੇ ਸੀ ਇੱਥੇ ਨਾ ਧੱਕੇ ਖਾਂਦੇ
ਵਾਰ ਜਾਵਾਂ ਵਿਲਾਇਤ ਦੇ
ਵਾਰ ਜਾਵਾਂ ਵਿਲਾਇਤ ਦੇ ਜਿਹਨੇ ਸਾਂਭੇ ਕੋਠੇ ਚੋਏ ਆ
ਮੈਂ ਤੇ ਮੇਰਾ ਅਟੈਚੀ
ਕਈ ਵਾਰ ਰੋਏ ਆਂ ਜਿੰਨੀਂ ਵਾਰੀ ਮਾਪੈ ਛੱਡ
ਪਿੰਡੋਂ ਦੂਰ ਹੋਏ ਆਂ
ਮੈਂ ਤੇ ਮੇਰਾ ਅਟੈਚੀ ਮੈਂ ਤੇ ਮੇਰਾ ਅਟੈਚੀ
ਰੋਈ ਮੈਂ ਖੜ੍ਹ ਕੇ ਦਰਾਂ ਦੇ ਵਿੱਚ ਰੋਈ
ਰੋਈ ਮੈਂ ਖੜ੍ਹ ਕੇ ਦਰਾਂ ਦੇ ਵਿੱਚ ਰੋਈ
ਹੋ ਪੁੱਤ ਪਰਦੇਸ ਬੈਠਾ ਏ ਓਹਦੇ ਬਾਜੋਂ ਮੇਰਾ ਨਾ ਕੋਈ
ਰੋਈ ਮੈਂ ਖੜ੍ਹ ਕੇ ਦਰਾਂ ਦੇ ਵਿੱਚ ਰੋਈ
ਪਿੰਡ ਜ਼ਮੀਨਾਂ ਵਾਲੇ ਸਾਂ ਇਥੇ ਹਾਂ ਟਰੱਕਾਂ ਵਾਲੇ
ਮਿਹਨਤ ਕਰਕੇ ਖਾਈ ਦੀ ਧੰਦੇ ਨੀ ਕੀਤੇ ਕਾਲੇ
ਪਿੰਡ ਜ਼ਮੀਨਾਂ ਵਾਲੇ ਸਾਂ ਇਥੇ ਹਾਂ ਟਰੱਕਾਂ ਵਾਲੇ
ਮਿਹਨਤ ਕਰਕੇ ਖਾਈ ਦੀ ਧੰਦੇ ਨੀ ਕੀਤੇ ਕਾਲੇ
ਨੀਤਾਂ ਬਿਲਕੁੱਲ ਸਾਫ਼ ਆ
ਨੀਤਾਂ ਬਿਲਕੁੱਲ ਸਾਫ਼ ਆ
ਭਾਵੇਂ ਰਾਵਾਂ ਦੇ ਵਿੱਚ ਟੋਏ ਆ
ਮੈਂ ਤੇ ਮੇਰਾ ਅਟੈਚੀ ਕਈ ਵਾਰ ਰੋਏ ਆਂ
ਜਿੰਨੀਂ ਵਾਰੀ ਮਾ ਛੱਡ ਪਿੰਡੋਂ ਦੂਰ ਹੋਏ ਆਂ
ਮੈਂ ਤੇ ਮੇਰਾ ਅਟੈਚੀ ਮੈਂ ਤੇ ਮੇਰਾ ਅਟੈਚੀ
ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ
ਮੇਰੇ ਕੋਲ ਬਸ ਯਾਦ ਹੀ ਤੇਰੀ ਤਾਹੀਓਂ ਹੌਲ ਜੇ ਪੈਂਦੇ
ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ
ਮੇਰੇ ਕੋਲ ਬਸ ਯਾਦ ਹੀ ਤੇਰੀ ਤਾਹੀਓਂ ਹੌਲ ਜੇ ਪੈਂਦੇ
ਲੋਕ ਭਾਣੇ ਹੱਸਦਾ ਆ
ਲੋਕ ਭਾਣੇ ਹੱਸਦਾ ਆ
ਸੰਧੂ ਨੇ ਦਰਦ ਲਕੋਏ ਆ
ਮੈਂ ਤੇ ਮੇਰਾ ਅਟੈਚੀ ,ਮੈਂ ਤੇ ਮੇਰਾ ਅਟੈਚੀ
ਕਈ ਵਾਰ ਰੋਏ ਆਂ
ਜਿੰਨੀਂ ਵਾਰੀ ਮਾਪੈ ਛੱਡ ਪਿੰਡੋਂ ਦੂਰ ਹੋਏ ਆਂ
ਮੈਂ ਤੇ ਮੇਰਾ ਅਟੈਚੀ ਮੈਂ ਤੇ ਮੇਰਾ ਅਟੈਚੀ