Tadap
ਤੇਰੇ ਬਿਨਾ ਇਸ਼ ਰੂਹ ਦਾ ਕੋਈ ਹਕ਼ਦਾਰ ਨੀ
ਚਲਦੇ ਸਾਹਾਂ ਦਾ ਕੋਈ ਐਤਬਾਰ ਨੀ
ਤੇਰੇ ਬਿਨਾ ਰੂਹ ਦਾ ਕੋਈ ਹਕ਼ਦਾਰ ਨੀ
ਚਲਦੇ ਸਾਹਾਂ ਦਾ ਕੋਈ ਐਤਬਾਰ ਨੀ
ਤੂ ਸਾਰ ਮੇਰੀ ਲੇ ਲਾ ਆਕੇ
ਤੂ ਸਾਰ ਮੇਰੀ ਲੇ ਲਾ ਆਕੇ
ਸਚੀ ਮੈਂ ਚੰਨਾ ਮਰ ਗਯੀ ਆਂ
ਵੇ ਅੱਖੀਆਂ ਨੇ ਤਡ਼ਪ ਰਹੀਯਾ ਵੇਖਣੇ ਨੂ ਤਰਸ ਗਈਆਂ
ਤੂ ਛੇਤੀ ਘਰ ਆ ਸੱਜਣਾ ਜੁਦਾਈਆਂ ਕੀਤੇ ਜਾ ਸਾਈਆਂ

ਤੇਰੇ ਰਾਹਾਂ ਵਿਚ ਰਾਹ ਬਣ ਗਈਆਂ ਮੂਕ ਜਾਂ ਵਾਲਾ ਸਾਹ ਬਣ ਗਈਆਂ

ਓ ਤਾਂਨੇ ਮੈਨੂ ਕਾਵਾਂ ਵੇ ਦਸ ਚੰਨਾ ਕੀਤੇ ਜਾਵਾ
ਮੈਂ ਧੁੱਪਾਂ ਵਿਚ ਤੱਰ ਰਹੀ ਆਂ
ਵੇ ਅੱਖੀਆਂ ਨੇ ਤਡ਼ਪ ਰਹੀਯਾ ਵੇਖਣੇ ਨੂ ਤਰਸ ਗਈਆਂ
ਤੂ ਛੇਤੀ ਘਰ ਆ ਸੱਜਣਾ ਜੁਦਾਈਆਂ ਕੀਤੇ ਜਾ ਸਾਈਆਂ
ਵੇ ਅੱਖੀਆਂ ਨੇ ਤਡ਼ਪ ਰਹੀਯਾ ਵੇਖਣੇ ਨੂ ਤਰਸ ਗਈਆਂ
ਤੂ ਛੇਤੀ ਘਰ ਆ ਸੱਜਣਾ ਜੁਦਾਈਆਂ ਕੀਤੇ ਜਾ ਸਾਈਆਂ
ਵੇ ਮੈਂ ਖੁਰ ਚਾਲੀ ਨਦੀ ਦੇ ਕਿਨਾਰੇ ਵਾਨਗੜਾ
ਗੀਤ ਬਿੜਹੋਂ ਦੇ ਗੌਂਦੀਆ ਨੇ ਵੇਖ ਝਾਂਜਰਾਂ
ਵੇ ਮੈਂ ਖੁਰ ਚਾਲੀ ਨਦੀ ਦੇ ਕਿਨਾਰੇ ਵਾਨਗੜਾ
ਬਿੜਹੋਂ ਦੇ ਗੌਂਦੀਆ ਨੇ ਵੇਖ ਝਾਣ..
ਵੇ ਹੋਇਆ ਕਿ ਕਸੂਰ ਮੇਤੋਂ
ਤੂ ਹੋਇਆ ਕਾਹਤੋਂ ਦੂਰ ਮੇਤੋਂ
ਵਿਛਹੋਡੇ ਤਾਂ ਜਾਰ ਰਹੀ ਆਂ
ਵੇ ਅੱਖੀਆਂ ਨੇ ਤਡ਼ਪ ਰਹੀਯਾ ਵੇਖਣੇ ਨੂ ਤਰਸ ਗਈਆਂ
ਤੂ ਛੇਤੀ ਘਰ ਆ ਸੱਜਣਾ ਜੁਦਾਈਆਂ ਕੀਤੇ ਜਾ ਸਾਈਆਂ
ਵੇ ਅੱਖੀਆਂ ਨੇ ਤਡ਼ਪ ਰਹੀਯਾ ਵੇਖਣੇ ਨੂ ਤਰਸ ਗਈਆਂ
ਤੂ ਛੇਤੀ ਘਰ ਆ ਸੱਜਣਾ ਜੁਦਾਈਆਂ ਕੀਤੇ ਜਾ ਸਾਈਆਂ
ਗੈਰੀ ਜਦੋਂ ਦਾ ਗਯਾ ਤੂ ਮੇਤੋਂ ਦੂਰ ਵੇਹੋਏ ਸਬ ਅਰਮਾਨ ਚੂਰੋਂ ਚੂਰ ਵੇ

ਆਏ ਦੁਖਦੇ ਸੁਣਾਵਾਂ ਕਿਹਣੂ
ਵੇ ਗੱਲ ਨਾਲ ਲਵਾਂ ਕਿਹਣੂ
ਮੈਂ ਜਿੱਤ ਕੇ ਵੀ ਹਰ ਗਯੀ ਆ