Lahore Phillaur

Garry Sandhu

ਤੂੰ ਮੈਨੂੰ ਸੁਨਾ ਦੋ ਲਾਹੌਰ ਦੀਆਂ
ਮੈਂ ਤੈਨੂੰ ਸੁਣਾਵਾਂ ਦੋ ਫਿਲੌਰ ਦੀਆਂ
ਮੈਨੂੰ ਸੁਨਾ ਤੂੰ ਲਾਹੌਰ ਦੀਆਂ
ਮੈਂ ਤੈਨੂੰ ਸੁਣਾਵਾਂ ਦੋ ਫਿਲੌਰ ਦੀਆਂ
ਪਿਛਲੇ ਜਨਮ ਦਾ ਲੱਗਦਾ ਐ
ਪਿਛਲੇ ਜਨਮ ਦਾ ਲੱਗਦਾ ਐ
ਤੇਰੇ ਨਾਲ ਨਾਤਾ
ਨਾ ਪੁੱਛ ਹੁਣ
ਨਾ ਪੁੱਛ ਹੁਣ ਜਾਤਾਂ ਪਾਤਾਂ ਪਾਤਾਂ
ਤੂੰ ਕਰ ਮੁਲਾਕਾਤਾਂ ਕਾਤਾਂ ਕਾਤਾਂ
ਗੱਬਰੂ ਜਾਗ ਜਾਗ ਕੇ ਕੱਟਦਾ
ਤੇਰੇ ਬਿਨ ਰਾਤਾਂ ਰਾਤਾਂ ਰਾਤਾਂ

Some days, some days, some days
Some days wrong but it seems fine, yeah
Enemies turn friends easily
But it seem lost 'cause it been time, yeah
I love it when you dance, you wanna fuck
I love it when you say you wanna bounce
We can go anywhere you wanna cut
I love it when you say you wanna bounce

Bodyguard ਤੂੰ ਬਣਾ ਕੇ ਮੈਨੂੰ ਰੱਖ ਲੈ
ਕਰਾ ਨਾ ਤੈਨੂੰ ਨਾ ਬੱਲੀਏ
ਗੋਰੇ ਰੰਗ ਨੂੰ ਜੇ ਧੁੱਪ ਤੈਨੂੰ ਲੱਗਦੀ
ਕਰਾ ਮੈਂ ਤੈਨੂੰ ਛਾਂ ਬੱਲੀਏ
ਚਨ ਬੱਲੀਏ ਹਾਂ ਬੱਲੀਏ
ਤੂੰ ਲਗੇ ਜਾਨ ਤੋਂ ਪਿਆਰੀ ਕਰਾ ਤਾਂ ਬੱਲੀਏ
ਜਟ ਦੇ ਦਿਲ ਦੀ ਡਾਇਰੀ ਤੇ ਖੁਲਣ ਦੇ ਖਾਤਾ
ਨਾ ਪੁੱਛ ਹੁਣ
ਨਾ ਪੁੱਛ ਹੁਣ ਜਾਤਾਂ ਪਾਤਾਂ ਪਾਤਾਂ
ਤੂੰ ਕਰ ਮੁਲਾਕਾਤਾਂ ਕਾਤਾਂ ਕਾਤਾਂ
ਗੱਬਰੂ ਜਾਗ ਜਾਗ ਕੇ ਕੱਟਦਾ
ਤੇਰੇ ਬਿਨ ਰਾਤਾਂ ਰਾਤਾਂ ਰਾਤਾਂ

Hey, yeah
We can go anywhere that you want
Baby girl, don't play with my mind, yeah
You wanna be my lover, lover
We can party in the summer, summer, yeah
Every day that you go by me, I don't wanna leave you, my girl, yeah
You wanna be my lover, lover
She wanna be my summer, summer
So hear me out, we don't have much time, so let's go
In a world that keeps changing, we can't wait anymore

ਤੇਰਾ ਅਮਲ ਲਗਾ ਐ ਸਾਡੀ ਜਾਨ ਨੂੰ
ਤੈਨੂੰ ਸਾਂਭ ਸਾਂਭ ਰੱਖਣਾ
ਸਾਡੀ ਦੁਨੀਆਂ drug ਮਰਜਾਣੀਏ
ਤੈਨੂੰ ਨਾਲ ਨਾਲ ਰੱਖਣਾ
ਨਾਲ ਰੱਖਣਾ ਹਾਂ ਰੱਖਣਾ
ਤੂੰ ਸਾਡੇ ਦਿਲ ਦੇ close ਤੈਨੂੰ ਤਾਂ ਰੱਖਣਾ
ਤੈਨੂੰ ਜੱਗ ਤੋਂ ਖੋ ਲੈਣਾ ਮੈਂ ਪੜ੍ਹਕੇ ਨਾਤਾ
ਨਾ ਪੁੱਛ ਹੁਣ
ਨਾ ਪੁੱਛ ਹੁਣ ਜਾਤਾਂ ਪਾਤਾਂ ਪਾਤਾਂ
ਤੂੰ ਕਰ ਮੁਲਾਕਾਤਾਂ ਕਾਤਾਂ ਕਾਤਾਂ
ਗੱਬਰੂ ਜਾਗ ਜਾਗ ਕੇ ਕੱਟਦਾ
ਤੇਰੇ ਬਿਨ ਰਾਤਾਂ ਰਾਤਾਂ ਰਾਤਾਂ
ਤੇਰੇ ਬਿਨ ਰਾਤਾਂ ਰਾਤਾਂ ਰਾਤਾਂ
ਤੇਰੇ ਬਿਨ ਰਾਤਾਂ ਰਾਤਾਂ ਰਾਤਾਂ

So, baby (baby)
Baby and enemies
I can't fly overseas
I want you next to me, I do, baby
Play me, play me by missing me
And then like hating me
I want you next to me, I do

Músicas mais populares de Garry Sandhu

Outros artistas de Film score