Supna

Enzo

ਕੱਲ ਰਾਤੀ ਮੈਨੂ ਆਇਆ ਏਕ ਸੁਪਨਾ
ਸੁਪਨੇ ਦੇ ਵਿਚ ਆਯੀ ਮੇਰੇ ਤੂ
ਰਬ ਜਾਣੇ ਏ ਸਬ ਕਿਵੇ ਹੋ ਗਯਾ
ਕਿਵੇ ਪ੍ਯਾਰ ਦਾ ਹੋਇਆ ਜਾਦੂ
ਨੀ ਮੈਂ ਰਾਜਾ, ਤੈਨੂ ਰਾਣੀ ਮੈਂ ਬਨੌਂਗਾ
ਤੇਰੀ ਹਰ ਇਕ ਗੱਲ ਮਨ ਲੂਨ
ਹੋ ਤੂ ਵੀ ਜੇ ਤੂ ਕੱਲੀ ਕਦੇ ਕਿੱਤੇ ਰਿਹ ਜੇ
ਮੈਂ ਚੋਰੀ ਆਕੇ ਤੇਰਾ ਹਥ ਫਡ ਲੂ
ਕੱਲ ਰਾਤੀ ਮੈਨੂ ਆਇਆ ਏਕ ਸੁਪਨਾ
ਸੁਪਨੇ ਦੇ ਵਿਚ ਆਯੀ ਮੇਰੇ ਤੂ

ਹੰਸ ਦੇ ਵੇ ਦੇਖਦਾ ਸੀ ਨੀ ਮੈਂ ਤੇਰਾ ਚਿਹਰਾ
ਤੂ ਕੁਝ ਵੀ ਬੋਲੇ ਹਾਜ਼ੀਰ ਜਵਾਬ ਮੇਰਾ
ਹੰਸ ਦੇ ਵੇ ਦੇਖਦਾ ਸੀ ਨੀ ਮੈਂ ਤੇਰਾ ਚਿਹਰਾ
ਤੂ ਕੁਝ ਵੀ ਬੋਲੇ ਹਾਜ਼ੀਰ ਜਵਾਬ ਮੇਰਾ
ਖੁਸ਼ਿਯਾ ਦੇ ਨਾਲ ਪਰ ਤੂ ਤੋ ਮੇਰੇ ਬਿਨਾ
ਜਦੋਂ ਦਾ ਸਪਨੇ ਚ ਪਾਯਾ ਨਈ ਤੂ ਮੇਰੇ ਫੇਰਾ
ਸਚ ਬੋਲਾ ਹੁਣ ਝੂਠ ਨਾ ਕਹੂੰਗਾ
ਏਕ ਗੱਲ ਕੰਨ ਬਣ ਲ ਤੂ
ਕਿ ਤੂ ਮੇਰੇ ਸੀ ਤੇ ਮੇਰੀ ਹੀ ਤੂ ਰਿਹਨਾ
ਮੈਂ ਮੰਮੀ ਡੈਡੀ ਕੋਲੋਂ ਹਥ ਮੰਗ ਲੂ
ਕੱਲ ਰਾਤੀ ਮੈਨੂ ਆਇਆ ਏਕ ਸੁਪਨਾ
ਸੁਪਨੇ ਦੇ ਵਿਚ ਆਯੀ ਮੇਰੇ ਤੂ

ਮੇਰੀ ਹਰ ਗੱਲ ਲਗਦੀ ਤੈਨੂ ਮਖੌਲ ਨਈ
ਤੈਨੂ ਕਰਨ ਕਿੰਨਾ ਪ੍ਯਾਰ ਇਹਦਾ ਕੋਯੀ ਮੋਲ ਨਈ
ਮੇਰੀ ਹਰ ਗੱਲ ਲਗਦੀ ਤੈਨੂ ਮਖੌਲ ਨਈ
ਤੈਨੂ ਕਰਨ ਕਿੰਨਾ ਪ੍ਯਾਰ ਇਹਦਾ ਕੋਯੀ ਮੋਲ ਨਈ
ਵੇ ਤੂ ਥੋਡਾ ਜਿਹਾ ਭਰੋਸਾ ਕਰ ਮੇਰੇ ਪ੍ਯਾਰ ਤੇ
ਸਚੀ ਗੱਲ ਨਾਲ ਲਾਕੇ ਤੈਨੂ ਰਖਾ ਕੋਲ ਨੀ
ਰੱਬ ਨੇ ਬਣਾਇਆ ਤੇਰੇ ਮੇਰਾ ਜੋੜਾਂ
ਲਾਕੇ ਟਾਇਮ ਗੱਲ ਸੁਨਲੇ ਤੂ
ਤੇਰਿਯਾ ਸਾਰੀਆ ਮੁਸੀਬਤਾਂ ਦਾ ਹਲ ਮੈਂ
ਤੇ ਤੇਰੀ ਖੁਸ਼ੀ ਚ ਮੈਂ ਖੁਸ਼ੀ ਲਭ ਲੂ
ਕੱਲ ਰਾਤੀ ਮੈਨੂ ਆਇਆ ਏਕ ਸੁਪਨਾ
ਸੁਪਨੇ ਦੇ ਵਿਚ ਆਯੀ ਮੇਰੇ ਤੂ

Músicas mais populares de Enzo

Outros artistas de Dance music