Location

Rav Hanjra

Snappy

ਜਿਹੜੇ ਕਰਦੇ ਤੈਨੂੰ ਨੇ tease ਕੁੜੇ
ਰਾਹ ਕਰਦੂ ਓਹਨਾ ਦੇ freeze ਕੁੜੇ
ਕਰਦੇ ਤੈਨੂੰ ਨੇ tease ਕੁੜੇ
ਰਾਹ ਕਰਦੂ ਓਹਨਾ ਦੇ freeze ਕੁੜੇ
ਨੀ ਮੈਂ ਐਵੇਈਂ ਨੀ ਜੱਟ ਅੜਅਬ ਕਾਹੋਣੇ
ਐਵੇਈਂ ਨੀ ਜੱਟ ਅੜਅਬ ਕਾਹੋਣੇ
ਓ ਦੱਸ location ਉੱਥੇ ਹੀ ਆਉਨੇ
wait ਕਰੀਂ ਪੰਜ minute ਮੈਂ ਲੌਣੇ
ਓ ਦੱਸ location ਉੱਥੇ ਹੀ ਆਉਨੇ
ਹੋ ਗੱਡੀ overload ਏ ਯਾਰਾਂ ਨਾ’
ਡਿਗੀ ਵਿਚ ਪਾਏ ਹੱਥਿਆਰਾਂ ਨਾ
Overload ਏ ਯਾਰਾਂ ਨਾ’
ਡਿਗੀ ਵਿਚ ਪਏ ਹੱਥਿਆਰਾਂ ਨਾ
ਵੇਖੀ ਕਿੱਦਾਂ ਮੈਂ ਮਸਲਾ ਸੁਲਜਾਉਣਾ
ਕਿੱਦਾਂ ਮੈਂ ਮਸਲਾ ਸੁਲਜਾਉਣਾ
ਓ ਦੱਸ location ਉੱਥੇ ਹੀ ਆਉਨੇ
Wait ਕਰੀਂ ਪੰਜ minute ਮੈਂ ਲੌਣੇ
ਓ ਦੱਸ location ਉੱਥੇ ਹੀ ਆਉਨੇ

ਨਇਓ ਗਿਣਤੀ ਹੋਣੀ ਫਾਇਰਾਂ ਦੀ
ਜਦੋਂ ਹਿੱਕ ਪਾੜਨੀ ਗੈਰਾਂ ਦੀ
ਨਇਓ ਗਿਣਤੀ ਹੋਣੀ ਫਾਇਰਾਂ ਦੀ
ਜਦੋਂ ਪਾੜਨੀ ਗ਼ੈਰਾਂ ਦੀ
ਰੰਬੇ ਪਿੰਡ ਵਾਲਿਆਂ ਉਮਰ ਲੰਬੀ
ਨਾ ਚੰਗੀ ਹੁੰਦੀ ਵੈਰਾਂ ਦੀ
ਰੇਵ ਹੰਜਰਾ ਗੱਲ ਸਿਰੇ ਹੀ ਲਾਉਂਦੇ
ਰੇਵ ਹੰਜਰਾ ਗੱਲ ਸਿਰੇ ਹੀ ਲਾਉਂਦੇ
ਓ ਦੱਸ location ਉੱਥੇ ਹੀ ਆਉਨੇ
Wait ਕਰੀਂ ਪੰਜ minute ਮੈਂ ਲੌਣੇ
ਓ ਦੱਸ location ਉੱਥੇ ਹੀ ਆਉਨੇ
ਓ ਦੱਸ location ਉੱਥੇ ਹੀ ਆਉਨੇ

ਹੋ ਚੱਕੀ ਫਿਰਦੇ ਨੇ security
ਕਾਲਾ ਦਿਲ ਨੀਤ ਏ ਖੋਟੀ
ਚੱਕੀ ਫਿਰਦੇ ਨੇ security
ਕਾਲਾ ਦਿਲ ਨੀਤ ਏ ਖੋਟੀ
ਓਏਏ ਜਰਕੇ ਖਾ ਨੀ ਹੁੰਦੀ ਇਹਨਾਂ ਤੋਂ
ਦੋ ਟਾਇਮ ਦੀ ਰੋਟੀ
ਦੇਖੀ ਕੱਲਾ ਕੱਲਾ ਹੱਡ ਸਜੋਣੇ
ਕੱਲਾ ਕੱਲਾ ਹੱਡ ਸਜੋਣੇ
ਓ ਦੱਸ location ਉੱਥੇ ਹੀ ਆਉਨੇ
Wait ਕਰੀਂ ਪੰਜ minute ਮੈਂ ਲੌਣੇ
ਓ ਦੱਸ location ਉੱਥੇ ਹੀ ਆਉਨੇ
ਓ ਦੱਸ location ਉੱਥੇ ਹੀ ਆਉਨੇ
ਹੋ ਗੱਡੀ overload ਏ ਯਾਰਾਂ ਨਾ’
ਡਿਗੀ ਵਿਚ ਪਏ ਹੱਥਿਆਰਾਂ ਨਾ
Overload ਏ ਯਾਰਾਂ ਨਾ’
ਡਿਗੀ ਵਿਚ ਪਏ ਹੱਥਿਆਰਾਂ ਨਾ
ਵੇਖੀ ਕਿੱਦਾਂ ਮਸਲਾ ਸੁਲਜਾਉਣਾ
ਕਿੱਦਾਂ ਮਸਲਾ ਸੁਲਜਾਉਣਾ

Curiosidades sobre a música Location de Dilpreet Dhillon

Quando a música “Location” foi lançada por Dilpreet Dhillon?
A música Location foi lançada em 2017, no álbum “Location”.
De quem é a composição da música “Location” de Dilpreet Dhillon?
A música “Location” de Dilpreet Dhillon foi composta por Rav Hanjra.

Músicas mais populares de Dilpreet Dhillon

Outros artistas de Asiatic music