Khalsa
ਸੁਣੋ ਖਾਲਸਾ ਜੀ
ਕਿਸੀ ਭੀ ਜਾਤੀ, ਕਿਸੀ ਭੀ ਧਰ੍ਮ ਤੇ
ਨਾ ਜ਼ੁਲਮ ਹੌਣ ਦੇਣਾ ਹੈ
ਨਾ ਜ਼ੁਲਮ ਸਿਹਣਾ ਹੈ
ਤੁੱਸੀ ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ
ਬਣਯੀ ਹੂਈ ਲਾਡਲੀ ਫੌਜ ਹੋ
ਸ਼ਹੇ ਸ਼ਿਨਸ਼ਾਹ, ਬਾਦਸ਼ਾਹ ਦਰਵੇਸ਼ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਏ ਹੁਕੂਮ ਹੈ
ਮਾਨਸ ਦੀ ਜਾਤ ਸਭੇ ਏਕੇ ਪਹਿਚਾਣ ਹੋ
ਖਾਲਸਾ ਜੀ ਅੱਜ ਲੋਡ ਹੈ
ਗੁਰੂ ਗ੍ਰੰਥ ਜੀ ਮਾਨਿਓ
ਪ੍ਰਕਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲ ਬੋ ਚਾਹੇ
ਖੋਜ ਸ਼ਬਦ ਮੈ ਲੇਹ
ਸੋ ਏਕ ਗੁਰੂ, ਏਕ ਨਿਸ਼ਾਨ
ਸਾਹੇਬ ਦੀ ਸਰਪ੍ਰਸਤੀ ਈਤ
ਪੁਰ ਸੰਸਾਰ ਦੀ
ਤੇ ਮਨੁੱਖਤਾ ਦੀ ਸੇਵਾ ਕਰੀਏ
ਝੂਲਤੇ ਨਿਸ਼ਾਨ ਰਹਿਣ ਗੁਰੂ ਮਹਾਰਾਜ ਕੇ
ਬੋਲੇ ਸੋ ਨਿਹਾਲ ਸਾਤ ਸ੍ਰੀ ਅਕਾਲ
ਜਦ ਆਉਂਦਾ ਖਾਲਸਾ ਸ਼ੇਰ ਵੀ ਗਿਦੜ ਬਣ ਜੌਂਦੇ
ਜਦ ਆਉਂਦਾ ਖਾਲਸਾ ਨਾਗ ਵੀ ਖੁਦੀ ਵੱਡ ਜੌਂਦੇ
ਸਾਡਾ ਗੁਰੂ ਹੈ ਕਲਗੀਯਨ ਵਾਲਾ
ਸਾਡਾ ਗੁਰੂ ਹੈ ਬਾਜਾਂ ਵਾਲਾ
ਸਾਡਾ ਗੁਰੂ ਹੈ ਕਲਗੀਯਨ ਵਾਲਾ
ਸਾਡਾ ਗੁਰੂ ਹੈ ਬਾਜਾਂ ਵਾਲਾ
ਜਦ ਔਂਦਾ ਖਾਲਸਾ ਜ਼ੁਲਮਈ ਡਰ ਡਰ ਮਰ ਜਾਂਦੇ
ਚਮਕਾਰੇ ਪੈਂਦੇ ਚਕਰਾਂ ਦੇ
ਚਮਕਾਰੇ ਪੈਂਦੇ ਚਕਰਾਂ ਦੇ
ਅੱਜ ਗੁਰੂ ਗੋਬਿੰਦ ਸਿੰਘ ਆਏ
ਚਮਕਾਰੇ ਪੈਂਦੇ ਚਕਰਾਂ ਦੇ
ਖਾਲਸਾ ਡਰੇ ਨਾ ਡਰਾਵੇ
ਖਾਲਸਾ ਗੁਰੂ ਦਾ ਸ਼ੁਕਰ ਮਨਾਵੇ
ਖਾਲਸਾ ਡਰੇ ਨਾ ਡਰਾਵੇ
ਖਾਲਸਾ ਲਾਖ ਲਾਖ ਸ਼ੁਕਰ ਮਨਾਵੇ
ਸਾਡਾ ਗੁਰੂ ਹੈ ਕਲਗੀਆਂ ਵਾਲਾ
ਸਾਡਾ ਗੁਰੂ ਹੈ ਬਾਜਾਂ ਵਾਲਾ
ਸਾਡਾ ਗੁਰੂ ਹੈ ਕਲਗੀਆਂ ਵਾਲਾ
ਸਾਡਾ ਗੁਰੂ ਹੈ ਬਾਜਾਂ ਵਾਲਾ
ਜਦ ਆਉਂਦਾ ਖਾਲਸਾ ਜ਼ੁਲਮਈ ਡਰ ਡਰ ਮਰ ਜਾਂਦੇ
ਖਾਲਸਾ ਜ਼ੁਲਮ ਨੂੰ ਮਾਰ ਮੁਕਾਵੇ
ਖਾਲਸਾ ਗਾਜ ਕੇ ਫਤਿਹ ਬੁਲਾਵੇ
ਖਾਲਸਾ ਜ਼ੁਲਮ ਨੂੰ ਮਾਰ ਮੁਕਾਵੇ
ਖਾਲਸਾ ਗਾਜ ਕੇ ਫਤਿਹ ਬੁਲਾਵੇ
ਸਾਡਾ ਗੁਰੂ ਹੈ ਕਲਗੀਆਂ ਵਾਲਾ
ਸਾਡਾ ਗੁਰੂ ਹੈ ਬਾਜਾਂ ਵਾਲਾ
ਸਾਡਾ ਗੁਰੂ ਹੈ ਕਲਗੀਆਂ ਵਾਲਾ
ਸਾਡਾ ਗੁਰੂ ਹੈ ਬਾਜਾਂ ਵਾਲਾ
ਜਦ ਆਉਂਦਾ ਖਾਲਸਾ ਜ਼ੁਲਮਈ ਡਰ ਡਰ ਮਰ ਜਾਂਦੇ
ਚਮਕਾਰੇ ਪੈਂਦੇ ਚਕਰਾਂ ਦੇ
ਚਮਕਾਰੇ ਪੈਂਦੇ ਚਕਰਾਂ ਦੇ
ਅੱਜ ਗੁਰੂ ਗੋਬਿੰਦ ਸਿੰਘ ਆਏ
ਚਮਕਾਰੇ ਪੈਂਦੇ ਚਕਰਾਂ ਦੇ
ਖਾਲਸਾ ਵੱਸੇ ਹਰ ਮੰਦਰ
ਖਾਲਸਾ ਤਾਂ ਤਾਂ ਲਾਵੇ ਲੰਗਰ
ਖਾਲਸਾ ਵੱਸੇ ਹਰ ਮੰਦਰ
ਖਾਲਸਾ ਤਾਂ ਤਾਂ ਲਾਵੇ ਲੰਗਰ
ਸਾਡਾ ਗੁਰੂ ਹੈ ਕਲਗੀਆਂ ਵਾਲਾ
ਸਾਡਾ ਗੁਰੂ ਹੈ ਬਾਜਾਂ ਵਾਲਾ
ਸਾਡਾ ਗੁਰੂ ਹੈ ਕਲਗੀਆਂ ਵਾਲਾ
ਸਾਡਾ ਗੁਰੂ ਹੈ ਬਾਜਾਂ ਵਾਲਾ
ਜਦ ਆਉਂਦਾ ਖਾਲਸਾ ਜ਼ੁਲਮਈ ਡਰ ਡਰ ਮਰ ਜਾਂਦੇ
ਸ਼ੇਰ ਵੀ ਗਿਦੜ ਬਣ ਜੌਂਦੇ
ਜਦ ਆਉਂਦਾ ਖਾਲਸਾ
ਜ਼ੁਲਮਈ ਡਰ ਡਰ ਮਰ ਜਾਂਦੇ