Ashke
ਉੱਚਦਾ ਬੁਰਜ ਲਾਹੌਰ ਦਾ ਸੋਹਣਿਆਂ
ਉੱਚਦਾ ਬੁਰਜ ਲਾਹੌਰ ਦਾ ਸੋਹਣਿਆਂ
ਹੇਠ ਚੱਲੇ ਦਰਿਆ ਵੇ
ਹੇਠ ਚੱਲੇ ਦਰਿਆ ਵੇ
ਮੱਲ ਮੱਲ ਨਹਾਵਨ , ਮੱਲ ਮੱਲ ਨਹਾਵਨ ਗੋਰੀਆਂ ਵੇ
ਮੱਲ ਮੱਲ ਨਹਾਵਨ ਗੋਰੀਆਂ ਵੇ
ਲੈਣ ਗੁਰੂ ਦਾ ਨਾਮ , ਸੋਣਿਆ ਲੈਣ ਗੁਰੂ ਦਾ ਨਾਮ ਵੇ
ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ
ਮੈਂ ਦਰਿਆਂ ਦੀ , ਮੈਂ ਦਰਿਆਂ ਦੀ ਮੱਛਲੀ ਸੋਨਿਆ
ਬਗਲਾ ਬਣਕੇ ਆ ਸੋਣਿਆ , ਬਗਲਾ ਬਣਕੇ ਆ ..ਵੇ
ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ
ਡਾਚੀ ਵਾਲਿਆਂ ਮੋੜ ਮੁਹਾਰ ਵੇ
ਸੋਹਣੇ ਵਾਲਿਆਂ ਲੈ ਚੱਲ ਨਾਲ ਵੇ
ਓ ਤੇਰੀ ਡਾਚੀ ਦੇ ਕੰਨ ਵਿਚ ਟੱਲੀਆਂ
ਨੀ ਮੈ ਪੀਰ ਮਨਾਵਨ ਚੱਲੀਆਂ
ਡਾਚੀ ਵਾਲਿਆਂ ਮੋੜ ਮੁਹਾਰ ਵੇ
ਸੋਹਣੇ ਵਾਲਿਆਂ ਲੈ ਚੱਲ ਨਾਲ ਵੇ
ਓ ਤੇਰੀ ਡਾਚੀ ਦੇ ਕੰਨ ਵਿਚ ਟੱਲੀਆਂ
ਨੀ ਮੈ ਪੀਰ ਮਨਾਵਨ ਚੱਲੀਆਂ
ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ
ਮੱਲ ਮੱਲ ਨਹਾਵਨ , ਮੱਲ ਮੱਲ ਨਹਾਵਨ ਗੋਰਿਆਂ ਵੇ
ਲੈਣ ਗੁਰਾਂ ਦਾ ਨਾਮ ਸੋਨਿਆ , ਲੈਣ ਗੁਰਾ ਦਾ ਨਾਮ ਵੇ
ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ
ਡਾਚੀ ਵਾਲਿਆਂ ਮੋੜ ਮੁਹਾਰ ਵੇ
ਸੋਹਣੇ ਵਾਲਿਆਂ ਲੈ ਚੱਲ ਨਾਲ ਵੇ
ਓ ਤੇਰੀ ਡਾਚੀ ਦੇ ਗੱਲ ਵਿਚ ਟੱਲੀਆਂ
ਨੀ ਮੈ ਪੀਰ ਮਨਾਵਨ ਚੱਲੀਆਂ
ਡਾਚੀ ਵਾਲਿਆਂ ਮੋੜ ਮੁਹਾਰ ਵੇ
ਸੋਹਣੇ ਵਾਲਿਆਂ ਲੈ ਚੱਲ ਨਾਲ ਵੇ
ਓ ਤੇਰੀ ਡਾਚੀ ਦੇ ਗੱਲ ਵਿਚ ਟੱਲੀਆਂ
ਨੀ ਮੈ ਪੀਰ ਮਨਾਵਨ ਚੱਲੀਆਂ
ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ
ਉੱਚਦਾ ਬੁਰਜ ਲਾਹੌਰ ਦਾ ਸੋਹਣਿਆਂ
ਉੱਚਦਾ ਬੁਰਜ ਲਾਹੌਰ ਦਾ ਸੋਹਣਿਆਂ
ਹੇਠ ਚੱਲੇ ਦਰਿਆ ਵੇ
ਹੇਠ ਚੱਲੇ ਦਰਿਆ ਵੇ
ਮੱਲ ਮੱਲ ਨਹਾਵਨ , ਮੱਲ ਮੱਲ ਨਹਾਵਨ ਗੋਰੀਆਂ ਵੇ
ਮੱਲ ਮੱਲ ਨਹਾਵਨ ਗੋਰੀਆਂ ਵੇ
ਲੈਣ ਗੁਰੂ ਦਾ ਨਾਮ , ਸੋਣਿਆ ਲੈਣ ਗੁਰੂ ਦਾ ਨਾਮ ਵੇ
ਅਸ਼ਕੇ ਓ ਏ ਹਾਂ ਬੁਰਾਹ ਅਸ਼ਕੇ ਓ ਚੱਕਦੇ