Halla Bolta
ਤੂੰ ਬਿਜਲੀ ਬਣ ਕੇ ਆਈ ਅੱਗ ਸਬ ਦੇ ਸੀਨੇ ਲਈ
ਤੂੰ ਬਿਜਲੀ ਬਣ ਕੇ ਆਈ ਅੱਗ ਸਬ ਦੇ ਸੀਨੇ ਲਈ
ਮੁੰਡਿਆਂ ਵਿਚ ਮਾਛੀ ਦੁਹਾਈ
ਤਾਇਯੋ ਕੇਨੀ ਲੁਕ ਜਾ ਚੁੱਪ ਜਾ ਹੁਸਣ ਕੁਫ਼ਰ ਦਾ ਮੈਂ ਖੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
Touch ਕਰਨ ਦੀ ਵੀ ਕੋਈ ਕੋਸ਼ਿਸ਼ ਮੈਨੂੰ ਕਰਿਯੋ ਨਾ
ਮੇਰੇ ਵਿਚ ਕ੍ਰਾਂਟ ਬੜਾ ਕੋਈ ਕੋਲੇ ਖੜਿਓ ਨਾ
Touch ਕਰਨ ਦੀ ਵੀ ਕੋਈ ਕੋਸ਼ਿਸ਼ ਮੈਨੂੰ ਕਰਿਯੋ ਨਾ
ਮੇਰੇ ਵਿਚ ਕ੍ਰਾਂਟ ਬੜਾ ਕੋਈ ਕੋਲੇ ਖੜਿਓ ਨਾ
ਤੂੰ ਕੁੰਡੀ ਨਾ ਖੜਕਾਈ ਤੂੰ ਸਿੱਧਾ ਆਮਦਰ ਆਈ ਤੂੰ ਖੇਡ ਗਈ ਚੂਰ ਸਿਪਾਈ
ਜੀ ਕੀਤਾ ਮੇਰਾ ਨੱਚਣ ਨੂੰ ਮੈਂ ਕਹਿੰਦਾ ਰੰਗ ਵਿਚ ਭੰਗ ਕੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਮੇਰੀ ਆਖ ਨੇ ਜਿਨੂੰ ਤੱਕਿਆ ਉਹ ਨਾ ਬਚਣਾ ਏ
ਅੱਜ ਮੈਂ ਅੱਜ ਮੈਂ ਅੱਜ ਮੈਂ nonstop ਨੱਚਣਾ ਏ
ਮੇਰੀ ਆਖ ਨੇ ਜਿਨੂੰ ਤੱਕਿਆ ਉਹ ਨਾ ਬਚਣਾ ਏ
ਅੱਜ ਮੈਂ ਅੱਜ ਮੈਂ ਅੱਜ ਮੈਂ nonstop ਨੱਚਣਾ ਏ
ਕਿਊ ਮੁਖ ਤੋਂ ਚੂਨੀ ਲਾਈ ਇਹ ਜ਼ਿੰਦਗੀ ਦੇ ਦਿਨ ਢਾਇ ਮੁੰਡੇ ਕਰਤੇ ਸ਼ੁਦਾਈ
ਪਹਿਲਾ ਹੀ ਹੋ ਜਾਓ ਆਸੇ ਪਾਸੇ ਲਯੋ ਨਾ ਇਲਜਾਮ ਕੀ ਫਿਰ ਮੈਂ ਰੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ