Nishana
ਨਾ ਬਹੁਤੇ ਹੀ ਨੱਖਰੇ ਕਰਿਆ ਕਰ
ਨਾ ਜੱਗ ਤੋਂ ਵੱਖਰੇ ਕਰਿਆ ਕਰ
ਨਾ ਬਹੁਤੇ ਹੀ ਨੱਖਰੇ ਕਰਿਆ ਕਰ
ਨਾ ਜਗ ਤੋਂ ਵੱਖਰੇ ਕਰਿਆ ਕਰ
ਤੇਰੀ ਖਾਤਿਰ ਵੀ ਜਿੰਦਗਾਨੀ
ਤੇਰੇ ਨਾਮ ਹੀ ਕਰਜੁੰਗਾ
ਮਰਗੇ ਸੋਹਣੀ ਤੈਨੂੰ ਪਹਿਲੀ ਵਾਰੀ ਵੇਖ ਕੇ
ਹੁਣ ਮਿੱਤਰਾਂ ਨੂੰ ਇਕ ਵਾਰੀ ਦੁਬਾਰਾ ਨੀ ਮਾਰ
ਮਾਰਦੇ ਗੋਲੀ ਅਸੀਂ ਕਰਦੇ ਛੱਲੀ
ਪਰ ਸਾਨੂੰ ਤੇਰੀ ਅੱਖੀਆਂ ਦਾ ਇਸ਼ਾਰਾ ਨਹੀਂ ਮਾਰ
ਤੈਨੂੰ ਜੈਜ਼ੀ-ਬੀ ਨੇ ਕਿੰਨੀ ਵਾਰੀ ਕਿਹਾ
ਨੀ ਤੂੰ ਨਾਗ ਸਾਂਭ ਲੈ ਜ਼ੁਲਫਾਂ ਦਾ
ਨਾਲੇ ਤੂੰ ਮੰਨੇ ਨੀ ਕਿਹਾ
ਨਾਲੇ ਤੇਰੇ ਤਿੱਖੇ ਜਿਹੇ ਨੈਨਾ
ਜਿੱਥੋਂ ਵੀ ਲੰਘਦੇ ਰੋਮਿਓ ਬਨਾ ਕੇ ਮੁੰਡੇ ਰੱਖਤੇ
ਤੇਰੇ ਗੋਰੇ ਰੰਗ ਦੇ ਕਰਕੇ ਨੀ
ਮੁੰਡਿਆ ਵਿੱਚ ਟਕੁਆ ਖੜਕੇ ਨੀ
ਤੇਰੇ ਗੋਰੇ ਰੰਗ ਦੇ ਕਰਕੇ ਨੀ
ਮੁੰਡਿਆ ਵਿੱਚ ਟਕੁਆ ਖੜਕੇ ਨੀ
ਕਈਆਂ ਤੇ ਹੋਗੇ ਪਰਚੇ ਨੀ
ਕਈਆਂ ਦਾ ਕੁੰਡਾ ਕਰਜੁਗਾ
ਨਾ ਮਾਰ ਨਿਸ਼ਾਨਾ ਅੱਖ ਦਾ
ਨੀ ਮੁੰਡਾ ਮਰ ਜੁਗਾ
ਨਾ ਮਾਰ ਨਿਸ਼ਾਨਾ ਅੱਖ ਦਾ
ਨੀ ਮੁੰਡਾ ਮਰ ਜੁਗਾ
ਮਰਗੇ ਸੋਹਣੀ ਤੈਨੂੰ ਪਹਿਲੀ ਵਾਰੀ ਵੇਖ ਕੇ
ਹੁਣ ਮਿੱਤਰਾਂ ਨੂੰ ਇਕ ਵਾਰੀ ਦੁਬਾਰਾ ਨੀ ਮਾਰ
ਹੋ ਕੇ ਦੀਵਾਨਾ ਤੇਰਾ ਲੱਭਦਾ ਸਹਾਰਾ
ਬਾਕੀ ਸਾਰਾ ਜ਼ਮਾਨਾ ਜਾਲੀ ਬਸ ਇੱਕ ਤੇਰਾ ਪਿਆਰ
ਮੇਰਾ ਸਟੀਰੀਓ ਚੱਕ ਹੀਰੋ ਬਣੇ ਮੁੰਡੇ ਨੰਬਰ ਵਨ
ਮੇਰੇ ਅੱਗੇ ਲੱਗ ਜ਼ੀਰੋ ਬਣਨ ਮੁੰਡੇ
ਮੈਂ ਕੀਤੇ Replace ਕਰਾਂ ਸਾਰਿਆਂ ਨੂੰ ਮੁੰਡੇ
ਪਰ ਜਿਹੜਾ ਮੈਨੂੰ Replace ਕਰੇ ਮੁੰਡਾ
ਲਾ ਲੈ ਰਾਜੇ ਦੇ ਨਾਲ ਯਾਰੀ ਨੀ
ਜੱਟ ਦੀ ਪੂਰੀ ਏ ਸਰਦਾਰੀ ਨੀ
ਲਾ ਲੈ ਰਾਜੇ ਦੇ ਨਾਲ ਯਾਰੀ ਨੀ
ਜੱਟ ਦੀ ਪੂਰੀ ਏ ਸਰਦਾਰੀ ਨੀ
ਜਿਹਨੇ ਕੀਤੀ ਏ ਹੁਸ਼ਿਆਰੀ ਨੀ
ਹੋ ਕੂਚ ਜਹਾਨੋ ਕਰ ਜੁਗਾ
ਨਾ ਮਾਰ ਨਿਸ਼ਾਨਾ ਅੱਖ ਦਾ
ਨੀ ਮੁੰਡਾ ਮਰ ਜੁਗਾ
ਨਾ ਮਾਰ ਨਿਸ਼ਾਨਾ ਅੱਖ ਦਾ
ਨੀ ਮੁੰਡਾ ਮਰ ਜੁਗਾ