Kali Denali

BOHEMIA, SHA ONE

ਲਫ਼ਜ਼ਾਂ ਦਾ ਖੇਲ ਅਲਫਜ਼ਂ ਦਾ ਮੈਲ, ਵਜਦੀ ਬੀਟ
ਮੈਂ ਵੀਡ ਪੇ ਕੇ ਗੱਡੀ ਦੀ ਸੀਟ ਚ ਲਿਖਦਾ ਗੀਤ
ਉਮੀਦ ਮੈਨੂ ਲੋਕਾਂ ਨੂ ਪਸੰਦ ਆ ਮੇਰੇ ਗੀਤ
ਮੇਰੇ ਗੀਤ ਸੁਣ ਲੋਕਿ ਸਿਖ੍ਦੇ ਨੇ ਇਥੇ ਦੀ ਰੀਤ

ਏ ਰਾਸਾਂ ਰੇਵਾਜ ਏਸ ਦੇਸ਼ ਦੇ
ਭੰਗ ਆਪ ਪੀਂਦੇ
ਚਿੱਟਾ ਦੁਜੇਯਾਨ ਨੂ ਵੇਚ ਦੇ
ਗੱਲ ਗੱਲ ਤੇ ਗਲੀ ਗਲੋਚ
ਮੈਂ ਜਦੋਂ ਦਾ ਮੈਂ ਜੱਮ੍ਆ
ਮੈਂ ਘਰ ਵਲੇਯਾਨ ਤੇ ਬੋਝ
ਮੇਰੀ ਸੋਚ ਨਸ਼ੇ ਚ ਮੈਨੂ ਨੀ ਹੋਸ਼
ਮੈਂ ਕੋਕਨੇ ਕਿੱਟੀ ਮੈਨੂ ਛਡੇਯਾ ਵੇ ਜੋਸ਼
ਮੇਰੇ ਨੇੜੇ ਨੇ ਜਿਹੜੇ ਓ ਅਜਨਬੀ ਨੇ ਸਾਰੇ
ਮੇਰੇ ਤੋਂ ਡੋਰ ਰਿਹਿੰਦੇ ਨੇ ਮੇਰੇ ਘਰ ਵੇਲ
ਮੇਰੀ ਅਖਾਂ ਲਾਲ ਚੁਪ ਚੁਪ ਨਸ਼ੇ ਚ ਚੂਰ
ਵੇਖਦੇ ਨੇ ਮੈਨੂ ਹਨ ਦੇ ਮੁੰਡੇ ਘੂਰ ਘੂਰ
ਵੇ ਜਿਹੜਾ ਮੇਰੇ ਮੁਕਾਬਲੇ ਦਾ ਮੂਹਰੇ ਆਕੇ ਖਾਣਗੇ
ਨਾਵੇ ਬੋਹੀਮਿਯਾ ਇਰਾਦੇ ਨਹਿਯੋ ਚੰਗਾ ਮੇਰੇ

Bohemia

ਕਾਲੀ ਡੇਨਲੀ ਗੱਡੀ ਦੇ ਸ਼ੀਸ਼ੇ ਕਾਲੇ
ਮੇਰੇ ਪਿਛੇ ਪਿਛੇ ਲੱਗੇ 24 ਘੰਟੇ ਪੋਲੀਸ ਵੇਲ
ਜਿੰਦੇ ਜਦ ਪੀਂਦੇ ਰਿਹਿੰਦੇ ਦੁਨਿਯਾ ਤੋਂ ਡੋਰ ਰਿਹਿੰਦੇ
ਵਾਰਯਨ ਹੁੰਨ ਸ਼ੇਰਾਂ ਵਾਂਗੂ ਜਾਵੇ ਮੇਰੀ ਜ਼ਿੰਦਗੀ ਚ

ਦਿਨ ਥੋਡੇ ਤੇ ਰਾਤਾਂ ਕਾਲੀ
ਕਾਲੀ ਡੇਨਲੀ ਵਿਚ ਫਿਰਦੇ ਮੁੰਡੇ ਮਾਵਲੀ
ਨਾਲੇ ਗੱਡੀ ਦੇ ਸ਼ੀਸ਼ੇ ਕਿੱਤੇ ਕਾਲੇ
ਮੈਂ ਲਾਪਤਾ ਮੇਰੇ ਪਿਕਚੇ ਪੋਲੀਸ ਵੇਲ

ਮੇਰੇ ਤੋਂ ਹੋਯੀ ਖਾਤਾ ਮੇਰੇ ਤੇ ਵੇ ਇਲਜ਼ਾਮ
ਗੋਰੀ ਆਦਮੀ ਦੇ ਭੇਸ ਚ ਦੇਸੀ ਪੂਟ ਜਵਾਨ
ਚੱਲੇਯਾ ਉਮੀਦ’ਆਂ ਲ ਕੇ ਤੇ ਕਿੰਨੇ ਸਪਨੇ
ਅਤੇ ਪੀਠ ਪਿਛੇ ਮੈਨੂ ਲੁੱਟਣ ਮੇਰੇ ਆਪਣੇ

ਪਰ ਕੋਯੀ ਵੱਡੀ ਗੱਲ ਨਈ
ਮੇਰੇ ਵਾਰਯਨ ਨੂ ਚੈਨ ਇਕ ਪਾਲ ਨਈ
ਗੱਡੀ ਦੇ ਸ਼ੀਸ਼ੇ ਥੱਲੇ ਕਰਨ
ਦੇਖਨ ਬਾਹਰ ਬੰਦੂਕਹਿਣ ਛੱਲਾਂ ਗੋਲਿਯਨ ਵੇ

ਕਿੰਨੇ ਬਚੇ ਕਿੰਨੇ ਮਰੇ ਮੈਨੂ ਮਤਲਬ ਨਈ
ਪੱਲੇ ਮੇਰੇ ਕਖ ਨਈ ਮੇਰੀ ਜ਼ਿੰਦਗੀ ਦਾ ਕੋਯੀ ਮਕਸਦ ਨਈ
ਹੁੰਨ ਕਾਰਲੋ ਜੋ ਕਰਨਾ ਆਏ ਇਕ ਦਿਨ ਆਪਣਾ ਸਰੇਯਾਨ ਨੇ ਮਾਰਨਾ ਵੇ
ਜ਼ਿੰਦ ਨਾਲ ਖੇਡਾਂ ਮੈਨੂ ਮੌਤ ਕੋਲੋਂ ਦਰ ਨਈ

ਕਾਲੀ ਡੇਨਲੀ ਗੱਡੀ ਦੇ ਸ਼ੀਸ਼ੇ ਕਾਲੇ
ਮੇਰੇ ਪਿਛੇ ਪਿਛੇ ਲੱਗੇ 24 ਘੰਟੇ ਪੋਲੀਸ ਵੇਲ
ਜਿੰਦੇ ਜਦ ਪੀਂਦੇ ਰਿਹਿੰਦੇ ਦੁਨਿਯਾ ਤੋਂ ਡੋਰ ਰਿਹਿੰਦੇ
ਵਾਰਯਨ ਹੁੰਨ ਸ਼ੇਰਾਂ ਵਾਂਗੂ ਖਾਨ ਨੂ ਪੈਂਦੇ

ਕਾਲੀ ਡੇਨਲੀ ਗੱਡੀ ਦੇ ਸ਼ੀਸ਼ੇ ਕਾਲੇ
ਮੇਰੇ ਪਿਛੇ ਪਿਛੇ ਲੱਗੇ 24 ਘੰਟੇ ਪੋਲੀਸ ਵੇਲ
ਜਿੰਦੇ ਜਦ ਪੀਂਦੇ ਰਿਹਿੰਦੇ ਦੁਨਿਯਾ ਤੋਂ ਡੋਰ ਰਿਹਿੰਦੇ
ਵਾਰਯਨ ਹੁੰਨ ਸ਼ੇਰਾਂ ਵਾਂਗੂ ਖਾਨ ਨੂ ਪੈਂਦੇ

Curiosidades sobre a música Kali Denali de Bohemia

Quando a música “Kali Denali” foi lançada por Bohemia?
A música Kali Denali foi lançada em 2008, no álbum “Pesa Nasha Pyar”.
De quem é a composição da música “Kali Denali” de Bohemia?
A música “Kali Denali” de Bohemia foi composta por BOHEMIA, SHA ONE.

Músicas mais populares de Bohemia

Outros artistas de Pop rock