Mahi Aaja
ਆਹ ! ਸੋਹਣੀ ਮੈਨੂੰ ਜਾਣ ਤੋਂ ਵੀ ਜ਼ਿਆਦਾ ਲਗੇ ਪਿਆਰੀ
ਹਾਸੀ ਤੇਰੀ ਬੁੱਲੀਆਂ ਤੇ ਰਾਹਵੇ ਜਿੰਦ ਸਾਰੀ
ਵੇ ਜਿੰਦ ਸਾਰੀ ਤੇਰੇ ਖ਼ਿਆਲ ’ਆਂ ਵਿਚ ਖੋਏ
ਮੈਂ ਸਾਰੀ ਰਾਤ ਜਾਗਨ
ਜਦੋਂ ਤਕ ਤੂੰ ਨਾ ਸੋਏ
ਮੈਂ ਸਾਰੀ ਰਾਤ ਗਾਵਨ
ਜਿੱਥੇ ਕਹੇ ਤੂੰ ਮੈਂ ਜਾਵਾਂ
ਜੇ ਤੂੰ ਭੁੱਖੀ ਮੈਂ ਨਾ ਖਾਵਾਂ
ਜੇ ਤੂੰ ਮੰਗੇ ਮੈਂ ਦੁਵਾਵਾਂ
ਜੇ ਤੂੰ ਰੁੱਸੇ ਮੈਂ ਮਨਾਵਾਂ ਤੈਨੂੰ
ਮੈਂ ਪਿਆਰ ਕਿੰਨਾ ਕਰਾ ਕਰਕੇ ਕਰਕੇ ਦਿਖਾਵਾ ਤੈਨੂੰ
ਆਜਾ ਮਾਹੀ
ਹੋ ਮਾਹੀ ਆਜਾ ਵੇ ਨਾਇਯੋ ਲੱਗਦਾ ਐ ਦਿਲ ਮੇਰਾ
ਹੋ ਮਾਹੀ ਆਜਾ ਵੇ ਨਾਇਯੋ ਲੱਗਦਾ ਐ ਦਿਲ ਮੇਰਾ
ਓ ਫੇਰਾ ਪਾਜਾ ਵੇ ਨਾਇਯੋ ਲੱਗਦਾ ਐ ਦਿਲ ਮੇਰਾ
ਹੋ ਮਾਹੀ ਆਜਾ ਵੇ ਨਾਇਯੋ ਲੱਗਦਾ ਐ ਦਿਲ ਮੇਰਾ
ਇਸ਼ਕ ਤੇਰੇ ਵਿਚ ਪਾਗਲ ਬਣ ਕੇ
ਸਬ ਕੁਝ ਅਸੀਂ ਲੁਟਾ ਬੈਠੇ
ਕੀ ਜਿੰਦੜੀ ਕੀ ਦਿਲ ਦੀ ਗੱਲ
ਅਸੀਂ ਸਬ ਤੇਰੇ ਨਾਲ ਲਾ ਬੈਠੇ
ਇਸ਼ਕ ਤੇਰੇ ਵਿਚ ਪਾਗਲ ਬਣ ਕੇ
ਸਬ ਕੁਝ ਅਸੀਂ ਲੁਟਾ ਬੈਠੇ
ਕੀ ਜਿੰਦੜੀ ਕੀ ਦਿਲ ਦੀ ਗੱਲ
ਅਸੀਂ ਸਬ ਤੇਰੇ ਨਾਲ ਲਾ ਬੈਠੇ
ਹੋ ਗੱਲ ਨਾਲ ਲਾਜਾ ਵੇ
ਨਾਇਯੋ ਲੱਗਦਾ ਐ ਦਿਲ ਮੇਰਾ
ਹੋ ਮਾਹੀ ਆਜਾ ਵੇ ਨਾਇਯੋ ਲੱਗਦਾ ਐ ਦਿਲ ਮੇਰਾ
ਰੈ ਪਾ ਜਾ ਵੇ ਨਾਇਯੋ ਲੱਗਦਾ ਐ ਦਿਲ ਮੇਰਾ
ਹੋ ਮਾਹੀ ਆਜਾ ਵੇ ਨਾਇਯੋ ਲੱਗਦਾ ਐ ਦਿਲ ਮੇਰਾ
ਬੁਝੀ ਬੱਤੀਆਂ ਉਮੀਦ ਦੀਆਂ ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ
ਬੁਝੀ ਬੱਤੀਆਂ ਉਮੀਦ ਦੀਆਂ ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ
ਬੁਝੀ ਬੱਤੀਆਂ ਉਮੀਦ ਦੀਆਂ ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ
ਬੁਝੀ ਬੱਤੀਆਂ ਉਮੀਦ ਦੀਆਂ ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ
ਦਿਲ ਵਿਚ ਵੱਸ ਕੇ ਤੋੜ ਕੇ ਦਿਲ
ਮੁੱਲ ਕਿਸੇ ਨੇ ਪਾਇਆ ਨੀ
ਕਰਕੇ ਲੱਖਾਂ ਵਾਅਦੇ
ਖਾ ਕੇ ਕਸਮਾਂ ਫੇਰ ਨਿਭਾਇਆ ਨੀ
ਦਿਲ ਵਿਚ ਵੱਸ ਕੇ ਤੋੜ ਕੇ ਦਿਲ
ਮੁੱਲ ਕਿਸੇ ਨੇ ਪਾਇਆ ਨੀ
ਕਰਕੇ ਲੱਖਾਂ ਵਾਅਦੇ
ਖਾ ਕੇ ਕਸਮਾਂ ਫੇਰ ਨਿਭਾਇਆ ਨੀ
ਹੋ ਇਕ ਵਾਰੀ ਆਜਾ ਵੇ ਨਾਹਿਯੋ ਲੱਗਦਾ ਐ ਦਿਲ ਮੇਰਾ
ਮਾਹੀ ਆਜਾ ਵੇ ਨਾਹਿਯੋ ਲੱਗਦਾ ਐ ਦਿਲ ਮੇਰਾ
ਹੋ ਰੋਗ ਮੁੱਕਾ ਜੇ ਵੇ
ਨਾਹਿਯੋ ਲੱਗਦਾ ਐ ਦਿਲ ਮੇਰਾ
ਉਹ ਮਾਹੀ ਆਜਾ ਵੇ ਨਾਇਯੋ ਲੱਗਦਾ ਐ ਦਿਲ ਮੇਰਾ
ਬੁਝੀ ਬਤੀਆਂ ਉਮੀਦ ਦੀਆਂ , ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ , ਆਹ
ਬੁਝੀ ਬਤੀਆਂ ਉਮੀਦ ਦੀਆਂ , ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ , ਆਹ
ਬੁਝੀ ਬਤੀਆਂ ਉਮੀਦ ਦੀਆਂ , ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ , ਆਹ
ਬੁਝੀ ਬਤੀਆਂ ਉਮੀਦ ਦੀਆਂ , ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ , ਆਹ
ਬੁਝੀ ਬਤੀਆਂ ਉਮੀਦ ਦੀਆਂ , ਆਜਾ ਮਾਹੀ
ਤੈਨੂੰ ਅੱਖੀਆਂ ਉਡੀਕ ਦੀਆਂ , ਆਹ