Jee Kare

Bohemia

ਜਦੋਂ ਚਾਹੇ ਸੋਹਣੀ ਐਸ਼ ਕਰੇ
ਜੋ ਵੀ ਮੰਗਾ ਸੋਹਣੀ ਵ ਕਰੇ
Black dress ਪਾਕੇ ਟੋਹਰ ਕੱਡੀ
ਹੁਣ ਕਿਹੰਦੀ ਨੱਚਣ ਦਾ ਜੀ ਕਰੇ

ਮੇਰਾ ਨੱਚਣ ਦਾ ਜੀ ਕਰੇ
ਮੇਰਾ ਨੱਚਣ ਦਾ ਜੀ ਕਰੇ
ਹੁਣ ਕਿਹੰਦੀ ਨੱਚਣ ਦਾ ਜੀ ਕਰੇ
ਮੇਰਾ ਨੱਚਣ ਦਾ-

ਕਾਲੇ ਸ਼ੂ ਤੇਰੀ ਕਾਲੀ ਗੱਡੀ
ਉੱਤੋਂ ਗੱਲਾਂ ਕਰੇ ਵੱਡੀ ਵੱਡੀ
ਦਾਰੂ ਪੀਕ ਜਦੋਂ ਹੋਯ ਟੱਲੀ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ

ਕਿਹੰਦਾ ਨਛੱਨੇ ਨੂ ਜੀ ਕਰੇ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ
ਨਛੱਨੇ ਨੂ ਜੀ ਕਰੇ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ

Yeah

ਸੋਹਣੀਏ ਦਾ black purse designer (gucci!)
ਮੈਂ ਕ੍ਯਾ drink ਕਿਹੰਦੀ why not?
ਸੋਹਣੀਏ ਨੂ ਟੱਕੇ dance floor ਪੂਰਾ (woah!)
ਹੁਣ ਸੋਹਣੀ ਨਾਕਚੇ ਜਿਵੇਈਂ nora

Tik-tok ਕਰੇ ਜਦੋਂ ਕਾਮ ਤੋਂ ਲਾਯੀ break (break!)
Jogging ਕਰੇ ਬਾਡੀ tip-top shape (wow!)
Legging ਪਾਕੇ ਸੋਹਣੀ ਚੱਕੇ ਜਦੋਂ weight
ਬਾਕੀ ਕੂਡਿਯਨ ਤੇ record ਹੋਗੇ break
ਜਦੋਂ ਚਾਹੇ ਸੋਹਣੀ ਐਸ਼ ਕਰੇ
ਜੋ ਵੀ ਮੰਗਾ ਸੋਹਣੀ ਵ ਕਰੇ
Black dress ਪਾਕੇ ਟੋਹਰ ਕੱਡੀ
ਹੁਣ ਕਿਹੰਦੀ ਨੱਚਣ ਦਾ ਜੀ ਕਰੇ
ਮੇਰਾ ਨੱਚਣ ਦਾ ਜੀ ਕਰੇ
ਮੇਰਾ ਨੱਚਣ ਦਾ-
ਹੁਣ ਕਿਹੰਦੀ ਨੱਚਣ ਦਾ ਜੀ ਕਰੇ
ਹੁਣ ਮੇਰਾ ਨੱਚਣ ਦਾ ਜੀ ਕਰੇ

ਕਾਲੇ shoe ਤੇਰੀ ਕਾਲੀ ਗੱਡੀ
ਉੱਤੋਂ ਗੱਲਾਂ ਕਰੇ ਵੱਡੀ ਵੱਡੀ
ਦਾਰੂ ਪੀਕ ਜਦੋਂ ਹੋਯ ਟੱਲੀ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ

ਕਿਹੰਦਾ ਨਛੱਨੇ ਨੂ ਜੀ ਕਰੇ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ
ਨਛੱਨੇ ਨੂ ਜੀ ਕਰੇ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ

London'ਓਂ ਪਾਟੋਲਾ ਹੁਣ ਲਾ ਵਿਚ ਗੱਲਾਂ ਮੁੰਡੇ ਕਿਹੰਦੇ (west coast)
ਪਵਡੁਨ ਤੇਨੁ ਹੀਰੇ ਵਾਲਾ ਛੱਲਾਂ
ਤੈਨੂ ਸੱਤੇ ਤੇ ਏਕ-ਏਕ ਚਨਾ ਕੱਲਾ ਕੱਲਾ
ਜਦੋਂ ਨਾਕਚੇ dance floor ਕਾਬੂ ਕਰੇ ਕੱਲਾ (aye ਆ!)

ਹਾਏ ਨੀ ਸੋਹਣੀਏ ਦਾ ਗਿੱਦਾਂ (ਯੈ)
ਤੂ ਬਾਲਖਕੇ ਤੂਰੇ, ਬਾਕੀ ਟੂਰਾਂ ਸੀਧਾ-ਸੀਧਾ (ਸ਼ੀਤ!)
ਤੂ ਅਗ ਵਾਂਗੂ ਬੱਲੇ ਕਿੱਤਾਣ ਡੈਨ੍ਸ ਫ੍ਲੋਰ
ਗਿਲਾ ਡ੍ਰੇਸ ਤੂ ਪਸੀਨੇ ਨਾਲ ਕਿੱਤਾ (ਯੈ)

ਸੋਹਣੀਏ ਦੀ ਬੈਕ ਵ੍ਹੀਪ ਮਰ੍ਸਿਡੀਸ
ਮੈਂ ਕ੍ਯਾ ਲੇਟ੍ਸ ਗੋ, ਕਿਹੰਦੀ ਮਯ ਬੇ! (ਮਯ ਬੇ!)
ਹੁਣ ਜਦੋਂ ਛੱਡਣ ਲਗੀ ਬੇਲੀ (ਵੇਲੀ)
Who she callin' baby?
ਜਦੋਂ ਚਾਹੇ ਸੋਹਣੀ ਐਸ਼ ਕਰੇ
ਜੋ ਵੀ ਮੰਗਾ ਸੋਹਣੀ ਵ ਕਰੇ
Black dress ਪਾਕੇ ਟੋਹਰ ਕੱਡੀ
ਹੁਣ ਕਿਹੰਦੀ ਨੱਚਣ ਦਾ ਜੀ ਕਰੇ

ਮੇਰਾ ਨੱਚਣ ਦਾ ਜੀ ਕਰੇ
ਹੁਣ ਕਿਹੰਦੀ ਨੱਚਣ ਦਾ ਜੀ ਕਰੇ
ਹੁਣ ਮੇਰਾ ਨੱਚਣ ਦਾ ਜੀ ਕਰੇ
ਹੁਣ ਮੇਰਾ ਨੱਚਣ ਦਾ

ਕਾਲੇ ਸ਼ੂ ਤੇਰੀ ਕਾਲੀ ਗੱਡੀ
ਉੱਤੋਂ ਗੱਲਾਂ ਕਰੇ ਵੱਡੀ ਵੱਡੀ
ਦਾਰੂ ਪੀਕ ਜਦੋਂ ਹੋਯ ਟੱਲੀ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ

ਕਿਹੰਦਾ ਨਛੱਨੇ ਨੂ ਜੀ ਕਰੇ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ
ਨਛੱਨੇ ਨੂ ਜੀ ਕਰੇ
ਹੁਣ ਕਿਹੰਦਾ ਨਛੱਨੇ ਨੂ ਜੀ ਕਰੇ

Curiosidades sobre a música Jee Kare de Bohemia

Quando a música “Jee Kare” foi lançada por Bohemia?
A música Jee Kare foi lançada em 2022, no álbum “I Am ICON”.

Músicas mais populares de Bohemia

Outros artistas de Pop rock