Trucker

Arjan Dhillon

ਉਹ load ਚਕਿਆ ਅਮਰੀਕੀਓਂ Canada ਛੱਡਣਾ
ਨੀ ਬਿੱਲੋ 18 ਟਾਇਰਾਂ ਜਾਂਦਾ ਵੇਖ ਵਾਟਾ ਵੱਢਣਾ
ਉਹ load ਚਕਿਆ ਅਮਰੀਕੀਓਂ Canada ਛੱਡਣਾ
ਨੀ ਬਿੱਲੋ 18 ਟਾਇਰਾਂ ਜਾਂਦਾ ਵੇਖ ਵਾਟਾ ਵੱਢਣਾ
ਸ਼ਹਿਰ ਤੇਰਾ ਕਰਨਾ cross ਸੋਹਣੀਏ
Job ਉੱਤੋਂ ਲੈ ਲਈ ਤੂੰ Off ਸੋਹਣੀਏ
ਉਹ ਮਾਰ ਦੋ ਬ੍ਰੈਕਰ ਲਾਜੀ ਰੇਖ ਵਿਚ ਮੇਖ਼
ਮਾਰ ਦੋ ਬ੍ਰੈਕ ਲਾਜੀ ਰੇਖ ਵਿਚ ਮੇਖ਼
ਦੇਜਾ ਦਰਸ਼ਨ ਪਾਜਾ ਫੇਰਾ ਨੀ ਅੱਸੀ ਕਿਹੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਉਹ ਰੁੱਤਾਂ ਰੰਗੀਏ ਮਿਲਨੇ ਨੂੰ ਕਿਯੂ ਚਿੱਤ ਨੀ ਕਰਦਾ ਤੇਰਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਕੀਤੇ ਬੱਜਦਾ ਸਬਬ ਨਾਲ ਗੇੜਾ

ਉਹ ਫਿਰਦਾ ਜੱਟਾ ਦੇ ਦੁੱਖ ਤੋੜ ਦਾ
ਨੀ route five fire ਦੋਹੇ ਮੁਲਕਾਂ ਨੁੰ ਜੋੜ ਦਾ
ਨੀ ਮੁਲਕਾਂ ਨੁੰ ਜੋੜ ਦਾ ਨੀ ਮੁਲਕਾਂ ਨੁੰ ਜੋੜ ਦਾ
Studio ਸਲੀਪਰਾਂ ਚ ਜੱਚ ਕੇ
ਨੀ ਕਿਹੜੀ ਸਾਡੀ ਰਹੇ ਸਾਡੀ ਅੱਖ ਕੋਲੋਂ ਬਚਕੇ
ਨੀ ਅੱਖ ਕੋਲੋਂ ਬਚਕੇ ਨੀ ਅੱਖ ਕੋਲੋਂ ਬਚਕੇ
ਉਹ ਕਿਹੜੀ ਗੱਲ ਦਿਆਂ ਥੋਡਾ ਬਿੱਲੋ wooden ਫਲੋਰਾ
Wooden ਫਲੋਰਾਂ ਗੱਲ ਦਿਆਂ ਥੋਡਾ ਬਿੱਲੋ
ਹਾਏ ਨੀ ਗੱਬਰੂ ਵਰਗਾ ਕਿਹੜਾ
ਨੀ ਅਸੀਂ ਕਿਹੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਉਹ ਰੁੱਤਾਂ ਰੰਗੀਏ ਮਿਲਨੇ ਨੁੰ ਕਿਯੂ ਚਿੱਤ ਨੀ ਕਰਦਾ ਤੇਰਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ

Hundal on the beat yo

ਓ ਅੱਖ ਮਿੱਤਰਾਂ ਦੀ ਕੋਕਾ hell ਵਰਗੀ
ਨੀ ਨਵੀ ਜਿਹੀ ਮੰਡੀਰ ਜਿਹਤੋ ਖੜੀ ਡਰਦੀ
ਹਾਏ ਦੂਰ ਖੜੀ ਡਰਦੀ ਨੀ ਦੂਰ ਖੜੀ ਡਰਦੀ
ਓ ਤੇਰੀ ਹਰ ਗੱਲ ਲੋਗ ਪੁੱਤ ਵਾਂਗੂ ਮੰਨੀਏ
ਨੀ ਤੂੰ ਵੀ ਕੋਈ ਮਿੱਤਰਾਂ ਦੀ ਗੱਲ ਮੰਨ ਚੰਨੀਏ
ਹਾਏ ਗੱਲ ਮੰਨ ਚੰਨੀਏ ਨੀ ਗੱਲ ਮੰਨ ਚੰਨੀਏ
ਓ ਘਰ ਦਿਲ ਚ ਬਣਾ ਦੂੰ ਤੈਨੂੰ ਮੁੜ ਦਾ ਮੈ ਲੈ ਜੁ
ਮੁੜ ਦਾ ਮੈ ਲੈ ਜੁ ਘਰ ਦਿਲ ਚ ਬਣਾ ਦੂੰ
ਨਾਲ ਚਲ ਤੂੰ ਬਰੀ ਖੋਲ ਕੇਹੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਉਹ ਰੁੱਤਾਂ ਰੰਗੀਏ ਮਿਲਨੇ ਨੁੰ ਕਿਯੂ ਚਿੱਤ ਨੀ ਕਰਦਾ ਤੇਰਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ

ਓ ਜੋਡੀ ਨਵੀ ਪਉਣੀ ਮਿਸ਼ਲੇਨ ਦਿਆਂ ਟਾਇਰਾਂ ਦੀ
ਨੀ ਫੇਰ ਗੱਲ ਝਾਂਜਰਾਂ ਨਾ ਹੋਉ ਤੇਰੇ ਪੈਰਾਂ ਦੀ
ਨੀ ਹਾਏ ਤੇਰੇ ਪੈਰਾਂ ਦੀ ਨੀ ਬਿੱਲੋ ਤੇਰੇ ਪੈਰਾਂ ਦੀ
ਓ farm ਤੇ ਮਹਿਫ਼ਿਲਾਂ ਤੇ ਮੇਲੇ ਰਹਿਣ ਲਗਦੇ
ਓ ਯਾਰ ਸਾਡੇ ਤਿੰਨ ਪੈਗ ਵਾਲੇ ਰਹਿਣ ਵਸਦੇ
ਹਾਏ ਰਹਿਣ ਵਸਦੇ ਨੀ ਰਹਿਣ ਵਸਦੇ
ਓ ਯਾਰੀ ਮਿੱਤਰਾਂ ਦੀ ਪੱਕੀ ਅਸੀਂ ਮੂਡ ਤੋਂ ਟਰਕੀ
ਮੂਡ ਤੋਂ ਟਰਕੀ ਓ ਯਾਰੀ ਮਿੱਤਰਾਂ ਦੀ ਪੱਕੀ
ਓ ਤੇਰਾ ਅਰਜਨ ਕਰੇ ਨਬੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਉਹ ਰੁੱਤਾਂ ਰੰਗੀਏ ਮਿਲਨੇ ਨੁੰ ਕਿਯੂ ਚਿੱਤ ਨੀ ਕਰਦਾ ਤੇਰਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ

Músicas mais populares de Arjan Dhillon

Outros artistas de Dance music