Maava'n
MXRCI
ਹੋ ਭਰ ਲੈਂਦੀਆਂ ਅੱਖਾਂ ਨੂੰ
ਗੱਲ ਕਰਕੇ ਫੋਨ ਜਦੋ ਤੁਰਦਿਆਂ ਹੁੰਦੀਆਂ
ਬਾਕੀ ਸਾਰੇ ਮਿਸ ਕਰਦੇ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ ਮਿਸ ਕਰਦੇ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਹੋ ਐਡਾ ਕੇਹੜਾ ਡੀ.ਸੀ ਲੱਗਣਾ
ਮਾੜਾ ਮੋਟਾ ਪੜ੍ਹ ਲਿਆ ਕਰ ਤੂੰ
ਸੁਪਨੇ ਸੋਨ ਨੀ ਦਿੰਦੇ ਓ ਆਖੇ
ਨੀਂਦ ਵੀ ਪੂਰੀ ਕਰ ਲਿਆ ਕਰ ਤੂੰ
ਹੋ ਖਾਇਆ ਪੀਆ ਕਰ
ਕੀ ਮਸਲਾ ਆਹਾ low ਪਰਸੈਂਟਾਂ fat ਆ ਦਾ
ਓਹਨੂੰ ਕਿ ਪਤਾ ਸਾਡੇ ਕੱਢੇ ਆਹਾ ਛੇ ਪੈਕਾ ਦਾ
ਹੋ ਦਿਨ ਸੁਦੇ ਉੱਤੇ ਗੈਰ ਹਾਜਰੀ ਤੱਕ ਕੇ ਹੋਂਕੇ ਭਰਦੀ ਹੁੰਦੀਆਂ
ਬਾਕੀ ਸਾਰੇ ਮਿਸ ਕਰਦੇ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ ਮਿਸ ਕਰਦੇ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਓ ਅਗਲੇ ਸਾਲ ਤਕ ਰੱਖਦੇ ਦੇ ਆ ਗੇ ਵਿਆਹ ਤੇਰਾ
ਹੁਣ ਨਾਂਹ ਨਾ ਆਖੀ
ਹੋ ਕੀ ਦਸਾਂ ਮੈਂ ਕਰਾਉਣਾ ਜਿਦੇ ਨਾਲ
ਓਹਨੇ ਤਾਂ ਹਜੇ ਹਾਂ ਨੀ ਆਖੀ
Cross check ਨੀ ਕਰਿਆਂ ਕਦੇ ਵੀ
ਸਾਡੇ ਲਾਏ ਬਹਾਨੇ ਦਾ
ਓ ਬਾਹਲਾ ਲੇਟ ਨਾ ਹੋਇਆ ਕਰ
ਤੈਨੂੰ ਨੀ ਪਤਾ ਜਮਾਨੇ ਦਾ
ਹਾਏ ਆਬਦੇ ਨੂੰ ਨਾ ਮਾੜਾ ਆਖਣ
ਸੋ ਸੋ ਗੱਲਾਂ ਜਰਦੀਆਂ ਹੁੰਦੀਆਂ
ਬਾਕੀ ਸਾਰੇ ਮਿਸ ਕਰਦੇ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ ਮਿਸ ਕਰਦੇ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਹੋ ਆਬਦਾ ਦੁੱਖ ਨਾ ਦੱਸਣ
ਤੇ ਸਾਨੂੰ ਝੱਲਣ ਨਾ ਬੁਖਾਰ ਵੀ ਚੜ੍ਹਿਆਂ
ਕਿੱਥੇ ਦੇਣ ਦਿਆਂ ਗੇ ਸਾਡੇ ਲਈ ਜੋ ਜੋ ਵੀ ਕਰਿਆ
ਹੋ ਧੁੱਪ ਸਮੇ ਦੀ ਵੇਰੇਹਮ ਹੈ ਹਰ ਜ਼ਿੰਦਗੀ ਚ ਛਾਂ ਚਾਹੀਦੀ
ਘਰ ਦੀ ਬਰਕਤ ਲਈ ਅਰਜਨਾ ਹਰ ਵੇਹੜੇ ਵਿਚ ਮਾਂ ਚਾਹੀਦੀ
ਮਾਲਕ ਮੇਹਰ ਰੱਖੇ ਬੱਚੇ ਤੇ ਪਾਠ ਏਸੇ ਲਈ ਕਰਦਿਆਂ ਹੁੰਦੀਆਂ
ਬਾਕੀ ਸਾਰੇ ਮਿਸ ਕਰਦੇ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ ਮਿਸ ਕਰਦੇ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ