Soorme Aoun Tareeka Te

Arjan Dhillon

ਓਹੂ ਹੋ ਓਹੂ ਹੋ ਓਹੂ ਹੋ ਓਹੂ ਹੋ ਓਹੂ ਹੋ
Desi Crew Desi Crew

ਓ ਬਾਗੀ ਹੱਥਾ ਚ ਬਾਗੀ ਹੱਥਾ ਚੋ
ਲੋਰ ਹੱਥ ਘੜੀਆ ਨੂੰ ਚੜ ਦੀ
ਓ ਬਾਗੀ ਹੱਥਾ ਚ ਬਾਗੀ ਹੱਥਾ ਚੋ
ਲੋਰ ਹੱਥ ਘੜੀਆ ਨੂੰ ਚੜਦੀ
ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ
ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ
ਓਹੂ ਹੋ ਓਹੂ ਹੋ ਓਹੂ ਹੋ ਓਹੂ ਹੋ ਓਹੂ ਹੋ
ਓ ਚੜਦੀ ਕਲਾ ਦਾ Message ਦਿੰਦੇ ਬੇੜੀਆ ਦੇ ਵਿੱਚ ਜਕੜੇ ਓਹ
ਸੰਗਲਾਂ ਦੇ ਵਿੱਚ ਬੰਨੇ ਵੀ ਉਹ ਮਾਰ ਜਾਂਦੇ ਨੇ ਲਫੜੇ ਓਹ
ਫਾਂਸੀ ਬੋਲੀ ਜੈਕਾਰੇ ਗੂੰਜੇ ਲੱਡੂ ਵੰਡਣ ਜੇਲ੍ਹ ਵਿੱਚ ਪੂਨੇ
ਫਾਂਸੀ ਬੋਲੀ ਜੈਕਾਰੇ ਗੂੰਜੇ ਲੱਡੂ ਵੰਡਣ ਜੇਲ੍ਹ ਵਿੱਚ ਪੂਨੇ
ਡਕੈਤੀ ਪਿਛੋ ਥਾਣੇ ਮੂਹਰ ਗੱਡੀ ਹੈ 3 ਦਿਨ ਖੜਦੀ
ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ
ਸੂਰਮੇ ਆਉਣ ਤਰੀਕਾ ਤ ਦੁਨੀਆ ਦਰਸ਼ਨ ਕਰਦੀ
ਹੋ ਸਮੇ ਨੇ ਸੇਹਰਾ ਬੰਨਿਆ ਏ ਹੋਣੀ ਨੇ ਫੜਾਏ ਪੱਲੇ
ਜੱਗ ਘੋੜੀਆ ਗਾਉਂਦਾ ਏ ਹਾਇ
ਗੱਭਰੂ ਮੌਤ ਵਿਆਹੁਣ ਨੂੰ ਚੱਲੇ
ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ
ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ

ਮਸ਼ਹੂਰਰ ਤਾ ਹਰ ਕੋਈ ਹੋ ਜਾਂਦਾ ਏ
ਵਿਰਲੇ ਨੂੰ ਮਹਾਨ ਕਹਿੰਦੇ
ਜੋ ਜਵਾਨੀ ਦੇ ਵਿੱਚ ਸ਼ਹੀਦ ਹੁੰਦੇ ਨੇ
ਸਦੀਆ ਤੱਕ ਜਵਾਨ ਰਹਿੰਦੇ
ਆਏ ਪੈਰੋਲ ਤੇ ਸਾਧ ਪਾਖੰਡੀ ਸਜਾਵਾ ਕੱਟ ਕੇ ਵੀ ਸਿੰਘ ਬੰਦੀ
ਆਏ ਪੈਰੋਲ ਤੇ ਸਾਧ ਪਾਖੰਡੀ ਸਜਾਵਾ ਕੱਟ ਕੇ ਵੀ ਸਿੰਘ ਬੰਦੀ
ਭਦੌੜ ਵਾਲਿਆ ਅਰਜਨਾ ਸਰਕਾਰ ਸਾਜ਼ਿਸ਼ਾਂ ਘੜਦੀ
ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ
ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ
ਜਿੰਨਾ ਨੂਂ ਸੀ ਨਸ਼ੇੜੀ ਦੱਸਦੇ ਤਸ ਦੇ ਕੇ ਬੈਰੀਗੇਟ ਧੱਕ ਤੇ
ਜਿਨਾ ਨੂੰ ਸੀ ਨਸ਼ੇੜੀ ਦੱਸਦੇ ਤਸ ਦੇ ਕੇ ਬੈਰੀਗੇਟ ਧੱਕ ਤੇ
ਓ ਦਿੱਲੀ ਜਾਮ ਹੈ ਕਰਤੀ ਭਾਵੇਂ ਉਤੋਂ ਠੰਡ ਹੈ ਵਰਦੀ
ਸੂਰਮੇ ਡਟੇ ਬਾਡਰਾ ਤੇ ਦੁਨੀਆ ਦਰਸ਼ਨ ਕਰਦੀ
ਸੂਰਮੇ ਡਟੇ ਬਾਡਰਾ ਤੇ ਦੁਨੀਆ ਦਰਸ਼ਨ ਕਰਦੀ
ਓਹੋਓਹੋਓਹੋਓਹੋਓਹੋਓਹੋਓਹੋ

Curiosidades sobre a música Soorme Aoun Tareeka Te de Arjan Dhillon

Quando a música “Soorme Aoun Tareeka Te” foi lançada por Arjan Dhillon?
A música Soorme Aoun Tareeka Te foi lançada em 2020, no álbum “Soorme Aoun Tareeka Te”.

Músicas mais populares de Arjan Dhillon

Outros artistas de Dance music