Jatt Disde

Arjan Dhillon

A yo the kidd!

ਸਾਡੇ ਮੁੜੇ ਅੱਡ ਜੇ ਕਿ ਜੇਰਾ ਲੀਰ ਦਾ
ਨਾਲ ਘੁਮਦਾ ਰ੍ਕਾਨੇ ਕਾਫਲਾ ਮੰਡੀਰ ਦਾ
ਸਾਡੇ ਮੁੜੇ ਅੱਡ ਜੇ ਕਿ ਜੇਰਾ ਲੀਰ ਦਾ
ਨਾਲ ਘੁਮਦਾ ਰ੍ਕਾਨੇ ਕਾਫਲਾ ਮੰਡੀਰ ਦਾ
ਹੋ ਉਠ ਤੜਕੇ ਓ ਛਕੀਏ ਲੈਲਾ ਦੇ ਰੰਗ ਦੀ
ਲਾਇਨ ਓ ਵਾਰ ਗੱਡਿਆ ਜੋ ਰੈਲੀ ਲੰਗਦੀ
ਹੋ ਨਿਰਭਓ ਨਿਰਵੈਰ ਭਾਣਾ ਮੰਨੀਏ ਹਜ਼ੂਰੀ
ਨੀ ਤੂ ਦਸ ਕਿਹੜੇ ਮਥੇ ਉੱਤੇ ਵੱਟ ਦਿਸ੍ਦੇ
ਨੀ ਗੇੜੇ ਤੇਰੇ ਜਿਹੀਆ, ਤੇਰੇ ਜਿਹੀਆ
ਹੋ ਗੇੜੇ ਤੇਰੇ ਜਿਹੀਆ ਲੌਣ ਜਿਥੇ ਜੱਟ ਦਿਸ੍ਦੇ
ਨੀ ਅੱਸੀ ਅਲੜੇ clubਆ ਵਿਚ ਘਟ ਦਿਸ੍ਦੇ, ਘਟ ਦਿਸ੍ਦੇ
ਨੀ ਗੇੜੇ ਤੇਰੇ ਜਿਹੀਆ ਲੌਣ ਜਿਥੇ ਜੱਟ ਦਿਸ੍ਦੇ
ਗੇੜੇ ਤੇਰੇ ਜਿਹੀਆ ਜੱਟ ਦਿਸ੍ਦੇ
ਓ ਅੱਖਾਂ ਲਾਲ ਰਗਾ ਵਿਚ ਬੋਲਦੇ ਆ
ਐਨਕਾ ਨੀ ਲੋਹਦੇ ਪਤਲੋ
ਓ ਦਿੱਲ ਲੁੱਟਦੇ ਨੀ ਮਾਰਦੇ ਆ ਡਾਕੇ
ਹਾਏ ਪ੍ਯਾਰ ਕੀਤੇ ਪੌਂਦੇ ਪਤਲੋ
ਓ ਛੇਤੀ ਕੀਤੇ ਦਿੰਦੇ ਨਿਓ number ਬਿੱਲੋ
ਲੋ ਕਿ ਰਿਹਿੰਦੇ ਆ ਪਤੰਦਰ ਬਿੱਲੋ
ਹੋ ਕਦੇ ਬਾਹਰ ਹੋਈਏ ਕਦੇ ਅੰਦਰ ਬਿੱਲੋ
ਹਾਏ ਅੱਗ ਲੌਣੇ ਇਕ ਥਾ ਤੇ ਘੱਟ ਟਿਕਦੇ
ਨੀ ਗੇੜੇ ਤੇਰੇ ਜਿਹੀਆ, ਤੇਰੇ ਜਿਹੀਆ
ਹੋ ਗੇੜੇ ਤੇਰੇ ਜਿਹੀਆ ਲੌਣ ਜਿਥੇ ਜੱਟ ਦਿਸ੍ਦੇ
ਨੀ ਅੱਸੀ ਅਲੜੇ clubਆ ਵਿਚ ਘਟ ਦਿਸ੍ਦੇ, ਘਟ ਦਿਸ੍ਦੇ
ਨੀ ਗੇੜੇ ਤੇਰੇ ਜਿਹੀਆ ਲੌਣ ਜਿਥੇ ਜੱਟ ਦਿਸ੍ਦੇ
ਗੇੜੇ ਤੇਰੇ ਜਿਹੀਆ ਜੱਟ ਦਿਸ੍ਦੇ
ਅੱਸੀ ਠੇਕਾ ਲੇਯਾ ਦਬਕਾ ਚਲੋਨ ਦਾ
ਹਾਏ ਦੁਨੀਆ ਦੇ ਦੰਡ ਜੋਡ਼ ਦੇ
ਹੋ ਸਾਡੇ ਅਸਲੇ ਤੋ ਸਿਖੇ ਆ ਚਲੋਨਿਆ
ਜੋ ਫਿਰਦੇ ਬਨੇਰੇ ਭੋਰ ਦੇ
ਹੋ ਯਾਰਾ ਬਾਜ਼ਾ ਨਾਲ ਪੈਜੇ ਕਾਲ ਕਾਵਾਂ ਨੂ ਬਿੱਲੋ
ਹਰ ਕਹੀ ਮਿਲੇ ਆਕੇ ਰਾਵਾ ਨੂ ਬਿੱਲੋ
ਵਜਦੇ ਨੀ ਨੱਕੇ ਦਰੇਆਵਾ ਨੂ ਬਿੱਲੋ
ਸਾਡੇ ਨੇੜੇ ਤੇੜੇ ਵੀ ਨੀ ਤੌਲੀ ਜੱਟ ਦਿਸ੍ਦੇ
ਨੀ ਗੇੜੇ ਤੇਰੇ ਜਿਹੀਆ, ਤੇਰੇ ਜਿਹੀਆ
ਹੋ ਗੇੜੇ ਤੇਰੇ ਜਿਹੀਆ ਲੌਣ ਜਿਥੇ ਜੱਟ ਦਿਸ੍ਦੇ
ਨੀ ਅੱਸੀ ਅਲੜੇ clubਆ ਵਿਚ ਘਟ ਦਿਸ੍ਦੇ, ਘਟ ਦਿਸ੍ਦੇ
ਨੀ ਗੇੜੇ ਤੇਰੇ ਜਿਹੀਆ ਲੌਣ ਜਿਥੇ ਜੱਟ ਦਿਸ੍ਦੇ
ਗੇੜੇ ਤੇਰੇ ਜਿਹੀਆ ਜੱਟ ਦਿਸ੍ਦੇ
ਲੱਕ ਮਖਨੀ ਤੋ ਪੂਰਾ Senorita
ਨੀ ਸਿਖੀ ਲਗਦੀ ਏ salsa
ਹੱਥ ਔਣਾ ਨੀ ਭਦੌਡ਼ ਆਲਾ ਅਰਜਨ
ਕਹੇਗੀ ਤੂ ਰੂਪ ਗਾਲਤਾ
ਹੋ ਕਂਬਾ ਛੇੜ ਦਾਗੇ ਪੁਰ ਆਲੀ ਪੌਣ ਵਾਂਗੂ ਨੀ
ਦੇਖੀ ਚੜੀ ਲਗਦੀ ਤੂ ਸੌਣ ਵਾਂਗੂ ਨੀ
ਹੋ ਗੀਤ ਕਸੀ ਬੈਠਾ ਮੁੰਡਾ ਦੋਂ ਵਾਂਗੂ ਨੀ
ਨੀ ਮੈਂ ਓਨਾ ਚੋ ਨੀ ਜੇਡੇ ਆ ਛੱਲਾਰੂ ਲਿਖਦੇ ਨੀ
ਨੀ ਗੇੜੇ ਤੇਰੇ ਜਿਹੀਆ, ਤੇਰੇ ਜਿਹੀਆ
ਹੋ ਗੇੜੇ ਤੇਰੇ ਜਿਹੀਆ ਲੌਣ ਜਿਥੇ ਜੱਟ ਦਿਸ੍ਦੇ
ਨੀ ਅੱਸੀ ਅਲੜੇ clubਆ ਵਿਚ ਘਟ ਦਿਸ੍ਦੇ, ਘਟ ਦਿਸ੍ਦੇ
ਨੀ ਗੇੜੇ ਤੇਰੇ ਜਿਹੀਆ ਲੌਣ ਜਿਥੇ ਜੱਟ ਦਿਸ੍ਦੇ

Curiosidades sobre a música Jatt Disde de Arjan Dhillon

Quando a música “Jatt Disde” foi lançada por Arjan Dhillon?
A música Jatt Disde foi lançada em 2020, no álbum “The Future EP VOL.1”.

Músicas mais populares de Arjan Dhillon

Outros artistas de Dance music