Hurry Up

Arjan Dhillon

Show Mxrci On It!

ਤੂੰ ਆਉਂਦਾ ਗੇਟ ਤੇ ਹੋਜੇ Late
ਮੈਂ ਕਰਦੀ Waitਟਾਇਮ ਤਾਂ ਦੇਖ
ਕਾਹਤੋਂ ਤੜਫਾਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ

ਸੋਹਣਿਆਂ ਤੂੰ ਆਪ ਕਿਹਾ ਸੀ 5 Sharp
ਮੈਂ Doll Dapp ਹੋਕੇ ਨੈਣੀ ਸੂਰਮਾ ਪੇਰੋਕੇ ਬੈਠੀ
ਤੱਕ ਦੀ ਆ ਰਾਹ ਹੁਣ ਆ ਵੀ ਜਾ ਬੈਠੀ
ਤੱਕ ਦੀ ਆ ਰਾਹ ਹੁਣ ਆ ਵੀ ਜਾ ਸਤਾਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ, ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ,

ਹੂੰ Sorry Sorry Sorry ਜਾਨ Baby Baby Traffic ਸੀ ਜਾਮ
ਕੋਈ ਗੱਲ ਜੀ ਬਣਾ ਵੀ ਲੈਣ ਏ
ਮਨਾ ਵੀ ਲੈਣਾ ਵੇ
ਮੈਂ ਗੁੱਸਾ ਭੁੱਲ ਜਾ ਜਦੋ ਗੱਲ ਜਾ ਤੂੰ ਲਾਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ, ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ

ਤੁਮ ਅਗਏ ਹੋ ਨੂਰ ਆ ਗਿਆ ਹੈ
ਮੈਂ ਤੇਰੀ You Mine, Order ਕਰ Wine
Cheers To Life ਬਣਾ ਮੈਨੂੰ Wife
ਕਿਉਂ ਅਰਜਨਾ ਪਿੱਛਾ ਛੁਡਾਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ, ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ

Músicas mais populares de Arjan Dhillon

Outros artistas de Dance music