Takeover

Amritpal Dhillon, Gurinderbir Singh, Satinderpal Singh

Money Musik!

ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਬਣਾ ਚੋ ਜੱਟ ਆ ਉਥੇ ਤਖਤੇ ਆ ਕਰਤੇ ਪੁਠੇ
ਓਹ੍ਨਾ ਦੀ ਫੱਟੀ ਪੌਚਟਿ ਜਿੰਨਾ ਦੇ ਪੱਲੇ ਤੋਤੇ
ਕਈਆਂ ਦਿਆ ਗੋਡਿਆ ਖੂਬਿਆ
ਕਈਆਂ ਦਿਆ ਬੇੜੀਆਂ ਡੁੱਬਿਆ
ਕੋਈ ਨਾ ਲੌਂਦਾ ਚੂਬਿਆ ਜਿਥੋਂ ਦੀ ਯਾਰ ਥਰੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਅਫੀਮ ਦੀ ਡੱਬੀ ਕੋਲੇ ਡਬ ਹਥਿਆਰ ਨੀ
ਨਾਗਣੀ ਦੇ ਵਿਚ ਜੱਟ ਕਰਦੇ ਸ਼ਿਕਾਰ ਨੀ
ਜ਼ਿੰਦਗੀ ਦੇ ਰੌਲੇ ਬਲੀਏ ਹੱਸ ਹੱਸ ਕੇ ਫੇਸ ਕਰੇ ਆ
ਕਿੱਦਾਂ ਕੋਯੀ ਅੜਜੂ ਮੂਹਰੇ ਸ਼ਿਂਦਾ ਢਿੱਲੋਂ ਨਾਲ ਖੜੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ

Wylin' my money still piling, my flight is still private,
it's straight to the island, my broski Said wait
It's all about timing,
I can't tell the time cuz it's covered in diamonds, my phone is still Ringing,
chain is still blinging, girl in the back and she switching positions,
get outta my Business,
I did what I want
I did what they didn't, and that's why I'm living the way that I'm living,
that's why I am the Way that I am,
I was the boy then
I turned to a man, you can't get rich if you don't take a Chance,
I took a risk now I'm swimming in bands,
I skrt off the scene
I whip in a Rolls Royce,and they throwing shade cuz they making no noise

ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਲੀੜੇ ਨੇ ਮਿਹੰਗੇ ਜੋ ਪੌਂਦੇ ਨੇ ਜੱਟ ਤੇ ਕਰਦੇ ਨਾਰਾ ਤੇ flex
ਨਾ ਕੱਮ ਤੇ ਜਾਈਏ ਸ਼ੌਂਕ ਪੂਗਈਏ ਤੇ ਕਟੀਡੇ ਆਪਣੇ ਚੇਕ
ਗੱਡੀ ਤੂ ਦੇਖ ਮਿਲੀ ਆ gift ,Porsche ਆ ਕਾਲੀ ਸ੍ਟਿਕ ਯਾ shift
ਗੈਸ ਤੇ ਪੈਰ ਟ੍ਰੈਕ ਤੇ ਤੂ ਆ ਸਾਲੇ ਸਵਾਰ ਬੜੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ

ਓ ਕਰਦੇ ਨੇ chill ਪਰ ਕਰਦੇ ਨਾ ਢਿੱਲ
ਕੀਤੇ ਅੱਡ ਜੇ ਗਰਾਰੀ ਮੁੰਡੇ ਲਾ ਦਿੰਦੇ ਛਿੱਲ
ਅਸਲੇ ਦੀ ਨੋਕ ਉੱਤੇ ਹੁੰਦੀ ਬਦਮਾਸ਼ੀ ਹੁੰਦੀ
ਚੋਬਰਾ ਦੀ ਬੇਂਟ੍ਲੀ ਦੀ ਰੋਜ ਆ ਤਲਾਸ਼ੀ
ਅੱਸੀ ਨਾ ਜ਼ੋਰ ਲਾਇਆ ਨਾ ਬੋਹਤਾ ਪੈਸਾ ਛਾਇਆ
ਅੱਖ ਬਣਕੇ ਮਿਹਂਨਤ ਕਿੱਟੀ ਕੱਮ ਸਾਰੇ ਆਪ ਸਾਰੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ
ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ
ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ

Curiosidades sobre a música Takeover de AP Dhillon

De quem é a composição da música “Takeover” de AP Dhillon?
A música “Takeover” de AP Dhillon foi composta por Amritpal Dhillon, Gurinderbir Singh, Satinderpal Singh.

Músicas mais populares de AP Dhillon

Outros artistas de Dance music