Wo Noor
ਗਹਿਰੀ ਜਿਹੀ ਆਵਾਜ਼ ਕੋਈ
ਮੇਰੇ ਦਿਲ 'ਚੋਂ ਮਾਰਦੀ ਹੂਕਾਂ ਨੀ
ਮਿੱਠੇ ਜਿਹੇ ਖ਼ਤ ਤੇਰੇ
ਪੜ੍ਹ ਸਾਂਭਾਂ ਯਾ ਫ਼ਿਰ ਫ਼ੂਕਾਂ ਨੀ
ਸੋਨੇ ਜਿਹਾ, ਹਾਏ, ਰੂਪ ਤੇਰਾ
ਤੇਰੀ ਤੱਕਣੀ ਸਾਨੂੰ ਮਾਰ ਗਈ
ਵੋ ਨੂਰ ਜੋ ਦੇਖਾ ਚਿਹਰੇ ਕਾ
ਹੂਈ ਰੌਸ਼ਨ ਮੇਰੀ ਨਿਗਾਹੇ ਭੀ
ਵੋ ਨੂਰ ਜੋ ਦੇਖਾ ਚਿਹਰੇ ਕਾ
ਹੂਈ ਰੌਸ਼ਨ ਮੇਰੀ ਨਿਗਾਹੇ ਭੀ
ਇਹ ਚੰਦਰੇ ਕੀ ਜਜ਼ਬਾਤ, ਕੁੜੇ
ਫ਼ਿਕਰਾਂ ਵਿੱਚ ਲੰਘਦੀ ਰਾਤ, ਕੁੜੇ
ਕੀ ਮੇਰੀਆਂ ਖ਼ਬਰਾਂ ਪੁੱਛਦਿਉ
ਦਿਨ-ਰਾਤਾਂ ਹੱਸਦਾ ਆਪ, ਕੁੜੇ
ਕੀ ਕਰ ਗਈ ਜਾਦੂਗਰੀਆਂ ਨੀ
ਹਿਜਰਾਂ ਦੇ ਦੀਵੇ ਬਾਲ਼ ਗਈ
ਵੋ ਨੂਰ ਜੋ ਦੇਖਾ ਚਿਹਰੇ ਕਾ
ਹੂਈ ਰੌਸ਼ਨ ਮੇਰੀ ਨਿਗਾਹੇ ਭੀ
ਵੋ ਨੂਰ ਜੋ ਦੇਖਾ ਚਿਹਰੇ ਕਾ
ਹੂਈ ਰੌਸ਼ਨ ਮੇਰੀ ਨਿਗਾਹੇ ਭੀ
ਕਾਫ਼ੀਆ ਬੈਠਾ ਲਿਖਦਾ ਆਂ
ਸਫ਼ਿਆਂ 'ਚੋਂ ਚਿਹਰਾ ਦਿਸਦਾ ਆ
ਲਹੌਰੀਆ ਸ਼ਾਇਰ ਤੂੰ ਕੀਤਾ ਆ
ਬਿਨ ਤੇਰੇ ਦਿਲ ਨਾ ਟਿਕਦਾ ਆ
ਇਹ ਰਾਹ ਤੋਂ ਸੱਜਣਾ ਜਾ ਦੱਸਿਓ
ਸਾਡਾ ਦਿਲ ਲੁੱਟ ਕੇ ਉਹ ਮੁਟਿਆਰ ਗਈ
ਵੋ ਨੂਰ ਜੋ ਦੇਖਾ ਚਿਹਰੇ ਕਾ
ਹੂਈ ਰੌਸ਼ਨ ਮੇਰੀ ਨਿਗਾਹੇ ਭੀ
ਵੋ ਨੂਰ ਜੋ ਦੇਖਾ ਚਿਹਰੇ ਕਾ
ਹੂਈ ਰੌਸ਼ਨ ਮੇਰੀ ਨਿਗਾਹੇ ਭੀ