My Moon [Remix]

The Prophec

ਜੇ ਤੂ ਸਾਡੀ ਹੋ ਜਏ ਜੱਟੀਏ
ਕ਼ਿਸਮਤ ਖੁਲ ਜਾਏ ਯਾਰਾਂ ਦੀ
ਬੋਹੁਤੇ ਸੋਹਣੇ ਕਿਥੋਂ ਕਰਦੇ
ਹਾਏ ਕਦਰ ਪਿਆਰਾ ਦੀ
ਤੈਨੂ gift ਕਰਾਂ ਜੱਟੀਏ
ਨੀ ਤੈਨੂ gift ਕਰਾਂ ਜੱਟੀਏ
ਹਾਏ ਨੀ ਹੀਰੇ ਜੱਡੇਯਾ ਲਹਿੰਗਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ

ਨਾਲ ਸੀਟ ਤੇ ਬਹਿੰਦਾ ਨਾਲ ਸੀਟ ਤੇ ਬਹਿੰਦਾ

ਕਿ ਝਾਂਜਰ ਤੋਂ ਲੈਣਾ
ਨੀ ਸਾਡਾ ਦਿਲ ਹੈ ਸੋਨੇ ਵਰਗਾ
Approach ਕਰੇ ਤੈਨੂ ਹਾਏ ਨੀ ਗਬਰੂ ਡਰਦਾ ਡਰਦਾ
ਦਿਲ ਮੇਰਾ ਘਰ ਤੇਰਾ ਆ ਲ ਸਾਂਭ ਲੇ ਚਾਬੀ ਨੀ
ਰੰਗ ਗੋਰਾ ਹਾਏ ਗੋਰਾ ਬੁੱਲ ਆ ਗੁਲਾਬੀ ਨੀ
ਬਡਾ ਕੁਝ ਦਿੱਤਾਏ ਰੱਬਾ ਤੂ
ਬਡਾ ਕੁਝ ਦਿੱਤਾਏ ਰੱਬਾ ਤੂ
ਦੇਡੇ ਯਾਰ ਜੋ ਬਾਕੀ ਰਿਹੰਦਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ

ਨਾਲ ਸੀਟ ਤੇ
ਨਾਲ ਸੀਟ ਤੇ

ਕਦੋਂ ਨਜ਼ਰਾਂ ਤੋਂ ਦਿਲ ਵਿਚ ਵੱਸ ਗਯੀ
ਸਾਨੂ ਦੱਸੇਯਾ ਹੀ ਨਾ
ਕੱਢੀ ਤੌਰ ਦਾ ਕਿ ਫਯਦਾ ਮਰਜਾਨੀਏ
ਜੇ ਸਾਨੂ ਟੱਕੇਯਾ ਹੀ ਨਾ
ਨੈਣੀ ਵੱਸੇਯਾ ਤੇਰਾ ਮੂੰਹ ਰੰਗ ਤੇਰਾ ਜਿਵੇ ਰੂਹ
ਹਨ ਕਰਦੇ ਤੂ ਸਾਨੂ ਐਵੇ ਦੂਰ ਦੂਰ ਹੋ ਨਾ

ਹੋ ਏਕ ਚੰਨ ਰਿਹੰਦਾ ਅੰਬਰਾਂ ਤੇ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ

ਨਾਲ ਸੀਟ ਤੇ ਬਹਿੰਦਾ
ਦੂਜਾ ਨਾਲ ਸੀਟ ਤੇ ਬਹਿੰਦਾ
ਨਾਲ ਸੀਟ ਤੇ ਬਹਿੰਦਾ
ਦੂਜਾ ਨਾਲ ਸੀਟ ਤੇ ਬਹਿੰਦਾ

ਥੋਡਾ ਜਜ਼ਬਾਤੀ ਏ ਹਰ ਏਕ ਦੇ ਸਮਝ ਨੀ ਔਂਦਾ
ਨਿੱਕੀ ਨਿੱਕੀ ਗੱਲ ਗਬਰੂ
ਬਡੀ ਛੇਤੀ ਦਿਲ ਤੇ ਲੌਂਦਾ
ਸੁਣ ਬਲਿਏ, ਚਲ ਚਲੀਏ ਕਿਸੇ ਦੂਰ vacation ਤੇ
ਕਿਵੇਈਂ ਤੱਕ ਜੁ, ਅੱਖ ਰਖ ਜੁ ਸਾਡੇ relation ਤੇ
ਕੱਲਾ ਕੱਲਾ ਯਾਰ ਮੇਰਾ
ਕੱਲਾ ਕੱਲਾ ਯਾਰ ਮੇਰਾ
ਤੈਨੂ ਭਾਭੀ ਭਾਭੀ ਕਿਹੰਦਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ

ਨਾਲ ਸੀਟ ਤੇ ਬਹਿੰਦਾ

ਏ ਇਸ਼੍ਕ਼ ਮਿਸਾਲ ਬਣਾਵਾਂਗੇ ਫੇਰ ਮੱਥੇ ਟੇਕੁਗੀ
ਜੱਟ romantic ਹੋ ਗਯਾ ਜਿੱਡੇ ਦੁਨਿਯਾ ਦੇਖੁਗੀ
ਮਾਨ ਮਾਨ ਤੇਰੀ ਜਾਂ ਜਾਂ ਜੱਦ ਬਣ ਗੇਯਾ ਹਾਣ ਦੀਏ
ਤੇਰੇ ਕਰਕੇ ਲੋਕਾਂ ਮੂਹਰੇ ਟੰਨ ਗੇਯਾ ਹਾਣ ਦੀਏ
ਆਪਣੇ ਬਾਰੇ ਸੁਣ ਲੂੰਗਾ
ਆਪਣੇ ਬਾਰੇ ਸੁਣ ਲੂੰਗਾ
ਤੇਰੇ ਬਾਰੇ ਏਕ ਨੀ ਸਿਹੰਦਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ
ਏਕ ਚੰਨ ਰਿਹੰਦਾ ਅੰਬਰਾਂ ਤੇ
ਤੇ ਦੂਜਾ ਨਾਲ ਸੀਟ ਤੇ ਬਹਿੰਦਾ

Curiosidades sobre a música My Moon [Remix] de Amrit Maan

De quem é a composição da música “My Moon [Remix]” de Amrit Maan?
A música “My Moon [Remix]” de Amrit Maan foi composta por The Prophec.

Músicas mais populares de Amrit Maan

Outros artistas de Dance music