All Bamb

Amrit Maan

ਇਸ਼ਕ ਤੇਰੇ ਨਾਲ ਹੋ ਗਿਆ ਮੈਨੂੰ
ਦੇਖ ਜਵਾਨੀ ਚੜ੍ਹਦੀ ਵੇ
ਵੇ ਦਿਲ ਦੀ ਗੱਲ ਨੀ ਖੁੱਲਕੇ ਦੱਸਦਾ
ਦਿਲ ਦੀ ਗੱਲ ਨੀ ਖੁੱਲਕੇ ਦੱਸਦਾ
ਤਾਂ ਹੀ ਤੇਰੇ ਨਾਲ ਲੱੜ ’ਦੀ
ਹੁਸਨ ਦੀ ਗ਼ਰਮੀ ਵਧ ’ਦੀ ਜਾਂਦੀ
ਸ਼ਹਿਰ ਚ ਓਦਾਂ ਸਰਦੀ
ਵੇ ਮੇਰੇ ਉੱਤੇ ਮਰੇ ਦੁਨੀਆਂ
ਮੈਂ ਤੇਰੇ ਤੇ ਮਰਦੀ
ਵੇ ਜੱਟੀ ਐ Scotch ਵਰਗੀ
ਥੋੜਾ Late ਅਸਰ ਜਿਹਾ ਕਰਦੀ
ਵੇ ਜੱਟੀ ਐ Scotch ਵਰਗੀ

ਹੋ Life long ਜਿਹਾ ਕਰਦਾ ਐ ਵਾਦਾ
Timepass ਨਹੀਂ ਕਰਦਾ
ਤੇਰੀ ਮੇਰੀ ਜੋੜੀ ਉੱਤੋਂ
ਨੋਟਾਂ ਦਾ ਮੀਂਹ ਵਰਦਾ
ਕੱਲਾ ਕੱਲਾ ਸ਼ਹਿਰ ਦਾ ਵੈਲੀ
ਗੱਬਰੂ ਕੋਲੋਂ ਡਰਦਾ
Ferrari ਤੇਰੇ ਸੂਟ ਨਾਲ ਦੀ
ਨਿੱਤ ਲੈ ਕੇ ਗਲੀ ਵਿੱਚ ਖੱੜ ਦਾ
ਜੇ ਤੂੰ ਐ Scotch ਬੱਲੀਏ
ਤੇਰਾ ਯਾਰ tequila ਵਰਗਾ
ਜੇ ਤੂੰ ਐ Scotch ਬੱਲੀਏ
ਤੇਰਾ ਯਾਰ Tequila ਵਰਗਾ
ਜੇ ਤੂੰ ਐ Scotch ਬੱਲੀਏ

ਵੇ ਲਾਵਾਂ ਜਦ ਮੈਂ ਜੀਪ ਤੇ ਗੇੜੀ
ਸ਼ਹਿਰ ਜਾਮ ਫਿਰ ਰਹਿੰਦਾ
ਹੋ ਟੌਹਰ ਬਣਾਵੇ ਜੱਟੀ ਦੀ
ਜਦ ਖੱਬੀ ਸੀਟ ਤੇ ਬਹਿੰਦਾ
ਲੱਕ beyoncé ਵਰਗਾ ਮੇਰਾ
ਭਾਰ ਜਮਾ ਨੀ ਸਹਿੰਦਾ
ਮੈਂ ਸੂਟ ਲੈਣਾ ਓ ਮੁੰਡਿਆਂ
ਤੇਰੇ ਅਸਲੇ ਨਾਲੋਂ ਮਹਿੰਗਾ
ਮੈਂ ਸੂਟ ਲੈਣਾ ਓ ਮੁੰਡਿਆਂ
ਤੇਰੇ ਅਸਲੇ ਨਾਲੋਂ ਮਹਿੰਗਾ
ਮੈਂ ਸੂਟ ਲੈਣਾ ਓ ਮੁੰਡਿਆਂ

ਹੱਕ ਜੱਟਾਂ ਦੇ ਵੋਟ ਰਕਾਨੇ
ਕਿਉਂ ਵੱਟ ’ਦੀ ਐ ਟਾਲਾਂ
ਕੁੜਤੇ ਉੱਤੋਂ Fendi ਲਾਉਂਦੇ
ਗੋਨਿਆਣੇ ਪਿੰਡ ਆਲਾ
ਹੋ ਤੇਰਾ Messi ਫੁੱਟਬਾਲ ਤੋਂ
ਤੇਰਾ Messi ਫੁੱਟਬਾਲ ਤੋਂ
ਸਾਡਾ ਖੇਤਾਂ ਆਲਾ
ਰੰਗ ਦਾ Brown ਗੱਬਰੂ
ਦਿਲ ਦਾ ਨੀ ਪਰ ਕਾਲਾ
ਨੀ ਖੱਬੀ ਅੱਖ ਫਾਇਰ ਗੋਰੀਏ
ਓ ਖੱਬੀ ਅੱਖ ਫਾਇਰ ਗੋਰੀਏ
ਜੇ ਬਚਦੀ ਜਾਨ ਬਚਾਲੇ
ਨੀ ਖੱਬੀ ਅੱਖ ਫਾਇਰ ਗੋਰੀਏ

ਮੈਨੂੰ ਛੇਤੀ ਨੀ ਪਸੰਦ ਕੋਈ ਆਉਂਦਾ
ਵੇ ਤੂੰ ਐ ਪਰ lucky ਮੁੰਡਿਆਂ
ਮੈਂ ਕੱਲੀ ਕੱਲੀ ਜ਼ੈਲਦਾਰ ’ਆਂ ਦੀ ਆ ਧੀ ਵੇ
ਕਿੱਲੇ ਆਉਂਦੇ 38 ਮੁੰਡਿਆਂ ਓ ਮੁੰਡਿਆਂ ਸੁਣਕੇ

ਜਿੱਥੇ ਮੈਂ badminton ਖੇਡਾਂ
ਤੂੰ ਕੋਠੀ ਐ ਦੱਬੀ
ਕੱਢ ਲੈਨਾ ਐ ਜਾਨ ਤੂੰ ਪਾ ਕੇ
Jacket ਡੱਬ ਖੜਬੀ
Purse ਦੇ ਵਿੱਚ ਲੁੱਕੋ ਲੈਨੀ ਆ
ਤੇਰੀ ਚਾਂਦੀ ਦੀ ਦੱਬੀ
24’ਆ ਤੋਂ ਮੈਂ ਟੱਪ ਗਈ
ਤੇਰੀ Age ਐ 26
ਵੇ Shooting ਸਿੱਖਦੀ ਆ
ਵੇ Shooting ਸਿੱਖਦੀ ਆ
ਤੇਰੇ ਵਾਂਗੂੰ ਕੱਬੀ
ਵੇ Shooting ਸਿੱਖਦੀ ਆ

ਬੱਲੀਏ ਟੌਹਰ Canada ਤਾਂ ਹੀ
ਉੱਡ ’ਦਾ ਵੇਖੀ ਗਰਦਾ
ਓ ਵੈਰੀ ਉਡਾਉਂਦਾ ਫੂਕ ਮਾਰਕੇ
ਬਾਪੂ ਕੋਲੋਂ ਡਰਦਾ
ਓ ਤੂੰ ਲਗਦੀ ਐ ਅਮਰਜੋਤ ਜਿਹੀ
ਤੂੰ ਲਗਦੀ ਐ ਅਮਰਜੋਤ ਜਿਹੀ
ਜੱਟ ਚਮਕੀਲੇ ਵਰਗਾ
ਤੂੰ ਰੌਲੇ ਦਾ Plan ਜੱਟੀਏ
ਗੱਬਰੂ ਰਾਖੀ ਕਰਦਾ
ਸਿਕੰਦਰ ਦੀ ਫੌਜ ਵਰਗਾ
ਸਿਕੰਦਰ ਦੀ ਫੌਜ ਵਰਗਾ
ਜੱਟ ਨੀ ਕਿਸੇ ਤੋਂ ਡਰਦਾ
ਨੀ ਕੱਲਾ ਜੱਟ ਫੌਜ ਵਰਗਾ ਹਾਏ

Obviously it's Ikwinder Singh production

Curiosidades sobre a música All Bamb de Amrit Maan

Quando a música “All Bamb” foi lançada por Amrit Maan?
A música All Bamb foi lançada em 2021, no álbum “All Bamb”.

Músicas mais populares de Amrit Maan

Outros artistas de Dance music