Muchh Te Mashook
ਰੁਖ ਸਮਯ ਦੀ ਹਵਾ ਦਾ ਭਾਵੇਂ ਹੋਰ ਏ
ਹਾਲੇ ਤਕ ਏ ਜ਼ਮੀਰਾਂ ਨਹੀਂ ਓ ਵਿੱਕੀਆਂ
ਦਿਲੋਂ ਧਨਵਾਦੀ ਉਸ ਰੱਬ ਦੇ
ਜੀਨੇ ਖੂਨ ਵਿਚ ਪਾਲਸ਼ਾ ਨੀ ਲਿੱਖੀਆਂ
ਦਿਲੋਂ ਧਨਵਾਦੀ ਉਸ ਰੱਬ ਦੇ
ਜੀਨੇ ਖੂਨ ਵਿਚ ਪਾਲਸ਼ਾ ਨੀ ਲਿੱਖੀਆਂ
ਮੰਨ ਮਿਲਦੇ ਨੀ ਹੱਥ ਵੀ ਮਿਲਾਈਏ ਨਾ
ਪਿਹਲੇ ਦਿਨ ਤੋਂ ਹੀ ਥੁੱਕ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਓ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਬਾਹਲਾ ਤੱਤਾਂ ਅੱਸੀ ਖਾਣ ਦੇ ਸ਼ੌਕੀਨ ਨੀ
ਅੱਸੀ ਖਾਨੇ ਆ ਸ਼ਿਕਾਰ ਸਾਡਾ ਠਾਣ ਕੇ
ਵਿਰਸੇ 'ਚ ਮਿਲੀ ਬਾਪ ਦਾਦੇ ਤੋਂ
ਕਦੇ ਮਿਲੇ ਨਾ ਦਲੇਰੀ ਡੰਡ ਮਾਰ ਕੇ
ਬਾਹਲਾ ਤੱਤਾਂ ਅੱਸੀ ਖਾਣ ਦੇ ਸ਼ੌਕੀਨ ਨੀ
ਅੱਸੀ ਖਾਨੇ ਆ ਸ਼ਿਕਾਰ ਸਾਡਾ ਠਾਣ ਕੇ
ਵਿਰਸੇ 'ਚ ਮਿਲੀ ਬਾਪ ਦਾਦੇ ਤੋਂ
ਕਦੇ ਮਿਲੇ ਨਾ ਦਲੇਰੀ ਡੰਡ ਮਾਰ ਕੇ
ਖੁੱਲਾ ਖਾਨੇ ਆ ਤੇ ਗੁਰੂ ਘਰੇ ਜਾਨੇ ਆ
ਬਾਬੇ ਨਾਨਕ ਨੇ ਸੁਖ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਓ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਓ ਹੁੰਦੀ ਮੌਤ ਵੱਰ ਬੰਦੇਆਂ 'ਚ ਗਿਣਤੀ
ਅੱਖ ਮੈਲੀ ਨਾ ਕਦੇ ਵੀ ਅੱਸੀ ਰੱਖੀ ਏ
ਓ ਹੁੰਦੀ ਮੌਤ ਵੱਰ ਬੰਦੇਆਂ 'ਚ ਗਿਣਤੀ
ਅੱਖ ਮੈਲੀ ਨਾ ਕਦੇ ਵੀ ਅੱਸੀ ਰੱਖੀ ਏ
ਓ ਜਿਹੜੀ ਕਰਮਾਂ ਚ ਹੋਈ ਬੇਬੇ ਲੱਭ ਦੂ
ਲਾਵਾਂ ਲੈਣ ਚ ਸਦਾ ਯਕੀਨ ਰਖੀ ਏ
ਓ ਹੁੰਦੀ ਮੌਤ ਵੱਰ ਬੰਦੇਆਂ 'ਚ ਗਿਣਤੀ
ਅੱਖ ਮੈਲੀ ਨਾ ਕਦੇ ਵੀ ਅੱਸੀ ਰੱਖੀ ਏ
ਜਿਹੜੀ ਕਰਮਾਂ ਚ ਹੋਈ ਬੇਬੇ ਲੱਭ ਦੂ
ਲਾਵਾਂ ਲੈਣ ਚ ਸਦਾ ਯਕੀਨ ਰਖੀ ਏ
ਓਏ ਅੱਸੀ ਬੱਲੇਯਾ ਨਾ ਗਾਕ ਗੋਰੇ ਚੰਮ ਦੇ
ਨਾ ਹੀ ਜਿਸ੍ਮਾਂ ਦੀ ਭੁੱਖ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਓ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਹੋਣੀ ਐ
ਓ 2-3 ਯਾਰ ਜਿਹੜੇ ਖਾਸ ਨੇ
ਬਸ ਔਨਾ ਨਾਲ ਮਿਲਦੀ ਆ ਮੱਤ ਬਈ
ਉਂਝ ਸੱਬ ਨੂ ਬੁਲਾ ਲਈ ਦਾ ਹੱਸ ਕੇ
ਭੇਦ ਦਿਲ ਵਾਲਾ ਦੇਈ ਦਾ ਏ ਚਕ ਬਈ
ਓ 2-3 ਯਾਰ ਜਿਹੜੇ ਖਾਸ ਨੇ
ਬਸ ਔਨਾ ਨਾਲ ਮਿਲਦੀ ਆ ਮੱਤ ਬਈ
ਸੱਬ ਨੂ ਬੁਲਾ ਲਈ ਦਾ ਹੱਸ ਕੇ
ਭੇਦ ਦਿਲ ਵਾਲਾ ਦੇਈ ਦਾ ਏ ਚਕ ਬਈ
ਓ ਤਾਂ ਹੀ ਮਾਨ ਗੋਨਿਆਣੇ ਆਲੇ ਨੇ
ਮੈਂ ਕ੍ਯਾ ਲੱਲੀ ਛੱਲੀ ਡੁਕ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਓ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ