Maa

Amrit Maan

ਆਆ ਆਆ ਆਆ
ਹੋ ਹੋ ਹੋ ਹੋ ਹੋ ਹੋ ਹੋ ਹੋ
ਮੈਨੂ ਪਤਾ ਨਹੀ ਸੀ ਛੋਟੀ ਉਮਰੇ
ਮੈਨੂ ਪਤਾ ਨਹੀ ਸੀ ਛੋਟੀ ਉਮਰੇ
ਦੂਰ ਹੀ ਤੈਥੋ ਹੋਣਾ ਮੈਂ
ਸੁਪਨੇ ਦੇ ਵਿਚ ਆਯਾ ਕਰ ਮਾ
ਬਸ ਸੁਪਨੇ ਦੇ ਵਿਚ ਆਯਾ ਕਰ ਮਾ
ਤੈਨੂ ਜੱਫੀ ਪਾਕੇ ਰੋਣਾ ਮੈਂ
ਬਸ ਸੁਪਨੇ ਦੇ ਵਿਚ ਆਯਾ ਕਰ

ਤੇਰਾ ਚਿਹਰਾ ਸਾਰੀ ਉਮਰੇ
ਓਹਦੇ ਵਿਚੇ ਤਕੁਗਾ
ਧੀ ਮੇਰੀ ਦਾ ਨਾਮ ਨੀ ਮਾਏ
ਤੇਰੇ ਨਾਮ ਤੇ ਰਖੂੰਗਾ
ਬਸ photo ਸੀਨੇ ਲਾ ਲੈਣਾ ਮੈਂ
ਦਿਲ ਨੂ ਗੈਲੀ ਲਾ ਲੈਣਾ ਮੈਂ
Time ਤੇ ਖਾਣਾ ਖਾ ਲੈਣਾ ਮੈਂ
ਜੋ ਆਪ ਸੀ ਕ੍ਦੇ ਖਵੌਉਣਾ ਤੈ
ਸੁਪਨੇ ਦੇ ਵਿਚ ਆਯਾ ਕਰ ਮਾ
ਬਸ ਸੁਪਨੇ ਦੇ ਵਿਚ ਆਯਾ ਕਰ ਮਾ
ਤੈਨੂ ਜੱਫੀ ਪਾਕੇ ਰੋਣਾ ਮੈਂ
ਬਸ ਸੁਪਨੇ ਦੇ ਵਿਚ ਆਯਾ ਕਰ
ਰੱਬਾ ਮਾਵਾਂ ਨਾ ਖੋਵੀਂ
ਵੇ ਨਾ ਏ ਖੁਸ਼ਿਯਾਨ ਲ੍ਕੋਵੀ
ਪ੍ਯਾਰ ਦੇ ਬੂਹੇ ਨਾ ਢੋਵੀ
ਵੇ ਰੱਬਾ ਮਾਵਾਂ ਨਾ ਖੋਵੀਂ
ਮਾਪੇ ਰੱਬਾ ਬਡੇ ਜਰੂਰੀ
ਐਵੇਈਂ ਕੀਤੇ ਲੋਕਓਵੀ ਨਾ
ਇੱਕੋ ਅਰਜ਼ ਹੈ ਸੁਣੀ ਦਾਤੇਆ
ਮਾ ਕਿਸੇ ਦੀ ਖੋਵੀ ਨਾ
ਉਂਚੀ ਹਸਤੀ ਚੋ ਨਹੀ ਸਕਦਾ
ਰਬ ਮਾ ਤੋਂ ਵੱਡਾ ਹੋ ਨੀ ਸਕਦਾ
ਏਦੁ ਹੋਰ ਕੋਈ ਰਿਸਤਾ ਮੋਹ ਨੀ ਸਕਦਾ
ਜ਼ੋਰ ਬਥੇਰਾ ਲੌਣਾ ਮੈਂ
ਸੁਪਨੇ ਦੇ ਵਿਚ ਆਯਾ ਕਰ ਮਾ
ਬਸ ਸੁਪਨੇ ਦੇ ਵਿਚ ਆਯਾ ਕਰ ਮਾ
ਤੈਨੂ ਜੱਫੀ ਪਾਕੇ ਰੋਣਾ ਮੈਂ
ਬਸ ਸੁਪਨੇ ਦੇ ਵਿਚ ਆਯਾ ਕਰ

ਐਡਾ ਲਗਦਾ ਦੁਨਿਯਾ ਉੱਤੇ
ਕੀਤੇ ਵੀ ਮੇਰਾ ਜ਼ਿਕਰ ਨਹੀ
ਜਿੰਨਾ ਤੂ ਸੀ ਕਰਦੀ ਮਾ ਨੀ ਮੇਰਾ
ਹੋਰ ਕਿਸੇ ਨੂ ਫਿਕਰ ਨਹੀ
ਭਵੇਈਂ ਦੁਨਿਯਾ ਪਿਛੇ ਲਾ ਲੈਣੀ ਮੈਂ
ਦੌਲਤ ਵੀ ਬਾਡੀ ਕਮਾ ਲੈਣੀ ਮੈਂ
ਹਰ ਸੇ ਕੀਮਤੀ ਪਾ ਲੈਣੀ ਮੈਂ
ਤੈਨੂ ਨੀ ਮੁਦਕੇ ਪੌਣਾ ਮੈਂ
ਸੁਪਨੇ ਦੇ ਵਿਚ ਆਯਾ ਕਰ ਮਾ
ਬਸ ਸੁਪਨੇ ਦੇ ਵਿਚ ਆਯਾ ਕਰ ਮਾ
ਤੈਨੂ ਜੱਫੀ ਪਾਕੇ ਰੋਣਾ ਮੈਂ
ਬਸ ਸੁਪਨੇ ਦੇ ਵਿਚ ਆਯਾ ਕਰ
ਜਿਹਦੀ ਹਰ ਬਾਰ ਧੂਪ ਤੋਂ ਬਚਾਵੇ
ਓ ਘਰ ਦੇ ਬੋਰ੍ਡ ਦੀ ਛਾ ਥੋਡੀ ਏ
ਤੰਗ ਤਾਂ ਕਰੂਗੀ ਮੇਰੇ ਦੋਸ੍ਤ
ਜ਼ਿੰਦਗੀ ਏ ਮਾ ਥੋਡੀ ਏ

Músicas mais populares de Amrit Maan

Outros artistas de Dance music