Combination

Amrit Maan

Yo Zeus
Amrit Maan
Lets go!
ਨੀ ਤੂੰ ਚੋਰੀ ਚੋਰੀ ਖੰਗਦੀ ਏ
ਕਿ ਮਿੱਤਰਾਂ ਤੋ ਮੰਗਦੀ ਏ
ਚੋਰੀ ਚੋਰੀ ਖੰਗਦੀ ਏ
ਕਿ ਮਿੱਤਰਾਂ ਤੋ ਮੰਗਦੀ ਏ
ਚੜਦਾ ਸੂਰਜ ਕਿਹਣ ਸਿਯਾਨੇ
ਕਿੱਦਾਂ ਰੋਕੇਆ ਰੋਕੀ ਦਾ ਕਿੱਦਾਂ ਰੋਕੇਆ ਰੋਕੀ ਦਾ
ਮੈਂ ਤੇ ਮੇਰੀ ਰਾਇਫਲ ਰ੍ਕਾਨੇ
Combination ਚੋਟੀ ਦਾ
ਰੌਂਦਾ ਵਰਗਾ nature ਜੱਟ ਦਾ
ਚੁਂਨ ਚੁਂਨ ਵੈਰੀ ਥੋਕੀ
ਮੈਂ ਤੇ ਮੇਰੀ ਰਾਇਫਲ ਰ੍ਕਾਨੇ
Combination ਚੋਟੀ ਦਾ
ਰੌਂਦਾ ਵਰਗਾ nature ਜੱਟ ਦਾ
ਚੁਂਨ ਚੁਂਨ ਵੈਰੀ ਥੋ

ਹੋ 5-5 ਲੱਖ ਦੇ ਸੂਟ ਰ੍ਕਾਨੇ
ਬਦਲ ਬਦਲ ਕੇ ਪੌਣੀ ਏ
Dashboard ਤੇ Mauser ਰੱਖ ਕੇ
Town ਦਾ ਗੇਡਾ ਲੌਣੀ ਏ Town ਦਾ ਗੇਡਾ ਲੌਣੀ ਏ
ਹੋ 5-5 ਲੱਖ ਦੇ ਸੂਟ ਰ੍ਕਾਨੇ
ਬਦਲ ਬਦਲ ਕੇ ਪੌਣੀ ਏ
Dashboard ਤੇ mauser ਰੱਖ ਕੇ
Town ਦਾ ਗੇਡਾ ਲੌਣੀ ਏ
ਕਦੇ ਮਿਸ ਨਿਸ਼ਾਨਾ ਹੁੰਦਾ ਨਾ
ਤੇਰੀ ਬਿੱਲੀ ਅੱਖ ਮੋਟੀ ਦਾ ਤੇਰੀ ਬਿੱਲੀ ਅੱਖ ਮੋਟੀ ਦਾ
ਮੈਂ ਤੇ ਮੇਰੀ ਰਾਇਫਲ ਰ੍ਕਾਨੇ
Combination ਚੋਟੀ ਦਾ
ਰੌਂਦਾ ਵਰਗਾ nature ਜੱਟ ਦਾ
ਚੁਂਨ ਚੁਂਨ ਵੈਰੀ ਥੋਕੀ ਦਾ
ਮੈਂ ਤੇ ਮੇਰੀ ਰਾਇਫਲ ਰ੍ਕਾਨੇ
Combination ਚੋਟੀ ਦਾ
ਰੌਂਦਾ ਵਰਗਾ nature ਜੱਟ ਦਾ
ਚੁਂਨ ਚੁਂਨ ਵੈਰੀ ਥੋਕੀ ਦਾ

ਦਿਲ ਵੀ ਸਾਡੇ ਦੇਸੀ ਬੱਲੀਏ
Number ਪਲੇਟਾਂ ਦੇਸੀ ਆ
Weekend ਤੇ ਯਾਰਾਂ ਨਾਲ
ਸਾਡੀ weekdays ਤੇ ਪੇਸ਼ੀ ਆ weekdays ਤੇ ਪੇਸ਼ੀ ਆ
ਦਿਲ ਵੀ ਸਾਡੇ ਦੇਸੀ ਬੱਲੀਏ
Number ਪਲੇਟਾਂ ਦੇਸੀ ਆ
Weekend ਤੇ ਯਾਰਾਂ ਨਾਲ
ਸਾਡੀ weekdays ਤੇ ਪੇਸ਼ੀ ਆ
ਵੈਰੀ ਐਡਾ ਛਿੱਲੀ ਦਾ
ਜਿਵੇ scene ਕੋਈ ਚਲਦਾ Rocky ਦਾ
ਮੈਂ ਤੇ ਮੇਰੀ ਰਾਇਫਲ ਰ੍ਕਾਨੇ
Combination ਚੋਟੀ ਦਾ
ਰੌਂਦਾ ਵਰਗਾ nature ਜੱਟ ਦਾ
ਚੁਂਨ ਚੁਂਨ ਵੈਰੀ ਥੋਕੀ ਦਾ
ਮੈਂ ਤੇ ਮੇਰੀ ਰਾਇਫਲ ਰ੍ਕਾਨੇ
Combination ਚੋਟੀ ਦਾ
ਰੌਂਦਾ ਵਰਗਾ nature ਜੱਟ ਦਾ
ਚੁਂਨ ਚੁਂਨ ਵੈਰੀ ਥੋ
ਓਥੋਂ ਥਾਂਹੀ ਪੌਚਣ ਔਖਾ
ਨਾ ਗੱਬਰੂ ਦਾ ਜਿਥੇ ਆ
Bollywood ਵਿੱਚ ਹੋਣ ਸਲਾਹਾਂ
Goniana ਵਾਲਾ ਭਲਾ ਕਿਥੇ ਆ goniana ਵਾਲਾ ਭਲਾ ਕਿਥੇ ਆ
ਓਥੋਂ ਥਾਂਹੀ ਪੌਚਣ ਔਖਾ
ਨਾ ਗੱਬਰੂ ਦਾ ਜਿਥੇ ਆ
Hollywood ਵਿੱਚ ਪੂਛਣ ਗੋਰੀਆ
Goniana ਵਾਲਾ ਦੱਸੋ ਕਿਥੇ ਆ
ਨਵੀ Ferrai ਵਰਗਾ
ਕੀਤੇ ਮਾਨ ਰੋਕੇਆ ਰੋਕੀ ਦਾ ਰੋਕੇਆ ਰੋਕੀ ਦਾ
ਮੈਂ ਤੇ ਮੇਰੀ ਰਾਇਫਲ ਰ੍ਕਾਨੇ
Combination ਚੋਟੀ ਦਾ
ਰੌਂਦਾ ਵਰਗਾ nature ਜੱਟ ਦਾ
ਚੁਂਨ ਚੁਂਨ ਵੈਰੀ
ਮੈਂ ਤੇ ਮੇਰੀ ਰਾਇਫਲ ਰ੍ਕਾਨੇ
Combination ਚੋਟੀ ਦਾ
ਰੌਂਦਾ ਵਰਗਾ nature ਜੱਟ ਦਾ
ਚੁਂਨ ਚੁਂਨ ਵੈਰੀ ਥੋਕੀ ਦਾ

Músicas mais populares de Amrit Maan

Outros artistas de Dance music