Yenkna

BABBU BRAR, R GURU

ਮਨੇਯਾ ਕੇ ਪੜ੍ਹੀ ਲਿਖੀ ਘੱਟ ਮਖਣਾ
ਸੋਹਣੀ ਤਾ ਮੈਂ ਸੋਹਣੀਯਾ ਤੋ ਅੱਤ ਮਖਣਾ
ਮਨੇਯਾ ਕੇ ਪੜ੍ਹੀ ਲਿਖੀ ਘੱਟ ਮਖਣਾ
ਸੋਹਣੀ ਤਾ ਮੈਂ ਸੋਹਣੀਯਾ ਤੋ ਅੱਤ ਮਖਣਾ
ਸਾਰਾ ਦਿਨ online ਰਿਹਨਾ ਹੋਰਾ ਨਾਲ
ਸਾਰਾ ਦਿਨ online ਰਿਹਨਾ ਹੋਰਾ ਨਾਲ
ਸੋਚਾ ਨਾ ਮੇਰੇ ਲ ਟਾਇਮ ਕੱਢ ਵੀ ਡੇਯਾ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ

ਚੋਰੀ-ਚੋਰੀ ਮੈਂ ਤੋ ਫੋਨ ਕਰਦਾ attend ਵੇ
ਬੁਰੇ ਵਾਲਾ ਵਾਲੀ ਕਰੇ ਸਲਫਿਯਾ send ਵੇ
ਚੋਰੀ-ਚੋਰੀ ਮੈਂ ਤੋ ਫੋਨ ਕਰਦਾ attend ਵੇ
ਬੁਰੇ ਵਾਲਾ ਵਾਲੀ ਕਰੇ ਸਲਫਿਯਾ send ਵੇ
ਕਿਸੇ ਦਾ ਨੁਂਬਰ ਮੇਰੇ ਨਾ ਦੇ ਉੱਤੇ save
ਕਿਸੇ ਦਾ ਨੁਂਬਰ ਮੇਰੇ ਨਾ ਦੇ ਉੱਤੇ save
ਸਾਮਨੇ ਜੇ ਹੋਣ ਮੈਂ ਤਾ ਵੱਡ ਦੀ ਡੇਯਾ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ

ਕੀਨੁ ਲੇਕੇ ਘੁਮਦਾ ਸੀ ਦਸ ਲੇ ਕੇ Thar ਚ
ਕਿਹਦੀ ਨੂ ਦਿਖਾਈ ਮੋਵੀ ਜਾਕੇ PVR ਚ
ਕੀਨੁ ਲੇਕੇ ਘੁਮਦਾ ਸੀ ਦਸ ਲੇ ਕੇ Thar ਚ
ਕਿਹਦੀ ਨੂ ਦਿਖਾਈ ਮੋਵੀ ਜਾਕੇ PVR ਚ
ਮੂਵੀ ਦਿਯਾ ਟਿਕੇਟ ਤੋ ਜੇਬ ਵਿਚ ਤੇਰੇ
ਮੂਵੀ ਦਿਯਾ ਟਿਕੇਟ ਤੋ ਜੇਬ ਵਿਚ ਤੇਰੇ
ਇਜ਼ ਤੋ ਸਬੂਤ ਹੋਰ ਵਧ ਕਿ ਦੇਵਾਂ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ

ਬੱਬੂ ਆ ਬ੍ਰਾੜ ਦਸ ਇੰਜ ਕਾਤੋ ਕਰਦਾ
ਛੱਡ ਕੇ ਮਲਾਈ ਜਿਹੀ ਹੋਰਾਂ ਉੱਤੇ ਮਰਦਾ
ਬੱਬੂ ਆ ਬ੍ਰਾੜ ਦਸ ਇੰਜ ਕਾਤੋ ਕਰਦਾ
ਛੱਡ ਕੇ ਮਲਾਈ ਜਿਹੀ ਹੋਰਾਂ ਉੱਤੇ ਮਰਦਾ
ਕੁਦਲਨੇ ਵਾਲਿਯਾ ਵੇ ਸਾਨੂ ਆਕੇ ਗਏ ਆ ਨਖਰੋ
ਕੁਦਲਨੇ ਵਾਲਿਯਾ ਵੇ ਸਾਨੂ ਆਕੇ ਗਏ ਆ ਨਖਰੋ
ਸੋਚਦੀ ਮੁਕਾ ਹੂਨ ਜਬ ਹੇ ਡੇਯਾ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ

ਪਿਛਹੇ ਲਾਯੀ ਫਿਰੇ ਇੱਕ ਅਧੀ ਹੋਵੇ
ਪਿਛਹੇ ਲਾਯੀ ਫਿਰੇ 5 - 7 ਯੇਂਕਣਾ
ਇੱਕ ਅਧੀ ਹੋਵੇ ਜੱਟਾ ਛੱਡ ਵੀ ਡੇਯਾ

Curiosidades sobre a música Yenkna de Afsana Khan

De quem é a composição da música “Yenkna” de Afsana Khan?
A música “Yenkna” de Afsana Khan foi composta por BABBU BRAR, R GURU.

Músicas mais populares de Afsana Khan

Outros artistas de Film score