JODAA
ਪਿਹਲੇ ਆਪਣਾ ਬਣਾ ਕਰ
ਤੁਮ ਖੁਦ ਹੀ ਰੂਠ ਗਏ
ਖੁਲੀ ਆਂਖੋਂ ਕੇ ਸਾਮਨੇ
ਸਬ ਸਪਨੇ ਟੂਟ ਗਏ
ਪਿਹਲੇ ਖੁਦ ਫਿਰ ਖੁਦਾ ਸੇ
ਜੁਦਾ ਕਰ ਗਏ
ਪਿਹਲੇ ਖੁਦ ਫਿਰ ਖੁਦਾ ਸੇ
ਜੁਦਾ ਕਰ ਗਏ
ਪਿਹਲੇ ਖੁਦ ਫਿਰ ਖੁਦਾ ਸੇ
ਜੁਦਾ ਕਰ ਗਏ
ਏ ਜੋਡ਼ਾ ਚਾਂਦੀ ਵਾਲਾ ਜੋਡ਼ਾ
ਤੇਰਾ ਦਿੱਤਾ ਜੋਡ਼ਾ
ਦੱਸ ਕਿੱਦਾਂ ਮੋਡਾ’ਆਂ
ਏ ਜੋਡ਼ਾ ਚਾਂਦੀ ਵਾਲਾ ਜੋਡ਼ਾ
ਤੇਰਾ ਦਿੱਤਾ ਜੋਡ਼ਾ
ਦੱਸ ਕਿੱਦਾਂ ਮੋਡਾ’ਆਂ
ਓ ਸਾਡਾ ਕੀਤਾ ਨਾ ਲਿਹਾਜ਼ ਵੇ ਤੂ ਥੋਡਾ
ਓਏ ਆਸ਼ਿਕ਼ ਬਨੌਂ ਵਲੇਯਾ
ਹਾਏ ਮਿੱਟੀ ਚ ਰੂਲੌਂ ਵਲੇਯਾ
ਵੇ ਆਸ਼ਿਕ਼ ਬਨੌਂ ਵਲੇਯਾ
ਵੇ ਮਿੱਟੀ ਚ ਰੂਲੌਂ ਵਲੇਯਾ
ਏ ਜੋਡ਼ਾ ਚਾਂਦੀ ਵਾਲਾ ਜੋਡ਼ਾ
ਤੇਰਾ ਦਿੱਤਾ ਜੋਡ਼ਾ
ਜਿਹਦੇ ਇਕ ਦੇ ਨਹੀ ਓਹੋ ਤਿੱਕਦੇ ਨਹੀ
ਸਾਨੂ ਕਿ ਸਮਝਦੇ ਅੱਸੀ ਵਿਕਕਦੇ ਨਹੀ
ਹਨ ਹਨ ਹਾਏ ਵੇ ਮਾਹੀਆ
ਹੋ ਜਿਹਦੇ ਇਕ ਦੇ ਨਹੀ ਓਹੋ ਤਿੱਕਦੇ ਨਹੀ
ਸਾਨੂ ਕਿ ਸਮਝਦੇ ਅੱਸੀ ਵਿਕਕਦੇ ਨਹੀ
ਸਾਤ ਨਾ ਛੋੜੇਗੀ ਤੇਰੀ ਬਦ੍ਨਾਮਿਯਾਂ
ਸਾਤ ਨਾ ਛੋੜੇਗੀ ਤੇਰੀ ਬਦ੍ਨਾਮਿਯਾਂ
ਸਾਤ ਨਾ ਛੋੜੇਗੀ ਤੇਰੀ ਬਦ੍ਨਾਮਿਯਾਂ
ਹੋ ਤੇਰਾ ਨਾਮ ਸੀ ਮੈਂ ਇੱਕੋ ਬਸ ਰੱਤੇਯਾ
ਤੇਰਾ ਨਾਮ ਸੀ ਮੈਂ ਇੱਕੋ ਬਸ ਰੱਤੇਯਾ
ਹੋ ਬਦ੍ਨਾਮੀ ਤੋਂ ਸਾਇਵਾ ਨਾ ਕੁਝ ਖੱਟੇਯਾ
ਵੇ ਰਬ ਆਖਓੌਣ ਵਲੇਯਾ
ਵੇ ਮਿੱਟੀ ਚ ਰੂਲੌਂ ਵਲੇਯਾ
ਓਏ ਰਬ ਆਖਓੌਣ ਵਲੇਯਾ
ਵੇ ਮਿੱਟੀ ਚ ਰੂਲੌਂ ਵਲੇਯਾ
ਏ ਜੋਡ਼ਾ ਚਾਂਦੀ ਵਾਲਾ ਜੋਡ਼ਾ
ਝਾਂਜੜਾ ਦਾ ਜੋਡ਼ਾ
ਕੱਲੇ ਦਿਨ ਹੀ ਨਹੀ ਸੀ ਰਾਤਾਂ ਵੀ ਸਾਂਝੀਯਾ
ਗਲਤੀਯਾਂ ਸੋਚ ਕੇ ਬੈਠੀ ਪਛਹਤੌਨੀ ਆ
ਕੱਲੇ ਦਿਨ ਹੀ ਨਹੀ ਸੀ ਰਾਤਾਂ ਵੀ ਸਾਂਝੀਯਾ
ਗਲਤੀਯਾਂ ਸੋਚ ਕੇ ਬੈਠੀ ਪਛਹਤੌਨੀ ਆ
ਪੀਡ ਹਂਜੁਆ ਦੀ ਵੀ ਹੁੰਨ ਦਿਲ ਨਾ ਸੁਣੇ
ਪੀਡ ਹਂਜੁਆ ਦੀ ਵੀ ਹੁੰਨ ਦਿਲ ਨਾ ਸੁਣੇ
ਪੀਡ ਹਂਜੁਆ ਦੀ ਮੇਰਾ ਦਿਲ ਨਾ ਸੁਣੇ
ਕੋਕਾ ਨਕ ਵਾਲਾ ਵਂਗਾ ਤੇ ਰੁਮਾਲ ਓਏ
ਤੇਰਾ ਦਿੱਤਾ ਕੋਕਾ ਵਂਗਾ ਤੇ ਰੁਮਾਲ ਓਏ
ਓ ਸੁੱਟੇ ਖੂ ਚ ਜੋ ਰਖੇ ਸੀ ਸਾਂਭਾਲ ਓਏ
ਸੀਨੇ ਅੱਗ ਲੌਂ ਵਲੇਯਾ
ਤੇ ਮਿੱਟੀ ਚ ਮਿਲੌਂ ਵਲੇਯਾ
ਵੇ ਸੀਨੇ ਅੱਗ ਲੌਂ ਵਲੇਯਾ
ਵੇ ਮਿੱਟੀ ਚ ਰੂਲੌਂ ਵਲੇਯਾ
ਏ ਜੋਡ਼ਾ ਚਾਂਦੀ ਵਾਲਾ ਜੋਡ਼ਾ
ਤੇਰਾ ਦਿੱਤਾ ਜੋਡ਼ਾ
ਦੱਸ ਕਿੱਦਾਂ ਮੋਡਾ’ਆਂ
ਮੇਰੇ ਮਾਸੂਮ ਦਿਲ ਸੇ ਤੁਮ ਮਿਹਿਰਾਂ
ਜ਼ਰਾ ਔਰ ਦਿਲ ਬੇਹਲਾ ਲੇਟੇ
ਛੋੜ ਜਾਣੇਵਾਲੇ
ਗੁਨਾਹ-ਈ-ਇਸ਼੍ਕ਼ ਮੇ ਮੁਝੇ
ਕੁਛ ਔਰ ਕੁਛ ਔਰ ਸਜ਼ਾ ਦੇਤੇ