Yaar Hi Jhootha C
ਓਹਨੇ ਜੋ ਵੀ ਮੰਗੇਯਾ ਮੇਰੇ ਤੋਂ ਮੈਂ ਹੱਸ ਕੇ ਵਾਰ ਦਿੱਤਾ
ਮੇਰੇ ਦਿਲ ਦੇ ਅਰਮਾਨਾ ਨੂ ਓਹਨੇ ਜੀਓੰਦੇ ਮਾਰ ਦਿੱਤਾ
ਹਾਏ ਓਹਨੇ ਜੋ ਵੀ ਮੰਗੇਯਾ ਮੇਰੇ ਤੋਂ ਮੈਂ ਹੱਸ ਕੇ ਵਾਰ ਦਿੱਤਾ
ਮੇਰੇ ਦਿਲ ਦੇ ਅਰਮਾਨਾ ਨੂ ਓਹਨੇ ਜੀਓੰਦੇ ਮਾਰ ਦਿੱਤਾ
ਮੈਂ ਕਰਦਾ ਓਹਦਾ ਕਿਹਨਾ ਬੇਸੁਮਾਰ ਵੀ ਝੂਠਾ ਸੀ
ਓ ਕਰਾਰ ਵੀ ਝੂਠਾ ਸੀ ਓਹਦਾ ਪ੍ਯਾਰ ਵੀ ਝੂਠਾ ਸੀ
ਗੱਲ ਜਿਸ੍ਮਾ ਦੀ ਕਰਦਾ ਸੀ ਮੇਰਾ ਯਾਰ ਹੀ ਝੂਠਾ ਸੀ
ਓ ਕਰਾਰ ਵੀ ਝੂਠਾ ਸੀ ਓਹਦਾ ਪ੍ਯਾਰ ਵੀ ਝੂਠਾ ਸੀ
ਗੱਲ ਜਿਸ੍ਮਾ ਦੀ ਕਰਦਾ ਸੀ ਮੇਰਾ ਯਾਰ ਹੀ ਝੂਠਾ ਸੀ
ਓਹਦੀ ਅੱਖ ਗਲਤ ਹੀ ਰਿਹੰਦੀ ਸੀ ਜੋ ਕਯੀ ਹਜ਼ਾਰਾ ਦੇ
ਹਰ ਦਿਨ ਬਦਲਦਾ ਸੀ ਚਿਹਰੇ ਹਰ ਰਾਤ ਬਹਾਰਾ ਤੇ
ਹਰ ਤਰਹ ਦੀ ਫੁੱਲਾਂ ਦੀ ਖੁਸ਼ਬੂ ਦਾ ਆਦਿ ਹੋ ਗਯਾ ਸੀ
ਨਾ ਬਦਲ ਬਦਲ ਕੇ ਲਿਖਦਾ ਸੀ ਦਿਲ ਦਿਆ ਦੀਵਾਰਾ ਤੇ
ਓਹਦਾ ਹਰ ਬੋਲ ਮੇਰੇ ਲਯੀ ਹਰ ਬਾਰ ਹੀ ਝੂਠਾ ਸੀ
ਓ ਕਰਾਰ ਵੀ ਝੂਠਾ ਸੀ ਓਹਦਾ ਪ੍ਯਾਰ ਵੀ ਝੂਠਾ ਸੀ
ਗੱਲ ਜਿਸ੍ਮਾ ਦੀ ਕਰਦਾ ਸੀ ਮੇਰਾ ਯਾਰ ਹੀ ਝੂਠਾ ਸੀ
ਓ ਕਰਾਰ ਵੀ ਝੂਠਾ ਸੀ ਹਾਏ ਓਹਦਾ ਪ੍ਯਾਰ ਵੀ ਝੂਠਾ ਸੀ
ਗੱਲ ਜਿਸ੍ਮਾ ਦੀ ਕਰਦਾ ਸੀ ਮੇਰਾ ਯਾਰ ਹੀ ਝੂਠਾ ਸੀ
ਓਹਦੀ ਪ੍ਯਾਸ ਦੀ ਸੂਲੀ ਚਾਢ ਕੇ ਦਿਲ ਹਰ ਵਿਹਲੇ ਰੋਂਦਾ ਰਿਹਾ
ਓ ਆਦਤ ਤੋਂ ਮਜ਼ਬੂਰ ਬਦਲ ਕੇ ਬਾਹਵਾਂ ਸੋਂਦਾ ਰੇਹਯਾ
ਮੈਂ ਸਬ ਨੂ ਛੱਡ ਕੇ ਰੱਬ ਤੋਂ ਵਧ ਕੇ ਜਿਹਿਨੂ ਚੌਂਧੀ ਰਹੀ
ਬੇਗੈਇਰਤਯੋੰ ਬੇਸ਼ਰਮ ਜਿਹਾ ਹੋਰਾ ਨੂ ਚੌਂਦਾ ਰਿਹਾ
ਸੀ ਸਾਹਾਂ ਤੋਂ ਵੀ ਪਿਹਲਾਂ ਜੋ ਦੀਦਾਰ ਹੀ ਝੂਠਾ ਸੀ
ਓ ਕਰਾਰ ਵੀ ਝੂਠਾ ਸੀ ਓਹਦਾ ਪ੍ਯਾਰ ਵੀ ਝੂਠਾ ਸੀ
ਗੱਲ ਜਿਸ੍ਮਾ ਦੀ ਕਰਦਾ ਸੀ ਮੇਰਾ ਯਾਰ ਹੀ ਝੂਠਾ ਸੀ
ਓ ਕਰਾਰ ਵੀ ਝੂਠਾ ਸੀ ਹਾਏ ਓਹਦਾ ਪ੍ਯਾਰ ਵੀ ਝੂਠਾ ਸੀ
ਗੱਲ ਜਿਸ੍ਮਾ ਦੀ ਕਰਦਾ ਸੀ ਮੇਰਾ ਯਾਰ ਹੀ ਝੂਠਾ ਸੀ