Wafa
ਹੋ ਜਿੰਨੀਆਂ ਤੰਨ ਮੇਰੇ ਤੇ ਲੱਗੀਆਂ
ਤੇਰੇ ਇਕ ਲੱਗੇ ਤੇ ਤੂੰ ਜਾਨੇ
ਗੁਲਾਮ ਫ਼ਰੀਦਾ ਦਿਲ ਓਥੇ ਦਈਏ
ਹੋ ਜਿਥੇ ਅਗਲਾ ਵੀ ਕਦਰ ਪਸ਼ਾਣੇ
ਹੋ ਜਿਥੇ ਅਗਲਾ ਵੀ ਕਦਰ ਪਸ਼ਾਣੇ
ਮੈਂ ਕੋਸ਼ਿਸ਼ ਕਰਕੇ ਵੇਖ ਲਈ ਐ ਤਾਂ
ਗੱਲ ਹੀ ਸੁਣਦਾ ਨਾ
ਜ਼ਰਾ ਮੈਨੂੰ ਵੀ ਤਾਂ ਦੱਸਦੇ
ਤੂੰ ਕਿਦਾਂ ਸਮਝਾਇਆ ਸੀ
ਧੋਖਾ ਕਰਕੇ ਤੇਰਾ ਦਿਲ
ਹੁਣ ਫਿਕਰ ਤੇ ਨਹੀਂ ਕਰਦਾ
ਪਰ ਮੇਰਾ ਦਿਲ ਤਾਂ ਫ਼ਕਰ ਕਰੇ
ਕੇ ਪਿਆਰ ਨਿਭਾਯਾ ਸੀ
ਮੈਂ ਜਦ ਵੀ ਕਹਿਣਾ ਚਾਉਣ ਵਾਲੇ
ਮੁਖ ਮੋੜ ਗਏ ਤੇਰੇ ਤੋਂ
ਤੇਜ ਧੜਕ ਕੇ ਕਹਿੰਦਾ ਤੂੰ
ਮੁਖ ਮੋਢਿਆ ਤੇ ਨਹੀਂ ਨਾ
ਆਪਣੀ ਵਫ਼ਾ ਤੇ ਹਾਲੇ ਵੀ
ਦਿਲ ਮਾਨ ਕਰੀ ਜਾਂਦਾ
ਟੁੱਟਿਆ ਹੀ ਐ ਕਹਿੰਦਾ
ਕੋਈ ਦਿਲ ਤੋੜਿਆ ਤੇ ਨਹੀਂ ਨਾ
ਆਪਣੀ ਵਫ਼ਾ ਤੇ ਹਾਲੇ ਵੀ
ਦਿਲ ਮਾਨ ਕਰੀ ਜਾਂਦਾ
ਟੁੱਟਿਆ ਹੀ ਐ ਕਹਿੰਦਾ
ਕੋਈ ਦਿਲ ਤੋੜਿਆ ਤੇ ਨਹੀਂ ਨਾ
ਦਿਲ ਤੋੜਿਆ ਤੇ ਨਹੀਂ ਨਾ
ਦਿਲ ਤੋੜਿਆ ਤੇ ਨਹੀਂ ਨਾ
ਦਿਲ ਤੋੜਿਆ ਤੇ ਨਹੀਂ ਨਾ
ਦਿਲ ਤੋੜਿਆ ਤੇ ਨਹੀਂ ਨਾ
ਅਕਲ ਤੋਂ ਜਦ ਵੀ ਸੋਚਿਆ
ਦਿਲ ਦੇ ਕਾਬੀਲ ਨਹੀਂ ਸੀ ਤੂੰ
ਐਹੀ ਕਮੀ ਐ ਦਿਲ ਦੀ ਚੰਦਰਾ
ਅਕਲ ਦੀ ਸੁਣਦਾ ਨਾ
ਚਾਹਤ ਲਈ ਤੈਨੂੰ ਚੁਣਕੇ
ਜੋ ਹਸ਼ਰ ਹੋਇਆ ਐਦਾਂ
ਬੰਦ ਹੋਣਾ ਚੁਣ ਲੈਂਦਾ
ਪਰ ਇਹ ਤੈਨੂੰ ਚੁਣਦਾ ਨਾ
ਮੈਂ ਦੇਵਾ ਉਲਮਾਬੇ
ਦਰਦ ਹੀ ਦਰਦ ਨੇਂ ਦਿਤੇ ਓਹਨਾ ਨੇਂ
ਹੱਸਕੇ ਕਹਿੰਦਾ ਸਭ ਸਹੀ ਆ
ਕੁਝ ਬੋਲਿਆ ਤੇ ਨਹੀਂ ਨਾ
ਆਪਣੀ ਵਫ਼ਾ ਤੇ ਹਾਲੇ ਵੀ
ਦਿਲ ਮਾਨ ਕਰੀ ਜਾਂਦਾ
ਟੁੱਟਿਆ ਹੀ ਐ ਕਹਿੰਦਾ
ਕੋਈ ਦਿਲ ਤੋੜਿਆ ਤੇ ਨਹੀਂ ਨਾ
ਆਪਣੀ ਵਫ਼ਾ ਤੇ ਹਾਲੇ ਵੀ
ਦਿਲ ਮਾਨ ਕਰੀ ਜਾਂਦਾ
ਟੁੱਟਿਆ ਹੀ ਐ ਕਹਿੰਦਾ
ਕੋਈ ਦਿਲ ਤੋੜਿਆ ਤੇ ਨਹੀਂ ਨਾ
ਸਾਫ ਜਿਯਾ ਹਰ ਇਕ ਨੁੰ
ਆਪਣਾ ਮੰਨ ਲੈਣਾ ਐ
ਐਸੇ ਤਰਹ ਦੇ ਰਿਹਾ ਤੂੰ
ਹਾਲੇ ਹੋਰ ਵੀ ਟੁੱਟੇਗਾ
ਸਾਫ ਜਿਯਾ ਹਰ ਇਕ ਨੁੰ
ਆਪਣਾ ਮੰਨ ਲੈਣਾ ਐ
ਐਸੇ ਤਰਹ ਦੇ ਰਿਹਾ ਤੂੰ
ਹਾਲੇ ਹੋਰ ਵੀ ਟੁੱਟੇਗਾ
ਮੇਰਾ ਹੀ ਐ ਮੇਰੇ ਸੀਨੇਂ
ਵਿੱਚ ਹੀ ਧੜਕੇ ਤੂੰ
ਐਵੀ ਪਤਾ ਐ ਦਿਲਾਂ ਮੇਰਿਆ
ਮੈਨੂੰ ਲੁੱਟੇਗਾ
ਮੈਂ ਜਦ ਵੀ ਕਹਿਣਾ ਦਿਲਾਂ ਮੇਰਿਆ
ਰੁੱਲਿਆ ਫਿਰਦਾ ਇਹ
ਫੇਰ ਕਹਿਣਾ ਐ ਕਦੇ ਕਿਸੇ ਨੁੰ
ਰੋਲਿਆ ਤੇ ਨਹੀਂ ਨਾ
ਆਪਣੀ ਵਫ਼ਾ ਤੇ ਹਾਲੇ ਵੀ
ਦਿਲ ਮਾਨ ਕਰੀ ਜਾਂਦਾ
ਟੁੱਟਿਆ ਹੀ ਐ ਕਹਿੰਦਾ
ਕੋਈ ਦਿਲ ਤੋੜਿਆ ਤੇ ਨਹੀਂ ਨਾ
ਆਪਣੀ ਵਫ਼ਾ ਤੇ ਹਾਲੇ ਵੀ
ਦਿਲ ਮਾਨ ਕਰੀ ਜਾਂਦਾ
ਟੁੱਟਿਆ ਹੀ ਐ ਕਹਿੰਦਾ
ਕੋਈ ਦਿਲ ਤੋੜਿਆ ਤੇ ਨਹੀਂ ਨਾ
ਮੈਂ ਕੋਸ਼ਿਸ਼ ਕਰਕੇ ਵੇਖ ਲੀਏ ਐ ਤਾਂ
ਗੱਲ ਹੀ ਸੁਣਦਾ ਨਾ ਜ਼ਰਾ ਮੈਨੂੰ ਵੀ ਤਾਂ ਦੱਸਦੇ
ਤੂੰ ਕਿਦਾਂ ਸਮਝਾਇਆ ਸੀ (ਕਿਦਾਂ ਸਮਝਾਇਆ ਸੀ )