Matlab Da Yaar
ਅਥਰੀ ਜਵਾਨੀ ਦੀ ਓਹਨੂ ਕਦਰ ਨਾ
ਦਿਲ ਵਾਲੇ ਚਾਵਾਂ ਦੀ ਓਹਨੂ ਖਬਰ ਨਾ
ਅਥਰੀ ਜਵਾਨੀ ਦੀ ਓਹਨੂ ਕਦਰ ਨਾ
ਦਿਲ ਵਾਲੇ ਚਾਵਾਂ ਦੀ ਓਹਨੂ ਖਬਰ ਨਾ
ਕਰੇ ਹਰ ਵੇਲੇ ਝੂਠੇ ਕਰਾਰ
ਮੇਰੇ ਆਲਾ ਮਤਲਬ ਦਾ ਯਾਰ
ਮਰਜ਼ੀ ਨਾਲ ਕਰਦਾ ਏ ਪ੍ਯਾਰ
ਮੇਰੇ ਆਲਾ ਮਤਲਬ ਦਾ ਯਾਰ
ਕਰੇ ਹਰ ਵੇਲੇ ਝੂਠੇ ਕਰਾਰ
ਮੇਰੇ ਆਲਾ ਮਤਲਬ ਦਾ ਯਾਰ
ਨਿਰਡਯੀ ਦਿਲ ਦਾ ਓ ਦਰ੍ਦ ਨਾ ਜਾਣੇ
ਦੱਸ ਕੇ ਭਤਿੰਡੇ ਓ ਜਾਏ ਲੁਧਿਆਣੇ
ਹਾਏ ਨਿਰਡਯੀ ਦਿਲ ਦਾ ਓ ਦਰ੍ਦ ਨਾ ਜਾਣੇ
ਦੱਸ ਕੇ ਭਤਿੰਡੇ ਓ ਜਾਏ ਲੁਧਿਆਣੇ
ਪਾ ਲੈਂਦਾ ਦੂਰ ਓ ਨੇੜੇ ਜਿਹ ਹੋ ਕੇ
ਗੱਲਾਂ ਚ ਦੇ ਜਾਵੇ ਮੋਤੀ ਪਰੋ ਕੇ
ਤੇਰੀ ਗੱਲ ਦਾ ਕਰ’ਆਂ ਐਤਬਾਰ
ਮੇਰੇ ਆਲਾ ਮਤਲਬ ਦਾ ਯਾਰ
ਮਰਜ਼ੀ ਨਾਲ ਕਰਦਾ ਏ ਪ੍ਯਾਰ
ਮੇਰੇ ਆਲਾ ਮਤਲਬ ਦਾ ਯਾਰ
ਕਰੇ ਹਰ ਵੇਲੇ ਝੂਠੇ ਕਰਾਰ
ਮੇਰੇ ਆਲਾ ਮਤਲਬ ਦਾ ਯਾਰ
ਓ ਨਿੱਮੋ ਰਾਣੀਏ ਸੁਣ ਮਰਜਾਨੀਏ
ਤੇਰੇ ਤੋਂ ਵਾਰਡੇਵਾ ਮੇਰੀ ਜ਼ਿੰਦਗਣੀਏ
ਨਿੱਮੋ ਰਾਣੀਏ ਸੁਣ ਮਰਜਾਨੀਏ
ਤੇਰੇ ਤੋਂ ਵਾਰਡੇਵਾ ਮੇਰੀ ਜ਼ਿੰਦਗਣੀਏ
ਸੋਚਾ ਕਯੀ ਵਾਰੀ
ਕੇ ਨਾ ਖੋਲ’ਆਂ ਕੁੰਡਾ
ਪਰ ਚੰਦਰੇ ਤੋਂ ਵਕ ਹੁਣ
ਰਿਹ ਵੀ ਨਹੀ ਹੁੰਦਾ
ਸੋਚਾ ਕਯੀ ਵਾਰੀ
ਕੇ ਨਾ ਖੋਲ’ਆਂ ਕੁੰਡਾ
ਪਰ ਚੰਦਰੇ ਤੋਂ ਵਕ ਹੁਣ
ਰਿਹ ਵੀ ਨਹੀ ਹੁੰਦਾ
ਖੁਦ ਪਾਵੇਈਂ ਉਂਗਲ’ਆਂ ਤੇ ਮੈਨੂ ਨਚਾਵੇ
ਜ਼ਰਦਾ ਨਾ ਜਿਹ ਕੋਈ ਹੱਤਤ ਮੈਨੂ ਲਾਵੇ
ਫੇਰ ਵੀ ਜਾਣੋ ਓ ਝੱਟ ਓਹਨੂ ਮਾਰ
ਮੇਰੇ ਆਲਾ ਮਤਲਬ ਦਾ ਯਾਰ
ਮਰਜ਼ੀ ਨਾਲ ਕਰਦਾ ਏ ਪ੍ਯਾਰ
ਮੇਰੇ ਆਲਾ ਮਤਲਬ ਦਾ ਯਾਰ
ਕਰੇ ਹਰ ਵੇਲੇ ਝੂਠੇ ਕਰਾਰ
ਮੇਰੇ ਆਲਾ ਮਤਲਬ ਦਾ ਯਾਰ