Jhooth
ਤੂੰ ਰਾਤ ਲੰਗਾਈ ਗੇਰਾ ਨਾਲ
ਤੇਰਾ ਮੁੱਖੜਾ ਦੱਸਦਾ ਏ ਸੱਚ ਮੈਨੂੰ
ਏ ਦਿਲ ਤੈਨੂੰ ਦਿਲ ਲੱਗਦਾ ਏ ਨਈ
ਖ਼ੌਰੇ ਕਿਓਂ ਲੱਗਦਾ ਏ ਕੱਚ ਤੈਨੂੰ
ਕੋਈ ਗੁਮ ਨਹੀਂ ਕੋਈ ਹਯਾ ਨਹੀਂ
ਉਹ ਬੇਵਫ਼ਾ ਓ ਰਿਹਾ ਨਈ
ਕੋਈ ਰੋਸ ਨਹੀਂ ਅਫਸੋਸ਼ ਨਹੀਂ
ਨਾ ਸ਼ਿਕਵਾ ਕੋਈ ਚਿਹਰੇ ਤੇ
ਨਾ ਸਚਾ ਬੰਨ ਮਰਜਾਣਿਆ
ਏ ਝੂਠ ਹੀ ਜੱਚਦਾ ਤੇਰੇ ਤੇ
ਨਾ ਸਚਾ ਬੰਨ ਮਰਜਾਣਿਆ
ਏ ਝੂਠ ਹੀ ਜੱਚਦਾ ਤੇਰੇ ਤੇ
ਅੱਖ ਅੱਖਾਂ ਵਿਚ ਪਾ ਕੇ ਝੂਠ ਬੋਲ ਲੈਣਾ ਏ
ਕਿਥੋਂ ਸਿੱਖਿਆ ਬਹਾਨੇ ਨਵੇਂ ਤੋਂ ਲੈਣਾ ਏ
ਅੱਖ ਅੱਖਾਂ ਵਿਚ ਪਾ ਕੇ ਝੂਠ ਬੋਲ ਲੈਣਾ ਏ
ਕਿਥੋਂ ਸਿੱਖਿਆ ਬਹਾਨੇ ਨਵੇਂ ਤੋਂ ਲੈਣਾ ਏ
ਜਿਨ੍ਹਾਂ ਕਰ ਕੇ ਆ ਇਸ਼ਕੇ ਤੇ ਦਾਗ ਲਗੇ ਨੇਂ
ਵੇ ਤੂੰ ਜਾਨ ਕੇ ਬਜਾਰੂਆ ਦੇ ਕੋਲ ਬਹਿਣਾ ਏ
ਆਵੇ ਜਿਸਮਾ ਚੋਂ ਖੁਸ਼ਬੂ ਗੇਰਾ ਦੀ
ਮਿੱਟੀ ਦੱਸਦੀ ਤੇਰੇ ਪੈਰਾਂ ਦੀ
ਨਜ਼ਰਾਂ ਕੀਹਦੇ ਨਾਲ ਮਿਲਿਆ ਏ
ਅਜ ਦਿਲ ਡੁਲੇਆ ਏ ਕਹਿ ਦੇ ਤੇ
ਨਾ ਸਚਾ ਬੰਨ ਮਰਜਾਣਿਆ
ਏ ਝੂਠ ਹੀ ਜੱਚਦਾ ਤੇਰੇ ਤੇ
ਨਾ ਸਚਾ ਬੰਨ ਮਰਜਾਣਿਆ
ਏ ਝੂਠ ਹੀ ਜੱਚਦਾ ਤੇਰੇ ਤੇ
ਹੋ ਜਿਨੂੰ ਤੇਰੇ ਨਾਲ ਓ ਯਾਰਾ
ਹਾਏ ਪਿਆਰ ਓ ਮੇਰੇ ਯਾਰਾ
ਹੋ ਜਿਨੂੰ ਤੇਰੇ ਨਾਲ ਓ ਯਾਰਾ
ਹਾਏ ਪਿਆਰ ਓ ਮੇਰੇ ਯਾਰਾ
ਹੋਣਾ ਅਰਮਾਨੀ ਏ
ਸੁਣ ਰਾਹੀਂ ਇਸ਼ਕ ਬਿਮਾਰਾ
ਏ ਪਿਆਸ ਤੇਰੀ ਏ ਆਸ ਤੇਰੀ
ਅਜ ਕੌਣ ਬਣੀ ਏ ਖਾਸ ਤੇਰੀ
ਆਯੀ ਸੋਹਬਤ ਕਿਸਨੂੰ ਰਾਸ ਤੇਰੀ
ਸ਼ਾਇਰਾ ਜਿਸਮਾਂ ਦੇ ਵੇਹੜੇ ਤੇ
ਨਾ ਸੱਚਾ ਬੰਨ ਮਰਜਾਣਿਆ
ਏ ਝੂਠ ਹੀ ਜੱਚਦਾ ਤੇਰੇ ਤੇ
ਨਾ ਸੱਚਾ ਬੰਨ ਮਰਜਾਣਿਆ
ਏ ਝੂਠ ਹੀ ਜੱਚਦਾ ਤੇਰੇ ਤੇ
ਜੋ ਤੇਰਾ ਬਣਿਆ ਰਾਹੀਂ , ਸੁਣਿਆ ਮੈ ਬੱਚਦਾ ਨਈ
ਏ ਝੂਠੇ ਮੁਖ ਤੋ ਯਾਰਾ , ਵੇ ਸੱਚ ਜੇਹਾ ਜੱਚਦਾ ਨਈ
ਪੈਰਾਂ ਨਾਲ ਠੋਕਰ ਮਾਰੇ , ਏ ਦਿਲ ਹੈ ਕੱਚ ਤਾ ਨਈ
ਜੋ ਤੇਰਾ ਬਣਿਆ ਰਾਹੀਂ , ਸੁਣਿਆ ਮੈ ਬੱਚਦਾ ਨਈ
ਸੁਣਿਆ ਮੈ ਬੱਚਦਾ ਨਈ