Agg Lagge

Nirmaan

ਅਗ ਲਗੇ ਚੰਨ ਤਾਰਿਆਂ ਨੂ ਤਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ
ਅਗ ਲਗੇ ਚੰਨ ਤਾਰਿਆਂ ਨੂ ਤਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ
ਮੈਂ ਤੇਰੀ ਅੱਖਾਂ ਵਿੱਚੋ ਅੱਖਾਂ ਨੂ ਨੀ ਕੱਢਣਾ
ਮੈਂ ਤੇਰੇ ਹੱਥਾਂ ਵਿਚੋਂ ਹੱਥਾਂ ਨੂ ਨੀ ਛੱਡਣਾ
ਅਗ ਲਗੇ ਬਾਕੀ ਸਾਰਿਆਂ ਨੂੰ ਸਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ
ਅਗ ਲਗੇ ਚੰਨ ਤਾਰਿਆਂ ਨੂ ਤਾਰਿਆਂ ਨੂੰ
ਅਗ ਲਗੇ ਬਾਕੀ ਸਾਰਿਆਂ ਨੂੰ

ਤੇਰੀ ਅੱਖਾਂ ਵਿੱਚ ਬਾਰਿਸ਼ ਤੂਫਾਨ ਦੇਖ ਲੈ
ਮੈਂ ਸਮੰਦਰ ਤੇ ਸਤੇ ਆਸਮਾਨ ਦੇਖ ਲੈ
ਹੋ ਤੇਰੀ ਖੁਸ਼ਬੂ ਚ ਖੁਸ਼ਬੂ ਐ ਸਾਰੇ ਫੁਲਾਂ ਦੀ
ਤੇਰੀ ਗਲਾਂ ਵਿੱਚ ਸ਼ਾਇਰੀ ਕਲਾਂ ਦੇਖ ਲੈ
ਵੱਡੇ ਵੱਡੇ ਇਹ ਮਿਨਾਰਿਆਂ ਨੂ
ਏਨਾ ਮਹਿਲਾਂ ਤੇ ਚੁਬਾਰਿਆਂ ਨੂ
ਅਗ ਲਗੇ ਇਹਨਾਂ ਸਾਰਿਆਂ ਨੂੰ ਸਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ
ਅਗ ਲਗੇ ਇਹਨਾਂ ਸਾਰਿਆਂ ਨੂੰ ਸਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ
ਅੱਗ ਲੱਗੇ ਬਾਕੀ ਬਾਕੀ
ਅਗ ਲਗੇ ਬਾਕੀ ਸਾਰਿਆਂ ਨੂੰ ਸਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ
ਅਗ ਲਗੇ ਬਾਕੀ ਸਾਰਿਆਂ ਨੂੰ ਸਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ

ਤੇਰੇ ਉਤੇ ਵਾਰੀ ਜਾਵਾ ਨਿਰਮਾਣ ਵੇ
ਤੇਰੇ ਹੁੰਦੇ ਕਿੰਨੇ ਦੇਖ ਨਿਰਮਾਣ ਵੇ
ਹੋ ਮੇਰੀ ਜਾਂ ਐ ਤੇ ਮੇਰੀ ਜਾਂ ਓਏ
ਖਾਵੇ ਖਸਮ ਨੂ ਸਾਰਾ ਏ ਜਹਾਨ ਓਏ
ਅਗ ਲਗੇ ਤੇਰੇ ਗਾਣਿਆਂ ਨੂੰ ਗਾਣਿਆਂ ਨੂੰ
ਅਗ ਲਗੇ ਤੇਰੇ ਗਾਣਿਆਂ ਨੂੰ
ਅਗ ਲਗੇ ਚੰਨ ਤਾਰਿਆਂ ਨੂ ਤਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ
ਅਗ ਲਗੇ ਚੰਨ ਤਾਰਿਆਂ ਨੂ ਤਾਰਿਆਂ ਨੂੰ
ਅੱਗ ਲੱਗੇ ਬਾਕੀ ਬਾਕੀ
ਅਗ ਲਗੇ ਬਾਕੀ ਸਾਰਿਆਂ ਨੂੰ ਸਾਰਿਆਂ ਨੂੰ
ਅਗ ਲਗੇ ਇਹ ਨਜਾਰਿਆਂ ਨੂੰ

Curiosidades sobre a música Agg Lagge de Afsana Khan

De quem é a composição da música “Agg Lagge” de Afsana Khan?
A música “Agg Lagge” de Afsana Khan foi composta por Nirmaan.

Músicas mais populares de Afsana Khan

Outros artistas de Film score