Nit Nit
ਨਿੱਤ-ਨਿੱਤ ਤੇਰੇ ਉੱਤੇ ਨੀਂਦਰਾਂ ਉੜਾਈਆਂ
ਅੰਬਰਾ ਤੋਂ ਪੁੱਛ ਤਾਰੇ ਦੇਣਗੇ ਗਵਾਹੀਆਂ
ਨਿੱਤ-ਨਿੱਤ ਤੇਰੇ ਉਤੋਂ ਦੌਲਤਾਂ ਲੁੱਟਾਈਆਂ
ਜੋ ਵੀ ਕੁੱਝ ਕਿਹਾ ਤੂਨੇ ਕੱਦਰਾਂ ਪਾਈਆਂ
ਦਿਲ ਦੁੱਖਾ ਕੇ ਮੇਰਾ ਤੂੰ ਤੇ ਸੋਗਿਆ ਐਵੇਂ ਯਾਰਾ
ਰੁਸਕੇ ਬੈਗਿਆ ਇਸ਼ਕ ਮੇਰੇ ਤੋਂ
ਮੰਨਦਾ ਨਹੀਂ ਮੇਰੇ ਯਾਰਾ
ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
ਗੱਲਾਂ ਕਰਾਂ ਸੱਚ ਨੀ
ਹੋ, ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
ਗੱਲਾਂ ਕਰਾਂ ਸੱਚ ਨੀ
ਨਿਭਣੀ ਨਹੀ ਤੇਰੇ ਤੋਂ ਮੈਨੂੰ ਐ ਪਤਾ ਸੀ
ਰੱਖਿਆ ਯਕੀਨ ਬੱਸ ਮੇਰੀ ਇਹ ਖਤਾ ਸੀ
ਤੈਨੂੰ ਤਾਂ ਫਰਕ ਪਿਆ ਕਦੇ ਵੀ ਰੱਤਾ ਨਹੀਂ
ਮੈਂ ਹੀ ਸੀਗੀ ਝੱਲੀ ਜਿਹਨੂੰ ਚੱਲਿਆ ਪਤਾ ਨਹੀਂ
ਫਿਰ ਵੀ ਤੇਰੀ ਖੈਰਾਂ ਮੰਗਾਂ ਸੱਚੀ ਕਹਿੰਦੀ ਆਂ ਯਾਰਾ
ਖੁਸ਼ ਹੈ ਜੇ ਤੂੰ ਮੈਂ ਵੀ ਇੱਕ ਦਿਨ ਹੋ ਜਾਣਾ ਐ ਯਾਰਾ
ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
ਗੱਲਾਂ ਕਰਾਂ ਸੱਚ ਨੀ
ਹੋ, ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
ਗੱਲਾਂ ਕਰਾਂ ਸੱਚ ਨੀ
ਚੰਗਾ ਮੰਦਾ ਬੋਲਣ 'ਚ ਔਖਾ ਦੱਸ ਕੀ ਐ
ਕੌਣ ਸੀ ਗਲਤ ਤੇ ਕੌਣ ਹੀ ਸਹੀ ਐ
ਕੌਣ ਸੀ ਗਲਤ ਤੇ ਕੌਣ ਹੀ ਸਹੀ ਐ
ਤੇਰੇ ਮੇਰੇ ਵਿਚ ਵੇਖੋ ਅੱਗੇ ਜ਼ਿੰਦਗੀ ਐ
ਮੰਨਦਾ ਐ ਦਿਲ ਕਦੀ ਮੰਨਦਾ ਨਹੀ ਐ
ਮੰਨਦਾ ਐ ਦਿਲ ਕਦੀ ਮੰਨਦਾ ਨਹੀ ਐ
ਸੱਚੀ ਕਹਿੰਦੀ ਆਂ ਯਾਰਾ
ਖੁਸ਼ ਹੈ ਜੇ ਤੂੰ ਮੈਂ ਵੀ ਇੱਕ ਦਿਨ ਹੋ ਜਾਣਾ ਐ ਯਾਰਾ
ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
ਗੱਲਾਂ ਕਰਾਂ ਸੱਚ ਨੀ
ਹੋ, ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
ਗੱਲਾਂ ਕਰਾਂ ਸੱਚ ਨੀ
ਹੋ, ਤੇਰਾ ਗਿਆ ਕੁੱਛ ਨੀ, ਮੇਰਾ ਰਿਹਾ ਕੁੱਛ ਨੀ
ਗੱਲਾਂ ਕਰਾਂ ਸੱਚ ਨੀ