Mera Hona Ki Nahin Hona [Male Version]

Kausar Jamot, CA Rudra

ਬੇਹਿਸਾਬ ਪਿਆਰ ਮੈਨੂੰ ਤੇਰੇ ਨਾਲ ਹੋ ਗਿਆ
ਜਿਨ੍ਹਾਂ ਕਿ ਮਰਨਾ ਮੇਰਾ ਏ ਸਵਾਲ ਹੋ ਗਯਾ
ਹਾਂ, ਬੇਹਿਸਾਬ ਪਿਆਰ ਮੈਨੂੰ ਤੇਰੇ ਨਾਲ ਹੋ ਗਿਆ
ਜਿਨ੍ਹਾਂ ਕਿ ਮਰਨਾ ਮੇਰਾ ਏ ਸਵਾਲ ਹੋ ਗਯਾ
ਵਿਚ ਰਾਹ ਮੈ ਨਾ ਛੋਡਨਾ
ਤੈਨੂੰ ਆਣਾ ਕਿ ਨਹੀਂ ਆਣਾ, ਹਾਂ, ਸੰਗ ਜੀਨਾ-ਮਰਜਾਣਾ
ਤੇਰੇ ਦਿਲ ਵਿੱਚ ਕੀ ਐ ਦੱਸਦੇ, ਮੇਰਾ ਹੋਣਾ ਕਿ ਨਹੀਂ ਹੋਣਾ?
ਤੈਨੂੰ ਆਣਾ ਕਿ ਨਹੀਂ ਆਣਾ, ਹਾਂ, ਸੰਗ ਜੀਨਾ-ਮਰਜਾਣਾ
ਤੇਰੇ ਦਿਲ ਵਿੱਚ ਕੀ ਐ ਦੱਸਦੇ, ਮੇਰਾ ਹੋਣਾ ਕਿ ਨਹੀਂ ਹੋਣਾ?

ਤੇਰੇ ਨਾਮ ਮੈਂ ਤਾਂ ਮੇਰੀ ਜਿੰਦ ਕਰਦੀ ਵੇ
ਹਾਂ, ਤੇਰੇ ਨਾਮ ਮੈਂ ਤਾਂ ਮੇਰੀ ਜਿੰਦ ਕਰਦੀ ਵੇ
ਕਿੰਨਾ ਤੈਨੂੰ ਚਾਹਾਂ, ਕਿੰਨਾ ਪਿਆਰ ਕਰਦੀ ਵੇ
ਰੱਬ ਤੋਂ ਦੁਆਵਾਂ ਮੰਗੀ ਤੇਰੇ ਲਈ ਮੈਂ
ਬਸ ਤੇਰੀ ਗੱਲਾਂ ਮੇਰਾ ਦਿਲ ਕਹਿੰਦਾ ਐ
ਜੇ ਤੂੰ ਕਹੇ, ਹਰ ਵਾਰੀ ਜਾਨ ਵਾਰਦੀ
ਇਸ਼ਕ ਦੇ ਜਹਾਂ ਦੀ ਕੋਈ ਤੋਲ ਨਾ ਵੇ
ਬੱਸ ਤੇਰੇ ਹੋ ਕ ਰਹਿਣਾ
ਤੈਨੂੰ ਆਣਾ ਕਿ ਨਹੀਂ ਆਣਾ, ਹਾਂ, ਸੰਗ ਜੀਨਾ-ਮਰਜਾਣਾ
ਤੇਰੇ ਦਿਲ ਵਿੱਚ ਕੀ ਐ ਦੱਸਦੇ, ਮੇਰਾ ਹੋਣਾ ਕਿ ਨਹੀਂ ਹੋਣਾ?
ਤੈਨੂੰ ਆਣਾ ਕਿ ਨਹੀਂ ਆਣਾ, ਹਾਂ, ਸੰਗ ਜੀਨਾ-ਮਰਜਾਣਾ
ਤੇਰੇ ਦਿਲ ਵਿੱਚ ਕੀ ਐ ਦੱਸਦੇ, ਮੇਰਾ ਹੋਣਾ ਕਿ ਨਹੀਂ ਹੋਣਾ?

Curiosidades sobre a música Mera Hona Ki Nahin Hona [Male Version] de गोल्डी सोहेल

De quem é a composição da música “Mera Hona Ki Nahin Hona [Male Version]” de गोल्डी सोहेल?
A música “Mera Hona Ki Nahin Hona [Male Version]” de गोल्डी सोहेल foi composta por Kausar Jamot, CA Rudra.

Músicas mais populares de गोल्डी सोहेल

Outros artistas de Dance music