Kisi Aur Naal - Acoustic

Goldie Sohel

ਤੇਰੇ ਉੱਤੇ ਕਿੰਨਾ ਮਰਦਾ
ਤੇਰੀ ਹੀ ਗੱਲਾਂ ਕਰਦਾ
ਕਿਊ ਤੂੰ ਜਾਨ ਕ ਜਾਣੇ ਨਾ
ਧੁੱਪ ਵਿਚ ਲੱਗਦਾ ਨ੍ਹੇਰਾ
ਲੱਭਦਾ ਹੈਂ ਤੇਰਾ ਚੇਹਰਾ
ਕਿਊ ਤੂੰ ਜਾਨ ਕ ਜਾਣੇ ਨਾ

ਵੇ ਦਿਲ ਨੂੰ ਪਤਾ ਐ ਤੂੰ ਲਾ ਲਈ ਐ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ
ਦਿਲ ਨੂੰ ਪਤਾ ਐ ਤੂੰ ਲਾ ਲਈ ਐ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ

ਬੇਪ੍ਰਵਾ ਇਸ਼ਕ ਮੈਂ ਕਰਦੀ ਰਹੀ ਆ
ਝੂਠੀਆਂ ਗੱਲਾਂ ਤੇ ਐਤਬਾਰ ਮਈ ਕਰਦੀ ਰਹੀ ਆ
ਵੇ ਤੂੰ ਕਦਰ ਨਾ ਪਾਈ
ਰੱਬ ਨਾਲ ਅੱਜ ਮੈਂ ਫੇਰ ਲੜ ਗਈ ਆ
ਦਿਲ ਵਾਲੀ ਗੱਲ ਮੈਂ ਅੱਜ ਕਰ ਗਈ ਆ
ਮੈਨੂੰ ਪਤਾ ਆ ਕ ਕਿਵੇਂ ਲੱਗਦਾ ਆ
ਇਸ਼ਕ ਚ ਮਿਲਦੀ ਜੋ ਸਜ਼ਾ ਆ
ਵੇ ਦਿਲ ਨੂੰ ਪਤਾ ਐ ਤੂੰ ਲਾ ਲਈ ਐ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ
ਦਿਲ ਨੂੰ ਪਤਾ ਐ ਤੂੰ ਲਾ ਲਈ ਐ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ

Curiosidades sobre a música Kisi Aur Naal - Acoustic de गोल्डी सोहेल

De quem é a composição da música “Kisi Aur Naal - Acoustic” de गोल्डी सोहेल?
A música “Kisi Aur Naal - Acoustic” de गोल्डी सोहेल foi composta por Goldie Sohel.

Músicas mais populares de गोल्डी सोहेल

Outros artistas de Dance music