Aaj Sajeya [Lofi]

Goldie Sohel

ਅੱਜ ਸਜਿਆ ਐ ਵੇ ਸਾਰਾ ਸ਼ਹਿਰ
ਅੱਜ ਹੋ ਗਈ ਆ ਵੇ ਰਬ ਦੀ ਮੇਹਰ
ਹਾਏ ਸਜਿਆ ਐ ਵੇ ਸਾਰਾ ਸ਼ਹਿਰ
ਅੱਜ ਹੋਗਈ ਆ ਵੇ ਰਬ ਦੀ ਮੇਹਰ
ਆਖਿਆ ਚੋਂ ਡਿਗਦੇ ਹੱਜੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋਹ ਸੱਜਣਾ ਵੇ
ਆਖਿਆ ਚੋਂ ਡਿਗਦੇ ਹਜੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋਹ ਸੱਜਣਾ ਵੇ

ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ
ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ
ਸਾਰਿਆਂ ਨੇ ਗਾਉਣਾ ਵੇ

ਹਾ ਆ ਆ ਹਾ ਆ
ਸਖੀਆਂ ਨੇ ਸੱਜਣਾ ਐ
ਮੈਂ ਵੀ ਸਵਰਨਾ ਏ
ਅੱਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ
ਹਾ ਆ ਆ ਹਾ ਆ
ਸਖੀਆਂ ਨੇ ਸੱਜਣਾ ਐ
ਮੈਂ ਵੀ ਸਵਰਨਾ ਏ
ਅੱਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ
ਦਿਲ ਨਇਯੋ ਲੱਗਦਾ ਐ ਵੇ
ਆਕੇ ਤੂੰ ਲੈਜਾ ਵੇ ਮੈਂ
ਤੇਰੇ ਇੰਤਜ਼ਾਰ ਚ ਤਕ ਦੀਆਂ ਰਾਹਾਂ
ਅੱਖੀਆ ਚੋਂ ਡਿਗਦੇ ਹੱਜੂ ਖੁਸੀਆ ਦੇ
ਤੇਰੀ ਬਣ ਜਾਣਾ ਅੱਜ ਤੋਹ ਸੱਜਣਾ ਵੇ
ਆਖਿਆ ਚੋਂ ਡਿਗਦੇ ਹੱਜੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋਹ ਸਾਜਣਾ ਵੇ

ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ

Curiosidades sobre a música Aaj Sajeya [Lofi] de गोल्डी सोहेल

De quem é a composição da música “Aaj Sajeya [Lofi]” de गोल्डी सोहेल?
A música “Aaj Sajeya [Lofi]” de गोल्डी सोहेल foi composta por Goldie Sohel.

Músicas mais populares de गोल्डी सोहेल

Outros artistas de Dance music